ETV Bharat / state

ਗਣਤੰਤਰ ਦਿਵਸ ਮੌਕੇ ਪੁਲਿਸ ਮੁਲਾਜ਼ਮਾਂ ਵੱਲੋਂ ਚੈਕਿੰਗ ਮੁਹਿੰਮ ਸ਼ੁਰੂ

author img

By

Published : Jan 24, 2020, 3:13 PM IST

ਹੁਸ਼ਿਆਰਪੁਰ 'ਚ ਗਣਤੰਤਰ ਦਿਵਸ ਮੌਕੇ ਪੁਲਿਸ ਮੁਲਾਜ਼ਮਾਂ ਵੱਲੋਂ ਚੈਕਿੰਗ ਮੁਹਿੰਮ ਚਲਾ ਕੇ ਸ਼ਹਿਰ 'ਚ ਸੁਰੱਖਿਆ ਦੇ ਪ੍ਰਬੰਧ ਕੀਤੇ।

ਫ਼ੋਟੋੋ
ਫ਼ੋਟੋੋ

ਹੁਸ਼ਿਆਰਪੁਰ: ਗਣਤੰਤਰ ਦਿਵਸ ਮੌਕੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਹੁਸ਼ਿਆਰਪੁਰ ਪੁਲਿਸ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਸ਼ਹਿਰ ਤੋਂ ਬਾਹਰੋਂ ਆਉਣ ਵਾਲੇ ਯਾਤਰੀਆਂ, ਵਾਹਨਾਂ ਦੀ ਚੈਕਿੰਗ ਕਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ।

ਵੀਡੀਓ

ਦੱਸ ਦਈਏ ਕਿ ਹੁਸ਼ਿਆਰਪੁਰ ਦੇ ਨਾਲ ਕੰਢੀ ਦਾ ਇਲਾਕਾ ਲੱਗਦਾ ਹੈ। ਇਸ ਕਾਰਨ ਹੁਸ਼ਿਆਪੁਰ ਹਿਮਾਚਲ ਦੇ ਬੋਰਡਰ ਨਾਲ ਵੀ ਲੱਗਦਾ ਹੈ। ਇਸ ਕਾਰਨ ਹੁਸ਼ਿਆਰਪੁਰ 'ਚ ਸਭ ਤੋਂ ਵੱਧ ਹਮਲਿਆਂ ਦਾ ਖ਼ਤਰਾ ਬਣਾਇਆ ਰਹਿੰਦਾ ਹੈ। ਇਸ ਨਾਲ ਬਾਹਰੋਂ ਆਉਣ ਵਾਲੀਆੱਂ ਗੱਡੀਆਂ ਦੀ ਚੈਕਿੰਗ ਵਿਸ਼ੇਸ਼ ਤੌਰ 'ਤੇ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: 125 ਸ਼ਰਾਬ ਦੀਆਂ ਪੇਟੀਆਂ ਸਣੇ 2 ਵਿਅਕਤੀ ਕਾਬੂ

ਥਾਣਾ ਮੁਖੀ ਵਿਕਰਮ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ 'ਤੇ ਅੱਤਵਾਦੀ ਹਮਲੇ ਹੋਣ ਦਾ ਖ਼ਤਰਾ ਬਣਿਆ ਹੁੰਦਾ ਹੈ। ਇਸ ਨੂੰ ਮੁੱਖ ਰੱਖਦੇ ਹੋਏ ਸਰੁੱਖਿਆ ਦੇ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਬਸਾਂ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ।

Intro:ਗਣਰਾਜ ਦਿਹਾੜੇ ਦੀ ਸੁਰਕ੍ਸ਼ਾ ਨੂੰ ਮੁਖ ਰੱਖਦੇ ਹੋਏ ਹੁਸ਼ਿਆਰਪੁਰ ਪੁਲਿਸ ਵਲੋਂ ਕੀਤੇ ਗਏ ਸੁਰਕ੍ਸ਼ਾ ਦੇ ਪੁਖਤਾ ਪ੍ਰਬੰਧ ਹੁਸ਼ਿਆਰਪੁਰ ਦੇ ਨਾਲ ਕੰਢੀ ਇਲਾਕਾ ਲੱਗਦਾ ਹੈ ਜਿਸ ਕਰਨ ਹੁਸ਼ਿਆਰਪੁਰ ਹਿਮਾਚਲ ਦੇ ਬੋਡਰ ਲਾਈਨ ਦੇ ਨਾਲ ਲੱਗਦਾ ਹੈ ਜਿਸ ਕਾਰਣ ਹੁਸ਼ਿਆਰਪੁਰ ਵਿਚ ਆਉਣ ਵਾਲਿਆਂ ਬਾਹਰੀ ਨੰਬਰ ਦੀਆ ਗੱਡੀਆਂ ਦੀ ਚੈਕਿੰਗ ਵਿਸ਼ੇਸ਼ ਤੋਰ ਤੇ ਕੀਤੀ ਜਾ ਰਹੀ ਹੈ Body:ਗਣਰਾਜ ਦਿਹਾੜੇ ਦੀ ਸੁਰਕ੍ਸ਼ਾ ਨੂੰ ਮੁਖ ਰੱਖਦੇ ਹੋਏ ਹੁਸ਼ਿਆਰਪੁਰ ਪੁਲਿਸ ਵਲੋਂ ਕੀਤੇ ਗਏ ਸੁਰਕ੍ਸ਼ਾ ਦੇ ਪੁਖਤਾ ਪ੍ਰਬੰਧ ਹੁਸ਼ਿਆਰਪੁਰ ਦੇ ਨਾਲ ਕੰਢੀ ਇਲਾਕਾ ਲੱਗਦਾ ਹੈ ਜਿਸ ਕਰਨ ਹੁਸ਼ਿਆਰਪੁਰ ਹਿਮਾਚਲ ਦੇ ਬੋਡਰ ਲਾਈਨ ਦੇ ਨਾਲ ਲੱਗਦਾ ਹੈ ਜਿਸ ਕਾਰਣ ਹੁਸ਼ਿਆਰਪੁਰ ਵਿਚ ਆਉਣ ਵਾਲਿਆਂ ਬਾਹਰੀ ਨੰਬਰ ਦੀਆ ਗੱਡੀਆਂ ਦੀ ਚੈਕਿੰਗ ਵਿਸ਼ੇਸ਼ ਤੋਰ ਤੇ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਬੱਸ ਅੱਡੇ ਤੇ ਵੀ ਮਜਬੂਤ ਸੁਰਕ੍ਸ਼ਾ ਘੇਰਾ ਬਣਾਇਆ ਗਿਆ ਹੈ ਜਿਸ ਵਿਚ ਬਸਾ ਅਤੇ ਸ਼ਕੀ ਵਿਅਕਤੀਆ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਬਾਰੇ ਥਾਣਾ ਮੁਖੀ ਵਿਕਰਮ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਗਣਰਾਜ ਦਿਹਾੜੇ ਦੀ ਸੁਰਕ੍ਸ਼ਾ ਲਈ ਵਚਨਬੱਧ ਹੈ ਅਤੇ ਗਣਰਾਜ ਦਿਹਾੜੇ ਦੀ ਸੁਰਕ੍ਸ਼ਾ ਲਈ ਸਾਰੇ ਇੰਤਜਾਮ ਕੀਤੇ ਜਾ ਚੁਕੇ ਹਨ।

Byte.... ਥਾਣਾ ਮੁਖੀ ਵਿਕਰਮ ਸਿੰਘ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.