ETV Bharat / state

CBI ਵੱਲੋਂ ਟਰਾਮਾਡੋਲ ਗੋਲੀਆਂ ਦਾ ਵੱਡਾ ਜਖੀਰਾ ਬਰਾਮਦ

author img

By

Published : Aug 25, 2021, 10:52 PM IST

ਦਸੰਬਰ 2019 ਵਿੱਚ ਬਾਬਾ ਬੁੱਢਾ ਐਵਨਿਊ ਦੀ ਫੈਕਟਰੀ ਵਿੱਚੋਂ ਬਿਨ੍ਹਾਂ ਲਾਇਸੈਂਸ ਦੀ ਦਵਾਈ ਫੈਕਟਰੀ ਦੇ ਸਟੋਰ ਵਿੱਚੋਂ ਹਾਈਕੋਰਟ ਦੇ ਆਦੇਸ਼ 'ਤੇ ਸੀਬੀਆਈ ਨੇ ਸਿਵਲ ਸਰਜਨ ਆਫਿਸ ਅੰਮ੍ਰਿਤਸਰ ਦੇ ਡਰੱਗ ਲਾਇਸੈਂਸਿੰਗ ਅਥਾਰਟੀ ਦਾ ਸਾਰਾ ਰਿਕਾਰਡ ਅਤੇ 12 ਲੱਖ ਟਰਾਮਾਡੋਲ ਗੋਲੀਆਂ ਨੂੰ ਡੱਬਿਆਂ ਵਿੱਚ ਪੈਕ ਕਰਕੇ ਕਬਜ਼ੇ ਵਿੱਚ ਲੈ ਲਿਆ ਗਿਆ।

CBI ਵੱਲੋਂ ਟਰਾਮਾਡੋਲ ਗੋਲੀਆਂ ਦਾ ਵੱਡਾ ਜਖੀਰਾ ਬਰਾਮਦ
CBI ਵੱਲੋਂ ਟਰਾਮਾਡੋਲ ਗੋਲੀਆਂ ਦਾ ਵੱਡਾ ਜਖੀਰਾ ਬਰਾਮਦ

ਅੰਮ੍ਰਿਤਸਰ: ਅੰਮ੍ਰਿਤਸਰ ਸੀਬੀਆਈ ਦੀ ਟੀਮ ਨੇ ਸਿਵਲ ਸਰਜਨ ਦੇ ਦਫ਼ਤਰ ਵਿੱਚ ਢਾਈ ਸਾਲ ਪਹਿਲਾਂ ਦਸੰਬਰ 2019 ਵਿੱਚ ਬਿਨ੍ਹਾਂ ਲਾਇਸੈਂਸ ਦੀ ਦਵਾਈ ਫੈਕਟਰੀ ਦੇ ਸਟੋਰ ਤੇ ਰੇਡ ਕੀਤੀ ਸੀ। ਜਿਸ ਵਿੱਚ 12 ਤੋਂ 20 ਅਫ਼ਸਰ ਸੀਬੀਆਈ ਟੀਮ ਦੇ ਸਨ। ਜਿਨ੍ਹਾਂ ਨੇ ਅੰਮ੍ਰਿਤਸਰ ਪੁੱਜੇ ਸਿਵਲ ਸਰਜਨ ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਸੀ। ਜਿਸ ਤਹਿਤ 12 ਲੱਖ ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਜਿਸ ਦੇ ਚੱਲਦੇ ਐਨਡੀਪੀਸੀ ਐਕਟ ਦਾ ਕੇਸ ਦਰਜ ਨਹੀਂ ਕੀਤਾ ਗਿਆ ਸੀ।

CBI ਵੱਲੋਂ ਟਰਾਮਾਡੋਲ ਗੋਲੀਆਂ ਦਾ ਵੱਡਾ ਜਖੀਰਾ ਬਰਾਮਦ

ਜਿਸ ਦੇ ਚੱਲਦੇ ਹਾਈਕੋਰਟ ਨੇ ਇਹ ਕੇਸ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਸੀ। ਹਾਈਕੋਰਟ ਦੇ ਆਦੇਸ਼ 'ਤੇ ਸੀਬੀਆਈ ਨੇ ਸਿਵਲ ਸਰਜਨ ਆਫਿਸ ਅੰਮ੍ਰਿਤਸਰ ਦੇ ਜੋਨਲ ਡਰੱਗ ਲਾਇਸੈਂਸ ਅਥਾਰਿਟੀ ਆਫਿਸ ਵਿੱਚ ਛਾਪੇਮਾਰੀ ਕੀਤੀ ਗਈ। ਸੀਬੀਆਈ ਦੀ ਟੀਮ ਵੱਲੋਂ ਡਰੱਗ ਲਾਇਸੈਂਸਿੰਗ ਅਥਾਰਟੀ ਤਾਂ ਸਾਰਾ ਰਿਕਾਰਡ ਅਤੇ 12 ਲੱਖ ਟਰਾਮਾਡੋਲ ਗੋਲੀਆਂ ਨੂੰ ਡੱਬਿਆਂ ਵਿੱਚ ਪੈਕ ਕਰਕੇ ਕਬਜ਼ੇ ਵਿੱਚ ਲੈ ਲਿਆ ਗਿਆ।

ਇਹ ਵੀ ਪੜ੍ਹੋ:- 2 ਬੱਚਿਆਂ ਦੀ ਮਾਂ 39 ਲੱਖ ਲੈਕੇ ਪ੍ਰੇਮੀ ਨਾਲ ਹੋਈ ਫਰਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.