ETV Bharat / state

ਕਸਤੂਰੀ ਲਾਲ ਸੇਠ ਨੂੰ ਮੁੜ ਥਾਪਿਆ ਗਿਆ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ

author img

By

Published : Sep 25, 2021, 9:54 PM IST

ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਖਾਸ ਕਸਤੂਰੀ ਲਾਲ ਸੇਠ ਨੂੰ ਮੁੜ ਚੇਅਰਮੈਨ ਥਾਪਿਆ ਗਿਆ।

ਕਸਤੂਰੀ ਲਾਲ ਸੇਠ ਨੂੰ ਮੁੜ ਚੇਅਰਮੈਨ ਥਾਪਿਆ ਗਿਆ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ
ਕਸਤੂਰੀ ਲਾਲ ਸੇਠ ਨੂੰ ਮੁੜ ਚੇਅਰਮੈਨ ਥਾਪਿਆ ਗਿਆ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ

ਗੁਰਦਾਸਪੁਰ: ਕੁਝ ਦਿਨ ਪਹਿਲਾ 31 ਅਗਸਤ ਨੂੰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ(Partap Singh Bajwa) ਵਲੋਂ ਥਾਪੇ ਗਏ ਚੇਅਰਮੈਨ ਇੰਪਰੂਵਮੈਂਟ ਟਰੱਸਟ(Chairman Improvement Trust) ਦੇ ਚੇਅਰਮੈਨ ਪਵਨ ਕੁਮਾਰ ਪੰਮਾ(Pawan Kumar Pamma) ਨੂੰ ਅੱਜ ਸਰਕਾਰ ਦੇ ਆਰਡਰ ਤੇ ਹਟਾਇਆ ਗਿਆ। ਬਟਾਲਾ ਦੇ ਪਹਿਲਾ ਰਹੇ ਅਤੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਖਾਸ ਕਸਤੂਰੀ ਲਾਲ ਸੇਠ(Kasturi Lal Seth) ਨੂੰ ਮੁੜ ਚੇਅਰਮੈਨ ਥਾਪਿਆ ਗਿਆ।

ਕਸਤੂਰੀ ਲਾਲ ਸੇਠ ਨੂੰ ਮੁੜ ਚੇਅਰਮੈਨ ਥਾਪਿਆ ਗਿਆ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ

ਉਥੇ ਹੀ ਕਸਤੂਰੀ ਲਾਲ ਸੇਠ ਦੇ ਪਰਿਵਾਰ ਅਤੇ ਉਹਨਾਂ ਦੇ ਸਾਥੀਆਂ 'ਚ ਖੁਸ਼ੀ ਦਾ ਮਾਹੌਲ ਹੈ। ਇਸ ਦੇ ਨਾਲ ਹੀ ਕਸਤੂਰੀ ਲਾਲ ਸੇਠ ਨੇ ਕਿਹਾ ਕਿ ਅੱਜ ਉਹਨਾਂ ਦੀ ਸੱਚਾਈ ਦੀ ਜਿੱਤ ਹੋਈ ਹੈ, ਅਤੇ ਜਦ ਉਹਨਾਂ ਨੂੰ ਕੁਝ ਦਿਨ ਪਹਿਲਾਂ ਹਟਾਇਆ ਗਿਆ ਸੀ ਤਾਂ ਉਹ ਉਹਨਾਂ ਨਾਲ ਧੱਕਾ ਹੋਇਆ ਸੀ, ਜਦਕਿ ਅੱਜ ਕਾਂਗਰਸ ਪਾਰਟੀ(Congress Party) ਦੇ ਵਰਕਰ ਦੀ ਜਿੱਤ ਹੋਈ ਹੈ।

ਗੌਤਮ ਸੇਠ ਕਿਹਾ ਕਿ ਸਾਨੂੰ 2 ਸਾਲ ਨਾਲੋਂ ਇਹ 3 ਮਹੀਨੇ ਦਾ ਸਮਾਂ ਵੱਧ ਮਹੱਤਵਪੂਰਨ ਲੱਗਦਾ ਹੈ। ਉਹਨਾਂ ਕਿਹਾ ਕਿ ਬਾਜਵਾ ਜੀ ਨੇ ਜੋ ਵੀ ਬਟਾਲੇ ਨਿਵਾਸੀਆਂ ਲਈ ਕੀਤਾ, ਅਸੀਂ ਉਹਨਾਂ ਦੇ ਰਿਣੀ ਹਾਂ।

ਇਹ ਵੀ ਪੜ੍ਹੋ:ਜੰਮੂ-ਕਸ਼ਮੀਰ ‘ਚ ਇੱਕ ਸਾਲ ਬਾਅਦ ਮਿਲੀ ਲਾਪਤਾ ਫੌਜੀ ਦੀ ਲਾਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.