ETV Bharat / state

ਨਗਰ ਕੌਂਸਲ ਵੱਲੋਂ ਪਲਾਸਟਿਕ ਦੀ ਵਰਤੋਂ ਨਾ ਕਰਨ ਦੀਆਂ ਹਿਦਾਇਤ ਜਾਰੀ

author img

By

Published : Sep 21, 2019, 1:29 PM IST

17 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛਤਾ ਮੁਹਿੰਮ ਤਹਿਤ ਪੰਦਰਵਾੜੇ ਦੇ ਸ਼ੁਰੂਆਤ ਹੋ ਚੁੱਕੀ ਹੈ। ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੈੱਸ ਵਾਰਤਾ ਕੀਤੀ ਗਈ। ਇਸ ਪ੍ਰੈੱਸ ਵਾਰਤਾ ਵਿੱਚ ਪਲਾਸਟਿਕ ਦੀ ਵਰਤੋਂ ਪੁਰਨ ਰੂਪ ਵਿੱਚ ਬੰਦ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ।

ਫ਼ੋਟੋ

ਰੂਪਨਗਰ: ਨਗਰ ਕੌਂਸਲ ਵੱਲੋਂ ਸ਼ਹਿਰ ਦੇ ਹਲਵਾਈ ਯੂਨੀਅਨ ਢਾਬਿਆਂ ਵਾਲੇ ਅਤੇ ਜੂਸ ਵਾਲਿਆਂ ਨਾਲ ਬੈਠਕ ਕੀਤੀ। ਇਹ ਬੈਠਕ ਪ੍ਰੈਸ ਸਾਹਮਨੇ ਕੀਤੀ ਗਈ ਤੇ ਬੈਠਕ ਦੀ ਪ੍ਰਧਾਨਗੀ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਦੇ ਵੱਲੋਂ ਕੀਤੀ ਗਈ। ਇਸ ਬੈਠਕ ਦਾ ਮੁੱਖ ਉਦੇਸ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੀ ਸਰਕਾਰੀ ਹਿਦਾਇਤਾਂ ਲੋਕਾਂ ਤੱਕ ਪਹੁੰਚਾਉਣ ਹੈ।

ਜ਼ਿਕਰੇਖ਼ਾਸ ਹੈ ਕਿ ਕੇਂਦਰ ਸਰਕਾਰ ਵੱਲੋਂ 2 ਅਕਤੁਬਰ ਤੱਕ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੀ ਹਿਦਾਇਤਾਂ ਸਾਰੇ ਸੂਬਿਆਂ ਨੂੰ ਸਾਂਝੇ ਤੋਰ 'ਤੇ ਦਿੱਤੀਆਂ ਗਈਆਂ ਹਨ। ਇਸੇ ਵਿਸ਼ੇ ਵਿੱਚ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਕੌਂਸਲ ਵੱਲੋਂ ਪਲਾਸਟਿਕ ਦੀ ਵਰਤੋਂ ਪੁਰੀ ਤਰ੍ਹਾਂ ਬੰਦ ਕਰਨ ਲਈ ਪੰਦਰਵਾੜਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੀ ਜਾਣਕਾਰੀ ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਸਾਂਝੀ ਕੀਤੀ ਗਈ ਹੈ। ਇਹ ਪੰਦਰਵਾੜਾ 17 ਸਤੰਬਰ ਤੋਂ ਸ਼ੁਰੂ ਹੋਇਆ ਹੈ ਤੇ 2 ਅਕਤੂਬਰ ਤੱਕ ਚੱਲੇਗਾ।

ਇਹ ਵੀ ਪੜ੍ਹੋ: ਚੋਣ ਕਮਿਸ਼ਨ ਅੱਜ ਕਰੇਗਾ 2 ਸੂਬਿਆਂ ਦੀਆਂ ਚੋਣਾਂ ਦਾ ਐਲਾਨ

ਉਨ੍ਹਾਂ ਕਿਹਾ ਕਿ 2 ਅਕਤੂਬਰ ਤੱਕ ਚੱਲਣ ਵਾਲੇ ਇਸ ਪੰਦਰਵਾੜੇ ਦੌਰਾਨ ਸਕੂਲੀ ਬੱਚਿਆਂ ਨੂੰ ਸਵੱਛਤਾ ਸਬੰਧੀ ਜਾਗਰੂਕ ਕਰਨ ਲਈ ਸਕੂਲਾਂ, ਕਾਲਜਾਂ ਵਿੱਚ ਨਾਟਕ, ਸਵੱਛਤਾ ਸਬੰਧੀ ਰੈਲੀਆਂ ਅਤੇ ਮੁਕਾਬਲੇ ਕਰਵਾਏ ਜਾ ਰਹੇ ਹਨ।

Intro:ਜਿਸ ਸਬੰਧੀ ਅੱਜ ਕੌਂਸਲ ਵੱਲੋਂ ੍ਵਹਿਰ ਦੀ ਹਲਵਾਈ ਯੂਨੀਅਨ ਢਾਬਿਆਂ ਵਾਲੇ ਅਤੇ ਜੂਸ ਵਾਲਿਆਂ ਨਾਲ ਮੀਟਿੰਗ ਨਾਲ ਮੀਟਿੰਗ ਕੀਤੀ ਗਈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਇਹ ਪੰਦਰਵਾੜਾ 17 ਸਤੰਬਰ ਨੂੰ ੍ਵੁਰੂ ਕੀਤਾ ਗਿਆ ਹੋ ਕੇ 2 ਅਕਤੂਬਰ ਤੱਕ ਚੱਲੇਗਾ। ਜਿਸ ਤਹਿਤ 17 ਸਤੰਬਰ ਨੂੰ ਬਾ਼ਾਰ ਵਿੱਚ ਦੁਕਾਨਦਾਰਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ। 18 ਅਕਤੂਬਰ ਨੂੰ ਗਿਆਨੀ ਜੈਲ ਸਿੰਘ ਨਗਰ ਸਥਿਤ ਕਿਸਾਨ ਮੰਡੀ ਵਿੱਚ ਪੋਲੀਥਿਨ ਲਿਫਾਫਿਆਂ ਦੇ ਚਾਲਾਨ ਕੱਟੇ ਗਏ ਅਤੇ ਅੱਜ 19 ਦਿਸੰਬਰ ਨੂੰ ਇਹ ਮੀਟਿੰਗ ਕੀਤੀ ਗਈ ਹੈBody: ਉਹਨਾਂ ਕਿਹਾ ਕਿ 2 ਅਕਤੂਬਰ ਤੱਕ ਚੱਲਣ ਵਾਲੇ ਇਸ ਪੰਦਰਵਾੜੇ ਦੌਰਾਨ ਸਕੂਲੀ ਬੱਚਿਆਂ ਦੇ ਸਵੱਛਤਾ ਸਬੰਧੀ ਮੁਕਾਬਲੇ ਸਕੂਲਾਂ, ਕਾਲਜਾਂ ਵਿੱਚ ਨਾਟਕ, ਸਵੱਛਤਾ ਸਬੰਧੀ ਰੈਲੀਆਂ ਅਤੇ 2 ਅਕਤੂਬਰ ਨੂੰ ਵੱਖਵੱਖ ਵਾਰਡਾਂ ਵਿੱਚ ਕੌਂਸਲਰ ਸਾਹਿਬਾਨ ਦੀ ਅਗਵਾਈ ਵਿੱਚ ੍ਵਰਮਦਾਨ ਪ੍ਰੋਗਰਾਮ ਬਣਾਇਆ ਜਾਵੇਗਾ ਤਾਂ ਼ੋ ਦੇ੍ਵ ਦੇ ਪ੍ਰਧਾਨ ਮੰਤਰੀ ੍ਵ੍ਰੀ ਨਰਿੰਦਰ ਮੋਦੀ ਵੱਲੋਂ ਲਏ ਸਵੱਛ ਭਾਰਤ ਦੇ ਸੁਪਨੇ ਸਾਕਾਰ ਕਰਨ ਵੱਲ ਕਦਮ ਵਧਾਏ ਜਾ ਸਕੱਣ।
ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਦੁਕਾਨਦਾਰਾਂ ਨੁੂੰ ਸੰਬੋਧਨ ਕਰਦਿਆਂ ਨਗਰ ਕੋਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਨਗਰ ਕੋਂਸਲ ਵਲੋਂ ਪਾਸ ਕੀਤੇ ਮਤਾ ਨੰ. 652 ਮਿਤੀ 29/8/2019 ਮੁਤਾਬਿਕ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਦਾ ਕੂੜਾ ਨਗਰ ਕੋਂਸਲ ਦੇ ਟੈਂਪੁੂਆਂ ਵਲੋਂ ਚੁੱਕਿਆ ਜਾਵੇਗਾ ।ਉਨਾਂ ਕਿਹਾ ਕਿ ਹਰ ਦੁਕਾਨਦਾਰ ਨੂੰ ਆਪਣੀ ਦੁਕਾਨ ਵਿੱਚ ਡਬਟਬਿੰਨ ਰੱਖਣਾ ਜਰੂਰੀ ਹੋਵੇਗਾ।ਉਨਾਂ ਕਿਹਾ ਕਿ ਆਮ ਦੁਕਾਨਦਾਰਾਂ ਨੂੰ ਸਫਾਈ ਦੇ ਏਵਜ਼ ਵਜੋਂ ਨਗਰ ਕੋਂਸਲ ਨੂੰ 50/ ਰੁਪਏ ਅਤੇ ਹਲਵਾਈਆਂ,ਢਾਬਿਆਂ ਅਤੇ ਜੂਸ ਵਾਲਿਆਂ ਨੁੂੰ ਕੂੜਾਂ ਚੁੱਕਣ ਲਈ ਨਗਰ ਕੋਂਸਲ ਨੂੰ 300/ ਰੁਪਏ ਪ੍ਰਤੀ ਮਹੀਨਾ ਦੇਣਾ ਹੋਵੇਗਾ।ਇਸੇ ਤਰਾ ਹੀ ਡਾਕਟਰਾਂ,ਕਲੀਨਿਕਾਂ,ਹਸਪਤਾਲਾਂ,ਸੋ਼ਅਰੂਮਾਂ,ਮੈਰਿਜਪੈਲੇਸਾਂ ਲਈ ਵੀ ਕੂੜਾ ਚੁਕਾਉਣ ਲਈ ਰੇਟ ਨਿਰਧਾਰਿਤ ਕੀਤੇ ਗਏ ਹਨ।ਉਨਾਂ ਕਿਹਾ ਕਿ ਕਿਸੇ ਨੂੰ ਵੀ ਆਪਦੇ ਪਾਲਤੂ ਜਾਨਵਰ ਸੜਕਾਂ ਤੇ ਅਵਾਰਾ ਛੱਡਣ ਦੀ ਇਜਾਜਤ ਨਹੀ ਹੋਵੇਗੀ ।ਇਸ ਤੋਂ ਇਲਾਵਾ ਪੋਲੀਥਿਨ ਦੇ ਲਿਫਾਫੇ ਪਕੜੇ ਜਾਣ ਤੇ ਵੀ ਜੁਰਮਾਨੇ ਲਾਉਣ ਦੀ ਵਿਵਸਥਾ ਕੀਤੀ ਗਈ ਹੈ।ਅੱਜ ਦੀ ਮੀਟਿੰਗ ਵਿੱਚ ਭਜਨਚੰਦ ਕਾਰਜ ਸਾਧਕ ਅਫਸਰ,ਸੈਨੇਟਰੀ ਇੰਸਪੈਕਟਰ ਦਿਆਲ ਸਿੰਘ,ਸੀ.ਐਫ ਹਰਜੀਤ ਸਿੰਘ ਅਟਵਾਲ,ਮੁਕੇਸ਼ ਮਹਾਜਨ,ਹਲਵਾਈ ਯੂਨੀਅਨ ਦੇ ਪ੍ਰਧਾਨ ਮੋਹਣ ਲਾਲ ਸੇੈਣੀ,ਨਵੀਨ ਧਵਨ,ਰੂਲੀਆ ਰਾਮ,ਵਿਸ਼ਨੂ ਭਟਨਾਗਰ,ਅਮਰਜੀਤ ਸਿੰਘ ਜੱਗੀ,ਅਮਿਤ ਕੁਮਾਰ,ਹਰੀਸ਼ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਦੁਕਾਨਦਾਰ ਸ਼ਾਮਿਲ ਸਨ। Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.