ETV Bharat / state

ਭਾਜਪਾ ਅੱਗੇ ਗੋਡੇ ਟੇਕ ਚੁੱਕੇ ਅਕਾਲੀ ਦਲ ਦਾ ਗੱਠਜੋੜ 'ਮਜਬੂਰੀ ਦਾ ਗੱਠਜੋੜ': ਜਾਖੜ

author img

By

Published : Jan 30, 2020, 9:22 PM IST

sunil jakhar, Akali bjp alliance
ਫ਼ੋਟੋ

"ਭਾਜਪਾ ਅਕਾਲੀ ਦਾ ਗਠਜੋੜ ਮਜਬੂਰੀ ਦਾ ਗਠਜੋੜ ਹੈ", ਇਹ ਕਹਿਣਾ ਹੈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਲੈ ਕੇ ਹੁਣ ਅਕਾਲੀ ਦਲ ਭਾਜਪਾ ਅੱਗੇ ਗੋਡੇ ਟੇਕ ਦਿੱਲੀ ਵਿਖੇ ਸੁਖਬੀਰ ਬਾਦਲ ਅਤੇ ਜੇਪੀ ਨੱਡਾ ਦੀ ਹੋਈ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਨੇ CAA ਦਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਅਕਾਲੀ ਦਲ 'ਤੇ ਰੱਜ ਕੇ ਨਿਸ਼ਾਨੇ ਵਿੰਨ੍ਹੇ ਤੇ ਕਿਹਾ ਕਿ ਅਕਾਲੀ ਦਲ ਦਾ ਤਾਂ ਪਤਾ ਨਹੀਂ ਪਰ ਬਾਦਲ ਪਰਿਵਾਰ ਦਾ ਮਾਹੌਲ ਵਿਗੜ ਚੁੱਕਿਆ ਤੇ ਨਹੂੰ ਮਾਸ ਦਾ ਰਿਸ਼ਤਾ ਸਿਰਫ਼ ਮਜਬੂਰੀ ਦਾ ਰਿਸ਼ਤਾ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਾਰਟੀਆਂ ਨੂੰ ਐਸਜੀਪੀਸੀ ਚੋਣਾਂ ਨੂੰ ਲੈ ਕੇ ਵੀ ਅਮਿਤ ਸ਼ਾਹ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਚੰਗਾ ਪ੍ਰਧਾਨ ਮਿਲ ਸਕੇ।

ਚੰਡੀਗੜ੍ਹ: ਨਾਗਰਿਕਤਾ ਸੋਧ ਕਾਨੂੰਨ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਲੈ ਕੇ ਹੁਣ ਅਕਾਲੀ ਦਲ ਭਾਜਪਾ ਅੱਗੇ ਗੋਡੇ ਟੇਕ ਦਿੱਲੀ ਵਿਖੇ ਸੁਖਬੀਰ ਬਾਦਲ ਅਤੇ ਜੇਪੀ ਨੱਡਾ ਦੀ ਹੋਈ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਨੇ CAA ਦਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਅਕਾਲੀ ਦਲ 'ਤੇ ਰੱਜ ਕੇ ਨਿਸ਼ਾਨੇ ਵਿੰਨ੍ਹੇ ਤੇ ਕਿਹਾ ਕਿ ਅਕਾਲੀ ਦਲ ਦਾ ਤਾਂ ਪਤਾ ਨਹੀਂ ਪਰ ਬਾਦਲ ਪਰਿਵਾਰ ਦਾ ਮਾਹੌਲ ਵਿਗੜ ਚੁੱਕਿਆ ਤੇ ਨਹੂੰ ਮਾਸ ਦਾ ਰਿਸ਼ਤਾ ਸਿਰਫ਼ ਮਜਬੂਰੀ ਦਾ ਰਿਸ਼ਤਾ ਬਣ ਚੁੱਕਾ ਹੈ।

ਵੇਖੋ ਵੀਡੀਓ

ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਧਰਮ ਦੇ ਨਾਂਅ ਉੱਤੇ ਰਾਜਨੀਤੀ ਕਰ ਰਹੀ ਹੈ। ਇਨ੍ਹਾਂ ਨੇ ਗੁਰਦੁਆਰਿਆਂ ਉੱਤੇ ਕਬਜ਼ੇ ਕੀਤੇ ਹੋਏ ਹਨ। ਇਨ੍ਹਾਂ ਕਰ ਕੇ ਸ਼੍ਰੋਮਣੀ ਅਕਾਲੀ ਦਲ ਮਹਿਜ਼ ਬਾਦਲ ਅਕਾਲੀ ਦਲ ਬਣ ਕੇ ਰਹਿ ਚੁੱਕਾ ਹੈ। ਇੱਥੇ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਜਾ ਕੇ ਐਸਜੀਪੀਸੀ ਚੋਣਾਂ ਦੀ ਮੰਗ ਕਰ ਸਕਦੇ ਹਾਂ, ਤਾਂ ਨਿਰਪੱਖ ਚੋਣ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਚੰਗਾ ਪ੍ਰਧਾਨ ਮਿਲ ਸਕੇ।

ਜਾਖੜ ਨੇ ਕਿਹਾ ਕਿ ਅਕਾਲੀ ਪਹਿਲਾਂ ਸੀਏਏ ਦਾ ਵਿਰੋਧ ਕਰ ਰਹੀ ਸੀ ਤੇ ਹੁਣ ਅਚਾਨਕ ਸਭ ਠੀਕ ਹੋ ਗਿਆ, ਇਸ ਤੋਂ ਸਾਬਿਤ ਹੈ ਕਿ ਉਹ ਭਾਜਪਾ ਅੱਗੇ ਘੁਟਨੇ ਟੇਕ ਚੁੱਕੇ ਹਨ, ਇਨ੍ਹਾਂ ਦਾ ਕੋਈ ਸਟੈਂਡ ਨਹੀਂ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਵਲੋਂ ਰਾਜਨੀਤੀ ਦਾ ਪੱਧਰ ਬਹੁਤ ਨੀਵਾਂ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਅਕਲ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ 25 ਸਾਲ ਰਾਜ ਕੀਤਾ ਹੈ ਤੇ 25 ਸੀਟਾਂ ਵੀ ਉਹ ਨਹੀਂ ਲੈ ਸਕੇ ਹਨ।

ਇਹ ਵੀ ਪੜ੍ਹੋ: ਆਗਾਮੀ ਬਜਟ ਨੂੰ ਲੈ ਕੇ ਪੀਯੂ ਦੀ ਕੀ ਹੈ ਮੰਗ, ਖ਼ਾਸ ਪੇਸ਼ਕਸ਼

Intro:opening anchor

ਨਾਗਰਿਕਤਾ ਸੋਧ ਕਾਨੂੰਨ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਲੈ ਕੇ ਹੁਣ ਅਕਾਲੀ ਦਲ ਬੀਜੇਪੀ ਅੱਗੇ ਘੁਟਨੇ ਟੇਕ ਦੀ ਤੇੜੇ ਦਿੱਲੀ ਵਿਖੇ ਸੁਖਬੀਰ ਬਾਦਲ ਅਤੇ ਜੇ ਪੀ ਨੱਡਾ ਦੀ ਹੋਈ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਨੇ ਸੀ ਏ ਏ ਦਾ ਸਮਰਥਨ ਕਰ ਦਿੱਤਾ ਜਿਸ ਉੱਪਰ ਸਿਆਸਤ ਭੱਖ ਚੁੱਕੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਯੂ ਟਰਨ ਤੇ ਕਿਹਾ ਕਿ ਅਕਾਲੀਆਂ ਦੇ ਝੂਠ ਦਾ ਪਰਦਾਫਾਸ਼ ਹੋ ਚੁੱਕਿਆ ਉਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਅਕਾਲੀ ਦਲ ਤੇ ਰੱਜ ਕੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਅਕਾਲੀ ਦਲ ਦਾ ਤਾਂ ਪਤਾ ਨਹੀਂ ਪਰ ਬਾਦਲ ਪਰਿਵਾਰ ਦਾ ਮਾਹੌਲ ਵਿਗੜ ਚੁੱਕਿਆ ਤੇ ਨੂੰਹ ਮਾਸ ਦਾ ਰਿਸ਼ਤਾ ਸਿਰਫ ਮਜਬੂਰੀ ਦਾ ਰਿਸ਼ਤਾ ਬਣ ਚੁੱਕਿਆ

byte: ਸੁਨੀਲ ਜਾਖੜ, ਪ੍ਰਧਾਨ, ਪੰਜਾਬ ਕਾਂਗਰਸ


Body:ਸੁਨੀਲ ਜਾਖੜ ਦੇ ਨਿਸ਼ਾਨੇ ਤੇ ਮਨਜਿੰਦਰ ਸਿਰਸਾ ਵੀ ਆਏ ਜੋ ਕਹਿੰਦੇ ਸਨ ਸੀ ਏ ਏ ਨੂੰ ਲੈ ਕੇ ਅਕਾਲੀਆਂ ਦਾ ਦਮ ਘੁਟਦਾ ਤੇ ਅਕਾਲੀ ਆਪਣੇ ਘੁੱਟਣੀਆਂ ਤੇ ਵੀ ਨਹੀਂ ਜਿਸ ਦਾ ਕੋਈ ਸਟੈਂਡ ਹੋਵੇ ਬੀਜੇਪੀ ਅੱਗੇ ਘੁਟਨੇ ਟੇਕ ਚੁੱਕੇ ਅਕਾਲੀ ਦਲ ਕੇਂਦਰ ਵਿੱਚ ਆਪਣੀ ਕੁਰਸੀ ਬਚਾਉਣ ਦੀ ਮਜਬੂਰੀ ਬਣ ਚੁੱਕੀ ਹੈ

byte: ਸੁਨੀਲ ਜਾਖੜ, ਪ੍ਰਧਾਨ, ਪੰਜਾਬ ਕਾਂਗਰਸ


Conclusion:ਤੀਸਰੇ ਵੌਇਸਓਵਰ ਦੇ ਵਿੱਚ ਅਮਨ ਅਰੋੜਾ ਦੀ ਵ੍ਹਾਈਟ ਲਗਾ ਦਿੱਤੀ ਜਾਵੇ ਜੋ ਕਿ ਰੈਂਪ ਥਰੂ ਭੇਜੀ ਜਾ ਚੁੱਕੀ ਹੈ

closing ptc

injust thrugh live kit

note: ਇਸ ਖ਼ਬਰ ਦੀ ਓਪਨਿੰਗ ਤੇ ਕਲੋਜ਼ਿੰਗ ਕੀਤੀ ਗਈ ਹੈ ਅਮਨ ਅਰੋੜਾ ਦੀ ਬਾਈਟ ਲਗਾ ਕੇ ਪੈਕੇਜ ਤਿਆਰ ਕਰ ਲਿਆ ਜਾਵੇ
ETV Bharat Logo

Copyright © 2024 Ushodaya Enterprises Pvt. Ltd., All Rights Reserved.