ETV Bharat / sports

ਮਹਿਲਾ ਹਾਕੀ : ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਮੈਚ 2-2 ਨਾਲ ਡਰਾਅ

author img

By

Published : Oct 5, 2019, 5:39 PM IST

ਭਾਰਤ ਅਤੇ ਇੰਗਲੈਂਡ ਦੀ ਮਹਿਲਾ ਹਾਕੀ ਟੀਮਾਂ ਵਿਚਕਾਰ ਖੇਡਿਆ ਗਿਆ ਮੈਚ 2-2 ਨਾਲ ਡਰਾਅ ਰਿਹਾ। ਇਹ ਮੈਚ ਭਾਰਤੀ ਟੀਮ ਦੇ ਯੂਰਪੀ ਦੌਰੇ ਦਾ 5ਵਾਂ ਅਤੇ ਆਖ਼ਰੀ ਮੈਚ ਸੀ।

ਮਹਿਲਾ ਹਾਕੀ : ਭਾਰਤ ਨੇ ਇੰਗਲੈਂਡ ਵਿਰੁੱਧ ਖੇਡਿਆ 2-2 ਨਾਲ ਡਰਾਅ

ਮਾਰਲੋ (ਇੰਗਲੈਂਡ): ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਯੂਰਪ ਦੌਰੇ ਦੇ ਆਖ਼ਰੀ ਮੈਚ ਵਿੱਚ ਬ੍ਰਿਟੇਨ ਵਿਰੁੱਧ 2-2 ਨਾਲ ਡਰਾਅ ਖੇਡਿਆ। ਭਾਰਤ ਨੇ ਯੂਰਪ ਦੌਰੇ ਦੀ ਸਮਾਪਤੀ ਇੱਕ ਜਿੱਤ, ਤਿੰਨ ਡਰਾਅ ਅਤੇ ਇੱਕ ਹਾਰ ਦੇ ਨਾਲ ਕੀਤੀ।

ਬ੍ਰਿਟੇਨ ਦੇ ਨਾਲ ਹੋਏ ਮੈਚ ਵਿੱਚ ਭਾਰਤ ਲਈ ਨਵਜੋਤ ਕੌਰ ਨੇ 8ਵੇਂ ਅਤੇ ਗੁਰਜੀਤ ਕੌਰ ਨੇ 48ਵੇਂ ਮਿੰਟ ਲਈ ਗੋਲ ਕੀਤੇ।

ਮੱਧ ਤੱਕ ਭਾਰਤੀ ਟੀਮ 2-0 ਨਾਲ ਅੱਗੇ ਸੀ ਪਰ ਐਲਿਜ਼ਾਬੈਥ ਨੀਲ ਵੱਲੋਂ 55ਵੇਂ ਅਤੇ ਐਨਾ ਟੋਮਾਨ ਵੱਲੋਂ ਆਖ਼ਰੀ ਮਿੰਟਾਂ ਵਿੱਚ ਕੀਤੇ ਗਏ ਗੋਲਾਂ ਦੀ ਮਦਦ ਨਾਲ ਇੰਗਲੈਂਡ ਨੇ ਇਹ ਮੈਚ ਬਚਾ ਲਿਆ।

ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਸਪੇਨ ਨੂੰ 5-1 ਨਾਲ ਦਿੱਤੀ ਮਾਤ

Intro:Body:

gp


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.