ETV Bharat / sitara

ਰਾਣੀ ਮੁਖਰਜੀ ਜਨਮਦਿਨ: ਬਾਲੀਵੁਡ ਦੀ 'ਮਰਦਾਨੀ' ਕਿਉ ਨਹੀਂ ਸੋਸ਼ਲ ਮੀਡੀਆ 'ਤੇ ਐਕਟਿਵ

author img

By

Published : Mar 21, 2022, 10:38 AM IST

ਅਦਾਰਾਰ ਰਾਣੀ ਮੁਖਰਜੀ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਇਸ ਨੂੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸ਼ਕ ਉਨ੍ਹਾਂ ਨੂੰ ਇੰਸ਼ਟਾਗ੍ਰਾਮ 'ਤੇ ਭਾਲ ਰਹੇ ਹਨ ਤਾਂ ਕਿ ਉਹ ਉਨ੍ਹਾਂ ਨੂੰ ਜਨਮਦਿਨ 'ਤੇ ਵਿਸ਼ ਕਰ ਸਕਣ। ਅੱਜ ਤੁਹਾਨੰ ਦੱਸਦੇ ਹਾਂ ਕਿ ਰਾਣੀ ਮੁਖਰਜੀ ਇੰਸਟਾਗ੍ਰਾਮ ਜਾਂ ਹੋਰ ਸੋਸ਼ਲ ਮੀਡੀਆ 'ਤੇ ਕਿਉਂ ਨਹੀਂ ਹਨ।

actress rani mukerji 44th birthday
ਰਾਣੀ ਮੁਖਰਜੀ ਜਨਮਦਿਨ: ਬਾਲੀਵੁਡ ਦੀ 'ਮਰਦਾਨੀ' ਕਿਉ ਨਹੀਂ ਚਲਾਉਂਦੀ ਸੋਸ਼ਲ ਮੀਡੀਆ

ਹੈਦਰਾਬਾਦ: ਬਾਲੀਵੁੱਡ ਦੀ ਅਦਾਰਾਰ ਰਾਣੀ ਮੁਖਰਜੀ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਇਸ ਨੂੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸ਼ਕ ਉਨ੍ਹਾਂ ਨੂੰ ਇੰਸ਼ਟਾਗ੍ਰਾਮ 'ਤੇ ਭਾਲ ਰਹੇ ਹਨ ਤਾਂ ਕਿ ਉਹ ਉਨ੍ਹਾਂ ਨੂੰ ਜਨਮਦਿਨ 'ਤੇ ਵਿਸ਼ ਕਰ ਸਕਣ। ਅੱਜ ਤੁਹਾਨੰ ਦੱਸਦੇ ਹਾਂ ਕਿ ਰਾਣੀ ਮੁਖਰਜੀ ਇੰਸਟਾਗ੍ਰਾਮ ਜਾਂ ਹੋਰ ਸੋਸ਼ਲ ਮੀਡੀਆ 'ਤੇ ਕਿਉ ਨਹੀਂ ਹਨ। ਰਾਣੀ ਵੱਲੋਂ ਕਈ ਹਿੱਟ ਫਿਲਮਾਂ ਦੇ ਚੱਕੇ ਹਨ।

ਇੱਕ ਵਾਰ ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਮੇਰੇ ਪ੍ਰਸ਼ੰਸਕਾਂ ਨੂੰ ਕ੍ਰੈਡਿਟ ਦੇਣਾ ਚਾਹੀਦਾ ਹੈ ਜੋ ਮੈਨੂੰ ਹਮੇਸ਼ਾ ਢੁਕਵੇਂ ਰੱਖਦੇ ਹਨ। ਮੈਂ ਸੱਚਮੁੱਚ ਧੰਨ ਹਾਂ ਕਿ ਮੇਰੇ ਕੋਲ ਇਹੋ ਜਿਹੇ ਪ੍ਰਸ਼ੰਸਕ ਹਨ ਜੋ ਮੇਰੇ ਕੰਮ ਦਾ ਅਨੰਦ ਲੈਂਦੇ ਹਨ। ਉਨ੍ਹਾਂ ਕਿਹਾ ਸੋਸ਼ਲ ਮੀਡੀਆ ਇੱਕ ਅਜਿਹੀ ਦੁਨੀਆਂ ਵਿੱਚ ਜਿੱਥੇ ਹਰ ਕੋਈ ਆਪਣੇ ਪਰਿਵਾਰ ਬਾਰੇ ਗੱਲ ਕਰ ਰਿਹਾ ਹੈ, ਆਪਣੇ ਜੀਵਨ ਬਾਰੇ ਗੱਲ ਕਰ ਰਿਹਾ ਹੈ, ਉੱਥੇ ਆਪਣੇ ਆਪ ਨੂੰ ਦਿਖਾ ਰਿਹਾ ਹੈ, ਕਈ ਵਾਰ ਤੁਹਾਨੂੰ ਉਸ ਸੰਸਾਰ ਵਿੱਚ ਗਲਤਫਹਿਮੀ ਹੋ ਸਕਦੀ ਹੈ।

ਰਾਣੀ ਮੁਖਰਜੀ ਬਾਲੀਵੁੱਡ ਦੀ ਸ਼ਾਨਦਾਰ ਅਦਾਕਾਰਾ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਫਿਲਮਾਂ ਦੀ ਉਡੀਕ ਵਿੱਚ ਵੀ ਰਹਿੰਦੇ ਹਨ। ਹਿੰਦੀ ਫਿਲਮ ਕੁਛ ਕੁਛ ਹੋਤਾ ਹੈ ਵਿੱਚ ਟੀਨਾ ਮਲਹੋਤਰਾ ਕਿਰਦਾਰ ਬਹੁਤ ਪਸੰਦ ਕੀਤਾ ਗਿਆ ਸੀ। 2000 ਦੇ ਦਹਾਕੇ ਵਿੱਚ ਸਭ ਤੋਂ ਜਿਆਦਾ ਫਿਲਮ ਫੀਸ ਲੈਣ ਵਾਲੀਆਂ ਅਦਾਕਾਰਾਂ ਵਿੱਚ ਸ਼ੁਮਾਰ ਸਨ।

ਇਹ ਵੀ ਪੜ੍ਹੋ: ਸਭ ਤੋਂ ਪਹਿਲਾਂ ਸਟੈਚੂ ਆਫ ਯੂਨਿਟੀ ਦੇ ਪ੍ਰਚਾਰ ਲਈ ਗਏ ਰਾਜਾਮੌਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.