ETV Bharat / sitara

ਕੀ ਤੁਸੀਂ ਸੁਣਿਆ ਬੱਬੂ ਮਾਨ ਦਾ 'ਬਰਸਾਤ' ਗੀਤ ?

author img

By

Published : Jul 30, 2021, 1:57 PM IST

ਬੱਬੂ ਮਾਨ ਦਾ ਹਿੰਦੀ ਗਾਣਾ ਬਰਸਾਤ ਦੀ ਆਡੀਓ ਰਿਲੀਜ਼ ਹੋ ਗਿਆ ਹੈ ਜਿਸਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਕੀ ਤੁਸੀਂ ਸੁਣਿਆ ਬੱਬੂ ਮਾਨ ਦਾ 'ਬਰਸਾਤ' ਗੀਤ ?
ਕੀ ਤੁਸੀਂ ਸੁਣਿਆ ਬੱਬੂ ਮਾਨ ਦਾ 'ਬਰਸਾਤ' ਗੀਤ ?

ਚੰਡੀਗੜ੍ਹ: ਪੰਜਾਬੀ ਗਾਇਕ ਬੱਬੂ ਮਾਨ ਦੀ ਗਾਇਕੀ ਦਾ ਜਾਦੂ ਉਨ੍ਹਾਂ ਦੇ ਫੈਨਜ਼ ਦੇ ਦਿਲਾਂ ’ਤੇ ਰਾਜ ਕਰਦੇ ਹਨ। ਇਸੇ ਦੇ ਚੱਲਦੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਹਨ। ਦੱਸ ਦਈਏ ਕਿ ਬੱਬੂ ਮਾਨ ਦੇ ਨਵੇਂ ਗਾਣੇ ਦੀ ਆਡੀਓ ਰਿਲੀਜ਼ ਹੋਈ ਹੈ ਜਿਸ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

  • " class="align-text-top noRightClick twitterSection" data="">

ਦੱਸ ਦਈਏ ਕਿ ਬਰਸਾਤ ਗਾਣੇ ਨੂੰ ਬੱਬੂ ਮਾਨ ਵੱਲੋਂ ਲਿਖਿਆ ਅਤੇ ਗਾਇਆ ਗਿਆ ਹੈ। ਇਸ ਨੂੰ ਐਲਬਮ ਮੇਰਾ ਗਮ 2 ਦੇ ਹੇਠ ਰਿਲੀਜ਼ ਕੀਤਾ ਗਿਆ ਹੈ। ਯੂਟਿਉਬ ’ਤੇ ਇਸ ਗਾਣੇ ਨੂੰ 10 ਲੱਖ ਤੋਂ ਜਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।

ਇਹ ਵੀ ਪੜੋ: Happy Birthday Sonu Nigam: ਪਾਰਟੀਆਂਂ ‘ਚ ਕਦੇ ਕਦੇ ਗਾਉਣ ਵਾਲੇ ਸੋਨੂੰ ਨਿਗਮ ਕਿਵੇਂ ਪਹੁੰਚੇ ਬੁਲੰਦੀਆਂ ਤੱਕ...

ETV Bharat Logo

Copyright © 2024 Ushodaya Enterprises Pvt. Ltd., All Rights Reserved.