ETV Bharat / state

ਅਬੋਹਰ ਤੋਂ ਅਗਵਾ ਹੋਏ 13 ਸਾਲਾ ਬੱਚੇ ਦੀ ਲਾਸ਼ ਬਰਾਮਦ, 2 ਮੁਲਜ਼ਮ ਕਾਬੂ

author img

By

Published : Nov 22, 2019, 10:38 PM IST

ਅਬੋਹਰ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਫਾਇਨੈਂਸਰ ਦੇ 13 ਸਾਲ ਦੇ ਅਗਵਾ ਹੋਏ ਮੁੰਡੇ ਦੀ ਪੁਲਿਸ ਨੇ ਲਾਸ਼ ਬਰਾਮਦ ਕੀਤੀ ਹੈ। 13 ਸਾਲਾ ਮੁੰਡਾ ਅਰਮਾਨ ਨੂੰ 17 ਅਕਤੂਬਰ ਨੂੰ ਅਗਵਾ ਹੋਇਆ ਸੀ।

ਫ਼ੋਟੋ।

ਫਾਜ਼ਿਲਕਾ: ਅਬੋਹਰ ਦੀ ਨਵੀਂ ਆਬਾਦੀ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਫਾਇਨੈਂਸਰ ਦੇ 13 ਸਾਲ ਦੇ ਮੁੰਡੇ ਅਰਮਾਨ ਨੂੰ 17 ਅਕਤੂਬਰ ਨੂੰ ਅਗਵਾ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਡੇਢ ਮਹੀਨਾ ਲੰਘ ਜਾਣ ਬਾਅਦ ਅਗਵਾ ਮੁੰਡੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਵੀਡੀਓ

ਪੁਲਿਸ ਨੇ ਪਵਨ ਅਤੇ ਸੁਨੀਲ ਕੁਮਾਰ ਨੂੰ ਅਗਵਾ ਕਰ ਬੱਚੇ ਦਾ ਕੱਤਲ ਕਰਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਬੱਚੇ ਦੀ ਦੇਹ ਨੂੰ ਬਰਾਮਦ ਕਰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾਇਆ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਅਰਮਾਨ ਦਾ ਪਿਤਾ ਫਾਇਨੇਂਸ ਦਾ ਕੰਮ ਕਰਦਾ ਹੈ। ਇਸ ਕਾਰਨ ਕਿਡਨੈਪਰ ਵੱਡੀ ਰਕਮ ਵਸੂਲਨਾ ਚਾਹੁੰਦੇ ਸਨ। ਪਰ ਕਿਡਨੈਪ ਕਰਨ ਦੇ ਦੂੱਜੇ ਹੀ ਦਿਨ ਉਨ੍ਹਾਂ ਨੇ ਬੱਚੇ ਦਾ ਕਤਲ ਕਰ ਲਾਸ਼ ਨੂੰ ਜ਼ਮੀਨ ਵਿੱਚ ਦਬਾ ਦਿੱਤੀ ਸੀ।

ਇਸ ਮਾਮਲੇ 'ਚ ਮ੍ਰਿਤਕ ਮੁੰਡੇ ਦੇ ਪਿਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਅਬੋਹਰ ਪੁਲਿਸ ਨੇ ਸੂਚਨਾ ਦਿੱਤੀ ਕਿ ਉਹ ਆਪਣੇ ਨਾਲ ਕੁੱਝ ਲੋਕਾਂ ਨੂੰ ਲੈ ਕੇ ਥਾਣੇ ਆਉਣ ਤਾਂ ਥਾਣੇ ਪੁੱਜਣ 'ਤੇ ਵੇਖਿਆ ਕਿ ਸੁਨੀਲ ਅਤੇ ਪਵਨ ਕੁਮਾਰ ਨੂੰ ਬੈਠਾ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਦੋਹਾਂ ਤੋਂ ਸਖ਼ਤ ਪੁੱਛ-ਗਿਛ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਮੁਲਜ਼ਮਾਂ ਨੇ ਹੀ ਮੇਰੇ ਬੇਟੇ ਨੂੰ ਅਗਵਾ ਕਰਕੇ ਉਸ ਦਾ ਕੱਤਲ ਕੀਤਾ ਹੈ ।

Intro:NEWS & SCRIPT - FZK - MURDER AFTER KIDNAP - FROM - INDERJIT SINGH DISTRICT FAZILKA PB . 97812-22833 .Body:****SCRIPT****

ਹ / ਲ : - ਅਬੋਹਰ ਦੇ ਫਾਇਨੇਂਸਰ ਦੇ 13 ਸਾਲ ਦੇ ਲੜਕੇ ਨੂੰ ਕਿਡਨੈਪ ਕਰਕੇ ਕੀਤਾ ਕੱਤਲ , ਪੁਲਿਸ ਨੇ 2 ਲੋਕਾਂ ਨੂੰ ਕੀਤਾ ਗਿਰਫਤਾਰ ।

ਏ / ਲ : - ਜਿਲਾ ਫਾਜਿਲਕਾ ਦੇ ਅਬੋਹਰ ਦੀ ਨਵੀਂ ਆਬਾਦੀ ਦੀ ਵੱਡੀ ਪੋੜੀ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਫਾਇਨੈਂਸਰ ਦੇ 13 ਸਾਲ ਦੇ ਬੇਟੇ ਅਰਮਾਨ ਨੂੰ 17 ਅਕਤੂਬਰ ਨੂੰ ਕਿਡਨੈਪ ਕੀਤਾ ਗਿਆ ਸੀ ਜਿਸਦੀ ਸੀ ਸੀ ਟੀ ਵੀ ਫੁਟੇਜ ਵਿੱਚ ਮੋਟਰਸਾਇਕਿਲ ਉੱਤੇ ਦੋ ਲੋਕ ਅਰਮਾਨ ਨੂੰ ਲੈ ਜਾਂਦੇ ਹੋਏ ਸਾਹਮਣੇ ਆਈ ਸੀ ਪਰ ਪੁਲਿਸ ਪੂਰਾ ਇੱਕ ਮਹੀਨਾ ਖ਼ਾਕ ਛਾਨਦੀ ਰਹੀ ਉਨ੍ਹਾਂ ਦੇ ਹੱਥ ਕੁੱਝ ਨਹੀਂ ਲੱਗ ਪਾਇਆ ਹੁਣ ਜਦੋਂ ਫਾਇਨੇਂਸਰ ਨੂੰ ਕਿਡਨੈਪਰਾਂ ਨੇ ਮੋਬਾਇਲ ਤੇ ਚੈਟ ਕਰਕੇ ਫਿਰੌਤੀ ਮੰਗੀ ਤਾਂ ਪੁਲਿਸ ਨੇ ਅਬੋਹਰ ਦੇ ਪਵਨ ਅਤੇ ਸੁਨੀਲ ਕੁਮਾਰ ਨੂੰ ਕਿਡਨੈਪ ਕਰ ਬੱਚੇ ਦਾ ਕੱਤਲ ਕਰਣ ਦੇ ਦੋਸ਼ ਵਿੱਚ ਗਿਰਫਤਾਰ ਕਰਣ ਦਾ ਦਾਅਵਾ ਕੀਤਾ ਹੈ ਅਤੇ ਬੱਚੇ ਦੀ ਲਾਸ਼ ਨੂੰ ਬਰਾਮਦ ਕਰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾਇਆ ਹੈ ਜਿਕਰ ਯੋਗ ਹੈ ਕਿ ਮ੍ਰਿਤਕ ਅਰਮਾਨ ਦਾ ਪਿਤਾ ਫਾਇਨੇਂਸ ਦਾ ਕੰਮ ਕਰਦਾ ਹੈ ਅਤੇ ਜਿਸਦੇ ਨਾਲ ਇਹ ਕਿਡਨੈਪਰ ਵੱਡੀ ਰਕਮ ਵਸੂਲਨਾ ਚਾਹੁੰਦੇ ਸਨ ਪਰ ਕਿਡਨੈਪ ਕਰਣ ਦੇ ਦੂੱਜੇ ਦਿਨ ਹੀ ਉਨ੍ਹਾਂ ਨੇ ਬੱਚੇ ਦਾ ਕਤਲ ਕਰ ਲਾਸ਼ ਜ਼ਮੀਨ ਵਿੱਚ ਦਬਾ ਦਿੱਤੀ ਸੀ ।

ਵਾ / ਓ : - ਇਸ ਮਾਮਲੇ ਬਾਰੇ ਦੱਸਦੇਆ ਮ੍ਰਿਤਕ ਬੱਚੇ ਦੇ ਪਿਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਅਬੋਹਰ ਪੁਲਿਸ ਨੇ ਸੂਚਨਾ ਦਿੱਤੀ ਕਿ ਉਹ ਆਪਣੇ ਨਾਲ ਕੁੱਝ ਲੋਕਾਂ ਨੂੰ ਲੈ ਕੇ ਥਾਣੇ ਪੋਹਚੇ ਤਾਂ ਉਨ੍ਹਾਂਨੇ ਉੱਥੇ ਸੁਨੀਲ ਅਤੇ ਪਵਨ ਕੁਮਾਰ ਨੂੰ ਬੈਠਾ ਰੱਖਿਆ ਸੀ ਜਿਨ੍ਹਾਂ ਤੋਂ ਕੜੀ ਪੁੱਛਗਿਛ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਨੇ ਹੀ ਮੇਰੇ ਬੇਟੇ ਨੂੰ ਅਗਵਾ ਕਰਕੇ ਕੱਤਲ ਕੀਤਾ ਹੈ ।

ਬਾਈਟ : - ਬਲਜਿੰਦਰ ਸਿੰਘ , ਮ੍ਰਿਤਕ ਬੱਚੇ ਦਾ ਪਿਤਾ ।

ਵਾ / ਓ : - ਉਥੇ ਹੀ ਜਿਲਾ ਫਾਜਿਲਕਾ ਦੇ ਸਿਵਲ ਸਰਜਨ ਨੇ ਦੱਸਿਆ ਕਿ ਬੱਚੇ ਦੀ ਲਾਸ਼ ਦੀ ਹਾਲਤ ਬਹੁਤ ਵਿਗੜੀ ਹੋਈ ਹੈ ਅਸੀਂ ਡਾਕਟਰਾਂ ਦਾ ਬੋਰਡ ਬਣਾਇਆ ਹੈ ਅਤੇ ਬੱਚੇ ਦਾ ਪੋਸਟਮਾਰਟਮ ਫਰੀਦਕੋਟ ਮੇਡੀਕਲ ਕਾਲਜ ਤੋਂ ਕਰਵਾਇਆ ਜਾਏਗਾ ।

ਬਾਈਟ : - ਦਲੇਰ ਸਿੰਘ ਮੁਲਤਾਨੀ , ਸਿਵਲ ਸਰਜਨ ਫਾਜ਼ਿਲਕਾ ।

ਵਾ / ਓ : - ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇਆ ਜਿਲਾ ਫਾਜਿਲਕਾ ਦੇ ਏਸ ਏਸ ਪੀ ਭੂਪੇਂਦਰ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ 17 ਤਾਰੀਖ ਨੂੰ ਫਾਇਨੇਂਸਰ ਬਲਜਿੰਦਰ ਸਿੰਘ ਦੇ ਬੇਟਾ ਅਰਮਾਨ ਅਗਵਾਹ ਹੋਇਆ ਸੀ ਜਿਸ ਵਿੱਚ ਅਸੀਂ ਏਫ ਆਈ ਆਰ ਦਰਜ ਕੀਤੀ ਸੀ ਅਤੇ ਅੱਜ ਅਸੀਂ ਅਗਵਾਹ ਕਰ ਫਿਰੌਤੀ ਮੰਗਣ ਵਾਲੇਆਂ ਦੋ ਲੋਕਾਂ ਪਵਨ ਕੁਮਾਰ ਅਤੇ ਸੁਨੀਲ ਕੁਮਾਰ ਨੂੰ ਗਿਰਫਤਾਰ ਕੀਤਾ ਹੈ ਇਹ ਦੋਵੇਂ ਕਿਡਨੈਪ ਕਰਣ ਤੋਂ ਬਾਅਦ ਫਾਇਨੇਂਸਰ ਤੋਂ ਵੱਡੀ ਰਕਮ ਵਸੂਲਨਾ ਚਾਹੁੰਦੇ ਸਨ ।

ਬਾਈਟ : - ਭੂਪੇਂਦਰ ਸਿੰਘ , ਏਸ ਏਸ ਪੀ ਫਾਜਿਲਕਾ ।

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .Conclusion:****SCRIPT****

97812-22833 .
ETV Bharat Logo

Copyright © 2024 Ushodaya Enterprises Pvt. Ltd., All Rights Reserved.