ETV Bharat / state

Gold and silver rates update ਜਾਣੋ, ਸੋਨਾ ਅਤੇ ਚਾਂਦੀ ਦੇ ਭਾਅ

author img

By

Published : Oct 25, 2022, 6:59 AM IST

Gold and silver rates ਪੰਜਾਬ ਵਿੱਚ ਸੋਨਾ ਅਤੇ ਚਾਂਦੀ ਦੇ ਰੇਟ ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 25 ਅਕਤੂਬਰ ਨੂੰ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ, ਜਾਣੋ ਆਪਣੇ ਸ਼ਹਿਰ ਦਾ ਰੇਟ

Gold and silver rates in Punjab on October 25
ਸੋਨਾ ਅਤੇ ਚਾਂਦੀ ਦੇ ਭਾਅ

ਚੰਡੀਗੜ੍ਹ: ਪੰਜਾਬ ਵਿੱਚ ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ (Gold and silver rates in Punjab) ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ-ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਕੀਮਤਾਂ ਬਾਰੇ ਜਾਣ ਲੈਂਦੇ ਹਾਂ।

ਇਹ ਵੀ ਪੜ੍ਹੋ: Weather Report ਦੇਸ਼ ਭਰ ਵਿੱਚ ਠੰਡ ਵਧਣੀ ਸ਼ੁਰੂ, ਜਾਣੋ ਮੌਸਮ ਦਾ ਹਾਲ

Gold and silver rates in Punjab on October 25
ਸੋਨਾ ਅਤੇ ਚਾਂਦੀ ਦੇ ਭਾਅ
  • 25 ਅਕਤੂਬਰ ਨੂੰ ਸੋਨੇ ਦਾ ਰੇਟ
ਸ਼ਹਿਰਗ੍ਰਾਮਅੱਜ 24 ਕੈਰੇਟ ਸੋਨੇ ਦਾ ਰੇਟਕੱਲ੍ਹ 24 ਕੈਰੇਟ ਸੋਨੇ ਦਾ ਰੇਟਵਧੇ/ਘਟੇ
ਲੁਧਿਆਣਾ1051,30051,30000
ਬਠਿੰਡਾ1052,40052,100+300
ਜਲੰਧਰ1051,90052,100-200
  • 25 ਅਕਤੂਬਰ ਨੂੰ ਚਾਂਦੀ ਦਾ ਰੇਟ
ਸ਼ਹਿਰਕਿਲੋਅੱਜ ਦਾ ਰੇਟਕੱਲ੍ਹ ਦਾ ਰੇਟਵਧੇ/ਘਟੇ
ਲੁਧਿਆਣਾ162,40062,100+300
ਬਠਿੰਡਾ161,00061,00000
ਜਲੰਧਰ161,20061,000+200

ਇਹ ਵੀ ਪੜ੍ਹੋ: Vegetable update rates ਜਾਣੋ, ਪੰਜਾਬ ਵਿੱਚ ਸਬਜੀਆਂ ਦੀਆਂ ਕੀਮਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.