ETV Bharat / state

ਨਹਿਰ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼

author img

By

Published : Apr 4, 2019, 2:39 PM IST

ਅਬੋਹਰ ਦੇ ਪਿੰਡ ਦੌਲਤਪੁਰਾ ਵਿਖੇ ਮਿਲੀ ਨਵਜੰਮੀ ਬੱਚੀ ਦੀ ਲਾਸ਼। ਪੁਲਿਸ ਨੇ ਸ਼ਨਾਖਤ ਲਈ ਪਹੁੰਚਾਇਆ ਮੋਰਚਰੀ ਘਰ।

ਪ੍ਰੀਤਕਾਤਮਕ ਫ਼ੋਟੋ।

ਫ਼ਾਜ਼ਿਲਕਾ: ਅਬੋਹਰ ਦੇ ਪਿੰਡ ਦੌਲਤਪੁਰਾ ਦੇ ਨਜਦੀਕ ਨਹਿਰ ਵਿੱਚ ਇੱਕ ਨਵਜਾਤ ਬੱਚੀ ਦੀ ਲਾਸ਼ ਨਹਿਰ ਵਿੱਚ ਤੈਰਦੀ ਹੋਈ ਮਿਲੀ ਹੈ। ਇਸ ਦੀ ਸੂਚਨਾ ਨਜਦੀਕੀ ਥਾਣੇ ਖੁਈਆ ਸਰਵਰ ਵਿੱਚ ਦਿੱਤੀ ਗਈ। ਪੁਲਿਸ ਨੇ ਇੱਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਬੱਚੀ ਦੀ ਲਾਸ਼ ਨੂੰ ਨਹਿਰ ਚੋਂ ਬਾਹਰ ਕੱਢਵਾ ਕੇ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਸ਼ਨਾਖਤ ਲਈ ਰਖਵਾ ਦਿੱਤਾ ਹੈ।

ਨਹਿਰ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, ਜਾਣਕਾਰੀ ਦਿੰਦਿਆ ਮੌਕੇ ਦਾ ਗਵਾਹ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਮੌਕੇ ਦੇ ਗਵਾਹ ਰਵੀ ਸੋਨੀ ਨੇ ਦੱਸਿਆ ਕਿ ਉਹ ਨਹਿਰ ਦੇ ਕੋਲ ਦੀ ਲੰਘ ਰਿਹਾ ਸੀ ਤਾਂ ਉਸ ਨੂੰ ਨਵਜਾਤ ਬੱਚੀ ਦੀ ਲਾਸ਼ ਤੈਰਦੀ ਹੋਈ ਦਿਖਾਈ ਦਿੱਤੀ। ਇਸ ਦੀ ਸੂਚਨਾ ਉਸ ਨੇ ਨਰ ਸੇਵਾ ਨਰਾਇਣ ਸੇਵਾ ਨਾਮਕ ਸੰਸਥਾ ਨੂੰ ਦਿੱਤੀ। ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਦੀ ਲਾਸ਼ ਨੂੰ ਹਸਪਤਾਲ ਦੇ ਮੋਰਚਰੀ ਘਰ ਪਹੁੰਚਾਇਆ। ਅੱਗੇ ਦੀ ਕਾਰਵਾਈ ਪੁਲਿਸ ਵੱਲੋਂ ਜਾਰੀ ਹੈ।
Intro:NEWS & SCRIPT - FZK - MINOR CHILD DEAD BODY RECOVERED - FROM - INDERJIT SINGH FAZILKA PB. 97812 - 22833 .Body:
*****SCRIPT*****

ਐਂਕਰ : - ਜਿਲਾ ਫਾਜਿਲਕਾ ਦੇ ਅਬੋਹਰ ਦੇ ਪਿੰਡ ਦੌਲਤਪੁਰਾ ਦੇ ਨਜਦੀਕ ਨਹਿਰ ਵਿੱਚ ਇੱਕ ਨਵਜਾਤ ਬੱਚੀ ਦੀ ਲਾਸ਼ ਨਹਿਰ ਵਿੱਚ ਤੈਰਦੀ ਹੋਈ ਮਿਲੀ ਹੈ ਜਿਸਦੀ ਸੂਚਨਾ ਨਜਦੀਕ ਦੇ ਥਾਨਾਂ ਖੁਈਆ ਸਰਵਰ ਵਿੱਚ ਦਿੱਤੀ ਗਈ ਪੁਲਿਸ ਨੇ ਇੱਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਬੱਚੀ ਦੀ ਲਾਸ਼ ਨੂੰ ਨਹਿਰ ਚੋਂ ਬਾਹਰ ਕਢਵਾਕੇ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਸ਼ਿਨਾਖਤ ਲਈ ਰਖਵਾਇਆ ਹੈ ।

ਵਾ / ਓ : - ਇਸ ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਦਿੰਦੇਆ ਮੌਕੇ ਦੇ ਗਵਾਹ ਰਵੀ ਸੋਨੀ ਨੇ ਦੱਸਿਆ ਕਿ ਮੈਂ ਨਹਿਰ ਦੇ ਕੋਲ ਦੀ ਲੰਗ ਰਿਹਾ ਸੀ ਤਾਂ ਮੈਨੂੰ ਇਸ ਨਵਜਾਤ ਬੱਚੀ ਦੀ ਲਾਸ਼ ਤੈਰਦੀ ਹੋਈ ਦਿਖਾਈ ਦਿੱਤੀ ਜਿਸਦੀ ਸੂਚਨਾ ਮੈਂ ਨਰ ਸੇਵਾ ਨਰਾਇਣ ਸੇਵਾ ਨਾਮਕ ਸੰਸਥਾ ਨੂੰ ਦਿੱਤੀ ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਨੇ ਮੌਕੇ ਉੱਤੇ ਪਹੁੰਚਕੇ ਬੱਚੀ ਦੀ ਲਾਸ਼ ਨੂੰ ਕੱਬਜੇ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਹੀ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ।

ਬਾਇਟ : - ਰਵੀ ਸੋਨੀ , ਮੌਕੇ ਦਾ ਗਵਾਹ ।

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .Conclusion:

97812-22833 .
ETV Bharat Logo

Copyright © 2024 Ushodaya Enterprises Pvt. Ltd., All Rights Reserved.