ETV Bharat / sports

Venkatesh Prasad on KL Rahul: ਅੰਕੜੇ ਸ਼ੇਅਰ ਕਰ ਰਾਹੁਲ 'ਤੇ ਭੜਕੇ ਵੈਂਕਟੇਸ਼, ਬੋਲੇ- ਇਨ੍ਹਾਂ ਖਿਡਾਰੀਆਂ ਦੀ ਪਰਫਾਰਮੈਂਸ ਇਨ੍ਹੀਂ ਵੀ ਖਰਾਬ ਨਹੀਂ ਸੀ

author img

By

Published : Feb 21, 2023, 3:10 PM IST

Venkatesh Prasad tweet on KL Rahul:ਪੂਰਵ ਦਿੱਗਜ ਇੰਡੀਅਨ ਕ੍ਰਿਕੇਟਰ ਵੈਂਕਟੇਸ਼ ਪ੍ਰਸਾਦ ਨੇ ਕੇਐਲ ਰਾਹੁਲ 'ਤੇ ਆਪਣਾ ਗੁੱਸਾ ਜਾਹਿਰ ਕੀਤਾ ਹੈ। ਉਨ੍ਹਾਂ ਨੇ ਕੁੱਝ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਅੰਕੜੇ ਸ਼ੇਅਰ ਕਰ ਕਿਹਾ ਕਿ ਇਨ੍ਹਾਂ ਦਾ ਪ੍ਰਦਰਸ਼ਨ ਇਨ੍ਹਾਂ ਵੀ ਖਰਾਬ ਨਹੀ ਸੀ।

Venkatesh Prasad on KL Rahul
Venkatesh Prasad on KL Rahul

ਨਵੀਂ ਦਿੱਲੀ : ਟੈਸਟ ਟੀਮ ਦੇ ਉਪ ਕਪਤਾਨ ਕੇਐੱਲ ਰਾਹੁਲ ਕਈ ਦਿੱਗਜਾਂ ਦੇ ਨਾਲ-ਨਾਲ ਪ੍ਰਸ਼ੰਸਕਾਂ ਦੇ ਵੀ ਨਿਸ਼ਾਨੇ 'ਤੇ ਹਨ। ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਵੀ ਉਨ੍ਹਾਂ ਨੂੰ ਉਪ ਕਪਤਾਨੀ ਤੋਂ ਹਟਾਉਣ ਦੀ ਗੱਲ ਕਹੀ ਹੈ। ਪਰ ਕਪਤਾਨ ਰੋਹਿਤ ਤੋਂ ਇਲਾਵਾ ਕੋਚ ਰਾਹੁਲ ਦ੍ਰਾਵਿੜ ਨੇ ਰਾਹੁਲ ਦਾ ਬਚਾਅ ਕੀਤਾ ਹੈ। ਇੰਡੀਅਨ ਵਿਕੇਟਕੀਪਰ ਬੈਟਸਮੈਨ ਕੇਐਲ ਰਾਹੁਲ ਆਪਣੀ ਖਰਾਬ ਪ੍ਰਦਰਸ਼ਨ ਨਾਲ ਜੂਝ ਰਹੇ ਹਨ। ਇਸਦੇ ਚਲਦੇ ਰਾਹੁਲ ਨੂੰ ਪੂਰਵ ਦਿੱਗਜ ਕ੍ਰਿਕੇਟਰ ਵੈਂਕਟੇਸ਼ ਪ੍ਰਸਾਦ ਦੀ ਫਟਕਾਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਵੈਂਕਟੇਸ਼ ਪ੍ਰਸਾਦ ਲਗਾਤਾਰ ਪਿਛਲੇ ਦਿਨਾਂ ਤੋਂ ਕੇਆਲ ਰਾਹੁਲ ਨੂੰ ਸੋਸ਼ਲ ਮੀਡੀਆਂ 'ਤੋ ਫਟਕਾਰ ਲਗਾ ਰਹੇ ਹਨ। ਵੈਂਕਟੇਸ਼ ਕਦੇਂ ਰਾਹੁਲ ਨੂੰ ਸਲਾਹ ਦਿੰਦੇ ਹੋਏ ਤੇ ਕਦੇਂ ਉਨ੍ਹਾਂ 'ਤੇ ਭੜਕ ਜਾਂਦੇ ਹਨ। ਇਨ੍ਹਾਂ ਸਭ ਦਾ ਕਨੈਕਸ਼ਨ ਸਿਰਫ ਇੱਕ ਗੱਲ ਨਾਲ ਹੈ ਅਤੇ ਉਹ ਰਾਹੁਲ ਦੀ ਖਰਾਬ ਪਰਫਾਰਮੈਂਸ ਹੈ। ਹੁਣ ਵੈਂਕਟੇਸ਼ ਪ੍ਰਸਾਦ ਨੇ ਸੋਸ਼ਲ ਮੀਡੀਆਂ ਰਾਹੀ ਰਾਹੁਲ 'ਤੇ ਭੜਾਸ ਕੱਢਦੇ ਹੋਏ ਉਨ੍ਹਾਂ ਨੂੰ ਇੰਦੋਰ ਵਿੱਚ ਹੋਣ ਵਾਲੇ ਤੀਸਰੇ ਟੈਸਟ ਵਿੱਚ ਰਨ ਬਣਾਉਣ ਲਈ ਕਿਹਾ ਹੈ।

  • There is a view that KL Rahul has an outstanding overseas Test record. But stats speak otherwise. He has a test avg of 30 overseas in 56 innings. He has scored 6 overseas centuries but followed it up with a string of low scores that’s why averaging 30. Let’s look at a few others pic.twitter.com/MAvHM01TcY

    — Venkatesh Prasad (@venkateshprasad) February 20, 2023 " class="align-text-top noRightClick twitterSection" data=" ">
  • Mayank Agarwal after the brilliant start in Aust did struggle in away test matches.But he has by far the best home record. Avg of nearly 70 in 13 innings,2 double 100’s & a 150 on a Wankhede pitch where everyone else struggled. Great against spin & had a prolific domestic season pic.twitter.com/EJOsZEbOCP

    — Venkatesh Prasad (@venkateshprasad) February 20, 2023 " class="align-text-top noRightClick twitterSection" data=" ">
  • Mayank Agarwal after the brilliant start in Aust did struggle in away test matches.But he has by far the best home record. Avg of nearly 70 in 13 innings,2 double 100’s & a 150 on a Wankhede pitch where everyone else struggled. Great against spin & had a prolific domestic season pic.twitter.com/EJOsZEbOCP

    — Venkatesh Prasad (@venkateshprasad) February 20, 2023 " class="align-text-top noRightClick twitterSection" data=" ">

ਕੇਐਲ ਰਾਹੁਲ ਨੂੰ ਟੈਸਟ ਵਿੱਚ ਆਪਣੇ ਖਰਾਬ ਪ੍ਰਦਰਸ਼ਨ ਕਰਕੇ ਬਹੁਤ ਤਾਅਨੇ ਸੁਣਨੇ ਪੈ ਰਹੇ ਹਨ। ਨਾਗਪੁਰ ਵਿੱਚ ਅਸਟ੍ਰੇਲੀਆਂ ਖਿਲਾਫ ਪਹਿਲੇ ਟੈਸਟ ਮੈਂਚ ਵਿੱਚ ਰਾਹੁਲ ਨੇ ਕੋਈ ਖਾਸ ਪ੍ਰਦਰਸ਼ਨ ਨਹੀ ਕੀਤਾ। ਉਸ ਤੋਂ ਬਾਅਦ ਦਿੱਲੀ ਵਿੱਚ ਖੇਡੇ ਗਏ ਭਾਰਤ ਅਤੇ ਅਸਟ੍ਰੇਲੀਆਂ ਵਿੱਚ ਦੂਸਰੇ ਟੈਸਟ ਮੁਕਾਬਲੇ ਵਿੱਚ ਵੀ ਰਾਹੁਲ ਫਲਾਪ ਹੀ ਰਹੇ। ਇਸ ਤੋਂ ਬਾਅਦ ਵੀ ਸਿਲੇਕਟਰਸ ਨੇ ਰਾਹੁਲ 'ਤੇ ਆਪਣਾ ਵਿਸ਼ਵਾਸ ਬਣਾਈ ਰੱਖਿਆ ਹੈ। ਰਾਹੁਲ ਅੱਗੇ ਵੀ ਤੀਸਰੇ ਅਤੇ ਚੌਥੇ ਟੈਸਟ ਮੈਂਚ ਵਿੱਚ ਖੇਡ ਸਕਦੇ ਹਨ। ਪਰ ਰਾਹੁਲ ਦੇ ਪ੍ਰਦਰਸ਼ਨ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਹੁਣ ਉਨ੍ਹਾਂ ਨੂੰ ਦੋ ਟੈਸਟ ਮੈਂਚਾਂ ਵਿੱਚ ਮੌਕਾਂ ਨਹੀ ਮਿਲੇਗਾ। ਇਸ ਗੱਲ ਨੂੰ ਲੈ ਕੇ ਵੈਂਕਟੇਸ਼ ਪ੍ਰਸਾਦ ਨੇ ਰਾਹੁਲ 'ਤੇ ਭੜਾਸ ਕੱਢੀ ਹੈ। ਉਨ੍ਹਾਂ ਨੇ ਸ਼ਿਖਰ ਧਵਨ, ਕੇਐਲ ਰਾਹੁਲ ਦੇ ਅੰਕੜੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੇ ਹਨ। ਇਨ੍ਹਾਂ ਅੰਕੜਿਆਂ ਰਾਹੀ ਵੈਂਕਟੇਸ਼ ਨੇ ਇਨ੍ਹਾਂ ਖਿਡਾਰੀਆਂ ਨਾਲ ਰਾਹੁਲ ਦੀ ਤੁਲਨਾ ਕਰਦੇ ਹੋਏ ਦੱਸਿਆ ਹੈ ਕਿ ਇਨ੍ਹਾਂ ਖਿਡਾਰੀਆਂ ਦਾ ਪ੍ਰਦਰਸ਼ਨ ਇਨ੍ਹਾਂ ਵੀ ਖਰਾਬ ਨਹੀ ਸੀ। ਪਰ ਇਸ ਤੋਂ ਬਾਅਦ ਵੀ ਇਨ੍ਹਾਂ ਨੂੰ ਟੀਮ ਵਿੱਚ ਮੌਕਾਂ ਨਹੀ ਮਿਲਿਆ।

  • Shubhman Gill has had a brief international career and in 14 overseas innings averages 37, with his 91 at Gabba amongst the best overseas 4th innings and has been in outstanding form .

    — Venkatesh Prasad (@venkateshprasad) February 20, 2023 " class="align-text-top noRightClick twitterSection" data=" ">
  • And if overseas performance is a criteria, Ajinkya Rahane despite being out of form and also inconsistent before being dropped had obe of the best overseas Test record, averaging over 40 overseas in 50 test matches. Was out of form and dropped … pic.twitter.com/2Uj5YZe9Cr

    — Venkatesh Prasad (@venkateshprasad) February 20, 2023 " class="align-text-top noRightClick twitterSection" data=" ">

ਕੇਐੱਲ ਰਾਹੁਲ ਦਾ ਕੀਤਾ ਸਮਰਥਨ : ਦੱਸ ਦਈਏ ਕਿ ਕੇਐਲ ਰਾਹੁਲ ਨਾਗਪੁਰ ਵਿੱਚ ਖੇਡੇ ਗਏ ਪਹਿਲੇ ਟੈਸਟ ਦੀ ਇੱਕ ਪਾਰੀ ਵਿੱਚ ਸਿਰਫ 20 ਦੌੜਾ ਹੀ ਬਣਾ ਸਕੇ। ਦਿੱਲੀ ਵਿੱਚ ਖੇਡੇ ਗਏ ਦੂਜੇ ਟੈਸਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਹਿਲੀ ਪਾਰੀ ਵਿੱਚ 17 ਦੌੜਾਂ ਬਣਾਈਆਂ ਜਦਕਿ ਦੂਜੀ ਪਾਰੀ ਵਿੱਚ ਸਿਰਫ ਇੱਕ ਹੀ ਦੌੜ ਬਣਾਈ। ਉਹ ਪਿਛਲੀਆਂ 10 ਪਾਰੀਆਂ ਵਿੱਚੋਂ ਕਿਸੇ ਇੱਕ ਵਿੱਚ ਵੀ 30 ਦੌੜਾਂ ਤੱਕ ਨਹੀ ਪਹੁੰਚ ਸਕੇ। ਜਿਸ ਕਰਕੇ ਉਹ ਕਈ ਦਿੱਗਜ ਅਤੇ ਪ੍ਰੰਸ਼ਸਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਪਰ ਜਿੱਥੇ ਕੁੱਝ ਦਿੱਗਜਾਂ ਵੱਲੋਂ ਉਨ੍ਹਾਂ ਨੂੰ ਖਰਾਬ ਪ੍ਰਦਰਸ਼ਨ ਲਈ ਖਰੀਆੰ-ਖਰੀਆਂ ਸੁਣਾਇਆਂ ਜਾ ਰਹੀਆ ਹਨ ਉੱਥੇ ਹੀ ਕੁੱਝ ਖਿਡਾਰੀਆਂ ਨੇ ਤੇਐਲ ਰਾਹੁਲ ਦਾ ਸਮੱਰਥਨ ਵੀ ਕੀਤਾ। ਮੈਚ ਤੋਂ ਬਾਅਦ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਅਸੀਂ ਕੇਐੱਲ ਰਾਹੁਲ ਦਾ ਸਮਰਥਨ ਕਰਾਂਗੇ। ਉਹ ਕਲਾਸ ਖਿਡਾਰੀ ਹੈ। ਅਜਿਹੇ ਹਾਲਾਤਾਂ ਵਿੱਚ ਕਿਸੇ ਨਾਲ ਵੀ ਅਜਿਹਾ ਹੋ ਸਕਦਾ ਹੈ। ਉਸ ਨੇ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿੱਚ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਕਿਹਾ ਕਿ ਅਸੀਂ ਅਜੇ ਵੀ ਰਾਹੁਲ ਦੇ ਨਾਲ ਹਾਂ। ਅਜਿਹੀ ਪਿੱਚ 'ਤੇ ਦੌੜਾਂ ਬਣਾਉਣਾ ਕਿਸੇ ਲਈ ਵੀ ਆਸਾਨ ਨਹੀਂ ਹੈ।

ਇਹ ਵੀ ਪੜ੍ਹੋ :- Smriti Mandhana Record: ਇੰਡੀਅਨ ਕਵੀਨ ਨੇ ਅਲਿਸਾ ਹੀਲੀ ਨੂੰ ਪਛਾੜਿਆ, ਜਾਣੋ ਅੰਕੜੇ

ETV Bharat Logo

Copyright © 2024 Ushodaya Enterprises Pvt. Ltd., All Rights Reserved.