ETV Bharat / state

ਅਸ਼ਵਨੀ ਸ਼ਰਮਾ ਨੇ ਭਾਜਪਾ ਯੁਵਾ ਮੋਰਚਾ ਟ੍ਰੇਨਿੰਗ ਕੈਂਪ ਦਾ ਕੀਤਾ ਉਦਘਾਟਨ

author img

By

Published : Sep 10, 2022, 7:07 PM IST

Updated : Sep 10, 2022, 7:17 PM IST

ਭਾਜਪਾ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ BJP leader Ashwini Sharma ਨੇ ਅੱਜ ਸ਼ਨੀਵਾਰ ਨੂੰ ਮੋਗਾ Ashwani Sharma reached Moga on Saturday ਵਿਖੇ ਦੋ ਦਿਨਾ ਭਾਜਪਾ ਯੁਵਾ ਮੋਰਚਾ ਟ੍ਰੇਨਿੰਗ ਕੈਂਪ ਦਾ BJP Yuva Morcha training camp started in Moga ਉਦਘਾਟਨ ਕੀਤਾ।

Ashwani Sharma reached Moga on Saturday
Ashwani Sharma reached Moga on Saturday

ਮੋਗਾ: ਭਾਜਪਾ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ BJP leader Ashwini Sharma ਅੱਜ ਸ਼ਨੀਵਾਰ ਨੂੰ ਮੋਗਾ ਪਹੁੰਚੇ, ਜਿੱਥੇ ਉਨ੍ਹਾਂ ਦੋ ਦਿਨਾ ਭਾਜਪਾ ਯੁਵਾ ਮੋਰਚਾ ਟ੍ਰੇਨਿੰਗ ਕੈਂਪ ਦਾ ਉਦਘਾਟਨ BJP Yuva Morcha training camp started in Moga ਕੀਤਾ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਅਸ਼ਵਨੀ ਸ਼ਰਮਾ BJP leader Ashwini Sharma ਨੇ ਕਿਹਾ ਕਿ ਸਮੇਂ-ਸਮੇਂ ਉੱਤੇ ਆਪਣੇ ਮੋਰਚਿਆਂ ਦਾ ਪਾਰਟੀ ਪ੍ਰਸ਼ਿਕਸ਼ਣ ਸ਼ਿਵਰ ਕਰਦੀ ਹੈ। ਜਿਸ ਵਿਚ ਪਾਰਟੀ ਦੀ ਵਿਚਾਰਧਾਰਾ ਪਾਰਟੀ ਦੇ ਕੰਮਕਾਜ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ ਅਤੇ ਜਿਹੜੇ ਨੌਜਵਾਨ ਯੁਵਾ ਮੋਰਚਾ ਦੇ ਮੈਂਬਰ ਹਨ। ਉਨ੍ਹਾਂ ਦਾ ਵਿਵਹਾਰ ਆਚਰਣ ਅਤੇ ਪੰਜਾਬ ਦੀ ਵਰਤਮਾਨ ਰਾਜਨੀਤਕ ਸਥਿਤੀ ਕੀ ਹੈ, ਉਨ੍ਹਾਂ ਵਿੱਚ ਉਹ ਕੀ ਭੂਮਿਕਾ ਨਿਭਾ ਸਕਦੇ ਹਨ ਅਤੇ ਹੋਰ ਵੀ ਅਨੇਕਾਂ ਵਿਸ਼ਿਆਂ ਬਾਰੇ ਇਸ ਟ੍ਰੇਨਿੰਗ ਕੈਂਪ ਵਿੱਚ ਯੁਵਾ ਮੋਰਚਾ ਨੂੰ ਜਾਣੂ ਕਰਵਾਇਆ ਗਿਆ।

ਭਾਜਪਾ ਯੁਵਾ ਮੋਰਚਾ ਟ੍ਰੇਨਿੰਗ ਕੈਂਪ

ਅਸ਼ਵਨੀ ਸ਼ਰਮਾ BJP leader Ashwini Sharma ਨੇ ਕਿਹਾ ਕਿ ਇਹ ਨੌਜਵਾਨ ਪੰਜਾਬ ਦੇ ਭਵਿੱਖ ਹਨ, ਇਨ੍ਹਾਂ ਦਾ ਟ੍ਰੇਨ ਹੋਣਾ ਇਸ ਕਰਕੇ ਵੀ ਜ਼ਰੂਰੀ ਹੈ। ਪੰਜਾਬ ਰਾਜ ਵਿਚ ਜਿਸ ਪ੍ਰਕਾਰ ਦਾ ਵਾਤਾਵਰਨ ਬਣ ਰਿਹਾ ਹੈ ਅਤੇ ਪੰਜਾਬ ਦੇ ਅੰਦਰ ਜਿਸ ਪ੍ਰਕਾਰ ਬੀਜੇਪੀ ਦੀ ਭੂਮਿਕਾ ਵੱਡੀ ਹੋਈ ਹੈ। ਉਸ ਅੰਦਰ ਰਾਜਨੀਤਿਕ ਤੌਰ ਅਤੇ ਇਨ੍ਹਾਂ ਦੀ ਪਰਪੱਕ ਬਣਨ ਇਸ ਕਰਕੇ ਇਹ ਕੈਂਪ ਲੱਗੇ ਹਨ।

ਇਹ ਵੀ ਪੜੋ:- ਜਾਇਦਾਦਾਂ ਰੈਗੂਲਰ ਕਰਵਾਉਣ ਲਈ ਲੋਕਾਂ ਨੂੰ ਹੁਣ ਆਨਲਾਈਨ ਮਿਲੇਗੀ NOC

Last Updated : Sep 10, 2022, 7:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.