ETV Bharat / sitara

ਮਨਿੰਦਰ ਬੁੱਟਰ ਦੇ ਇਸ ਗਾਣੇ ਨੇ ਕੀਤਾ ਸਭ ਨੂੰ ਮਦਹੋਸ਼

author img

By

Published : Aug 9, 2021, 2:27 PM IST

Updated : Aug 9, 2021, 3:20 PM IST

ਮਨਿੰਦਰ ਬੁੱਟਰ ਦੇ ਇਸ ਗਾਣੇ ਨੇ ਕੀਤਾ ਸਭ ਨੇ ਕੀਤਾ ਸਭ ਨੂੰ ਮਦਹੋਸ਼
ਮਨਿੰਦਰ ਬੁੱਟਰ ਦੇ ਇਸ ਗਾਣੇ ਨੇ ਕੀਤਾ ਸਭ ਨੇ ਕੀਤਾ ਸਭ ਨੂੰ ਮਦਹੋਸ਼

ਪੰਜਾਬੀ ਗਾਇਕ ਮਨਿੰਦਰ ਬੁੱਟਰ ਦੀ ਗਾਇਕੀ ਦਾ ਜਾਦੂ ਉਨ੍ਹਾਂ ਦੇ ਸਾਰੇ ਫੈਨਜ਼ ਦੇ ਦਿਲਾਂ ’ਤੇ ਛਾਇਆ ਹੋਇਆ ਹੈ। 'ਮਨਿੰਦਰ ਬੁੱਟਰ' ਦਾ ਨਵਾਂ ਗਾਣਾ 'ਆਕੜਾਂ' ਰਿਲੀਜ ਹੋ ਚੁੱਕਿਆ ਹੈ। ਜਿਸਨੂੰ ਉਨ੍ਹਾਂ ਦੇ ਪ੍ਰਸੰਸਕ ਬੜੀ ਬੇਸ਼ਬਰੀ ਨਾਲ ਉਡੀਕ ਕਰ ਰਹੇ ਸਨ। ਦੱਸ ਦਈਏ ਕਿ ਮਨਿੰਦਰ ਬੁੱਟਰ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ।

ਚੰਡੀਗੜ੍ਹ: ਪੰਜਾਬੀ ਗਾਇਕ ਮਨਿੰਦਰ ਬੁੱਟਰ ਦੀ ਗਾਇਕੀ ਦਾ ਜਾਦੂ ਉਨ੍ਹਾਂ ਦੇ ਫੈਨਜ਼ ਦੇ ਦਿਲਾਂ ’ਤੇ ਛਾਇਆ ਹੋਇਆ ਹੈ। ਮਨਿੰਦਰ ਬੁੱਟਰ ਦਾ ਨਵਾਂ ਆਕੜਾਂ ਗਾਣਾ ਰਿਲੀਜ ਹੋ ਚੁੱਕਿਆ ਹੈ, ਜਿਸਨੂੰ ਉਨ੍ਹਾਂ ਦੇ ਪ੍ਰਸੰਸਕ ਬੜੀ ਬੇਸ਼ਬਰੀ ਨਾਲ ਉਡੀਕ ਕਰ ਰਹੇ ਸਨ। ਦੱਸ ਦਈਏ ਕਿ ਮਨਿੰਦਰ ਬੁੱਟਰ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਜਿਸ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

  • " class="align-text-top noRightClick twitterSection" data="">

ਦੱਸ ਦੇਈਏ ਕਿ 'ਆਕੜਾਂ' ਵਿੱਚ ਉਨ੍ਹਾਂ ਨੇ ਇੱਕ ਲੜਕੀ ਦੇ ਪਿਆਰ ਨੂੰ ਜਾਹਿਰ ਕੀਤਾ ਹੈ, ਇਹ ਗੀਤ ਇਨ੍ਹਾਂ ਪਿਆਰਾ ਹੈ ਕਿ ਇੱਕ ਵਾਰ ਸੁਣ ਕੇ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਜਿਆਦਾ ਪਿਆਰ ਦਿੱਤਾ ਗਿਆ ਹੈ। ਸੋ ਦਰਸ਼ਕਾਂ ਦੀ ਉਡੀਕ ਖ਼ਤਮ ਕਰਦੇ ਹੋਏ ਉਨ੍ਹਾਂ ਲਈ ਨਵਾਂ ਗਾਣਾ ਆ ਚੁਕਿਆ ਹੈ। ਉਮੀਦ ਹੈ ਕਿ ਇਸ ਗਾਣੇ ਨੂੰ ਵੀ ਬਹੁਤ ਸਾਰਾ ਪਿਆਰ ਮਿਲਨ ਵਾਲਾ ਹੈ।

ਇਹ ਵੀ ਪੜ੍ਹੋ: ਕੀ ਤੁਸੀਂ ਸੁਣਿਆ ਬੱਬੂ ਮਾਨ ਦਾ 'ਬਰਸਾਤ' ਗੀਤ ?

Last Updated :Aug 9, 2021, 3:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.