ETV Bharat / state

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਚੋਰੀਂ ਦੇ ਵੱਖ-ਵੱਖ ਸਮਾਨ ਸਮੇਤ ਚੋਰ ਕਾਬੂ

author img

By

Published : Oct 25, 2022, 3:53 PM IST

Updated : Oct 25, 2022, 4:31 PM IST

ਅੰਮ੍ਰਿਤਸਰ ਦਿਹਾਤੀ ਪੁਲਿਸ Amritsar Rural Police ਨੇ ਲਵਪ੍ਰੀਤ ਸਿੰਘ Amritsar Rural Police has arrested Lovepreet Singh ਨਾਮ ਦੇ ਨੌਜਵਾਨ ਕੋਲੋ ਚੋਰੀ ਦੇ 7 ਮੋਟਰਸਾਈਕਲ 2 ਐਕਟਿਵਾ ਅਤੇ 6 ਮੋਬਾਇਲ ਬਰਾਮਦ ਕੀਤੇ।

Amritsar Rural Police has arrested Lovepreet Singh
Amritsar Rural Police has arrested Lovepreet Singh

ਅੰਮ੍ਰਿਤਸਰ: ਪੰਜਾਬ 'ਚ ਲਗਾਤਾਰ ਹੀ ਚੋਰਾਂ ਦੇ ਹੌਂਸਲੇ ਵੱਧਦੇ ਹੋਏ ਦਿਖਾਈ ਦੇ ਰਹੇ ਸਨ, ਇਸ ਦੌਰਾਨ ਹੀ ਪੰਜਾਬ ਵਿਚ ਚੋਰਾਂ ਨੇ ਪੁਲਿਸ ਦੇ ਨੱਕ ਵਿਚ ਦਮ ਕਰ ਰੱਖਿਆ ਸੀ। ਜਿਸ ਤਰ੍ਹਾਂ ਦਾ ਹੀ ਮਾਮਲਾ ਅੱਜ ਮੰਗਵਾਰ ਨੂੰ ਅੰਮ੍ਰਿਤਸਰ ਤੋਂ ਆਇਆ ਹੈ। ਜਿੱਥੇ ਅੰਮ੍ਰਿਤਸਰ ਦਿਹਾਤੀ ਪੁਲਿਸ Amritsar Rural Police ਵੱਲੋਂ ਚਾਟੀਵਿੰਡ ਦੇ ਇਲਾਕੇ ਵਿੱਚ ਦੌਰਾ ਕਰਦੇ ਸਮੇਂ ਗੁਪਤ ਮੁਖਤਾਰ ਤੋਂ ਇਤਲਾਹ ਮਿਲੀ ਕਿ ਲਵਪ੍ਰੀਤ ਸਿੰਘ Amritsar Rural Police has arrested Lovepreet Singh ਅੰਮ੍ਰਿਤਸਰ ਚੋਰੀ ਦੇ ਮੋਟਰਸਾਈਕਲ ਵੇਚਣ ਦਾ ਧੰਦਾ ਕਰਦਾ ਹੈ, ਇਸ ਦੌਰੇ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਚੋਰੀ ਦੇ 5 ਮੋਟਰਸਾਈਕਲ 2 ਐਕਟਿਵਾ ਅਤੇ 6 ਮੋਬਾਇਲ ਫੋਨ ਬਰਾਮਦ ਕੀਤੇ ਹਨ।

ਇਸ ਦੌਰਾਨ ਹੀ ਪੱਤਰਕਾਰਾਂ ਨਾਲ ਤੇਜਬੀਰ ਸਿੰਘ ਹੁੰਦਲ ਐੈੱਸ.ਪੀ ਦਿਹਾਤੀ ਨੇ ਪ੍ਰੈੱਸ ਕਾਰਫਰੰਸ ਕਰਦੇ ਹੋਏ ਦੱਸਿਆ ਕਿ ਲਵਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਬਾਈਕ ਚੋਰ ਦਾ ਇੱਕ ਹੋਰ ਮਾਮਲਾ ਦਰਜ ਹੈ ਅਤੇ ਉਹ ਜ਼ਮਾਨਤ ਉੱਤੇ ਬਾਹਰ ਸੀ। ਉਨ੍ਹਾਂ ਅੱਗੇ ਬੋਲਦੇ ਹੋਏ ਐੱਸ.ਪੀ ਦਿਹਾਤੀ ਨੇ ਕਿਹਾ ਕਿ ਇਸ ਮੁਕੱਦਮੇ ਦੀ ਅਗਲੀ ਤਫਤੀਸ਼ ਦੌਰਾਨ ਇਕ ਹੋਰ ਅਰੋਪੀ ਲਾਲਜੀਤ ਸਿੰਘ ਜੋ ਕਿ ਲਵਪ੍ਰੀਤ ਸਿੰਘ ਸਾਥੀ ਹੈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਦੇ ਕਬਜ਼ੇ ਵਿਚੋਂ 2 ਮੋਟਰਸਾਈਕਲ ਬਰਾਮਦ ਕੀਤੇ।

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਚੋਰੀਂ ਦੇ ਵੱਖ-ਵੱਖ ਸਮਾਨ ਸਮੇਤ 1 ਨੌਜਵਾਨ ਨੂੰ ਕੀਤਾ ਕਾਬੂ

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿਹਾ ਕਿ ਆਰੋਪੀ ਲਾਲਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਆਬਕਾਰੀ ਤੇ ਐੱਨਡੀਪੀਐੱਸ ਐਕਟ ਦੇ ਮੁਕੱਦਮੇ ਦਰਜ ਸਨ ਅਤੇ ਲਾਲਜੀਤ ਸਿੰਘ ਵੀ ਜ਼ਮਾਨਤ ਉੱਤੇ ਰਿਹਾਅ ਹੈ। ਹੁਣ ਤੱਕ ਪੁਲਿਸ ਕੁੱਲ 7 ਮੋਟਰਸਾਈਕਲ ਨੂੰ 2 ਐਕਟਿਵਾ ਤੇ 6 ਮੋਬਾਇਲ ਫੋਨ ਗ੍ਰਿਫ਼ਤਾਰ ਆਰੋਪੀਆਂ ਕੋਲੋਂ ਬਰਾਮਦ ਕਰ ਚੁੱਕੀ ਹੈ। ਇਨ੍ਹਾਂ ਪਾਸੋਂ ਹੋਰ ਵਾਹਨ ਬਰਾਮਦ ਕਰਨ ਅਤੇ ਉਨ੍ਹਾਂ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੀ ਤਫਤੀਸ਼ ਜਾਰੀ ਹੈ।



ਇਹ ਵੀ ਪੜੋ:- ਅਮਰੀਕਾ ਦੇ ਸੇਂਟ ਲੁਈਸ ਦੇ ਸਕੂਲ ਵਿੱਚ ਗੋਲੀਬਾਰੀ, ਦੋ ਦੀ ਮੌਤ

Last Updated :Oct 25, 2022, 4:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.