ETV Bharat / science-and-technology

Diwali Sale: ਦਿਵਾਲੀ ਮੌਕੇ ਇਸ ਸਮਾਰਟ ਟੀਵੀ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਮਿਲਣਗੇ ਸ਼ਾਨਦਾਰ ਫੀਚਰਸ

Diwali Sale 2023: ਦਿਵਾਲੀ ਮੌਕੇ ਤੁਸੀਂਂ Xiaomi ਅਤੇ Redmi ਦੇ ਟੀਵੀ ਸਸਤੇ 'ਚ ਖਰੀਦ ਸਕਦੇ ਹੋ। ਇਨ੍ਹਾਂ 'ਤੇ 60 ਫੀਸਦੀ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ।

Diwali Sale 2023
Diwali Sale 2023
author img

By ETV Bharat Punjabi Team

Published : Oct 30, 2023, 5:03 PM IST

ਹੈਦਰਾਬਾਦ: ਦਿਵਾਲੀ ਮੌਕੇ ਤੁਸੀਂ ਸਮਾਰਟ ਟੀਵੀ ਸਸਤੇ 'ਚ ਖਰੀਦ ਸਕਦੇ ਹੋ। ਇਨ੍ਹਾਂ ਸਮਾਰਟ ਟੀਵੀ 'ਚ Xiaomi Smart TV 5A Pro 32 ਅਤੇ Redmi Smart TV 32 HD Ready ਸਮਾਰਟ ਟੀਵੀ ਸ਼ਾਮਲ ਹੈ। Xiaomi ਦੀ ਵੈੱਬਸਾਈਟ 'ਤੇ 32 ਇੰਚ ਦਾ ਸਮਾਰਟ ਟੀਵੀ ਸਸਤੇ 'ਚ ਮਿਲ ਰਿਹਾ ਹੈ। ਇਸ ਟੀਵੀ 'ਤੇ 60 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਸੇਲ 'ਚ ਇਹ ਟੀਵੀ 2 ਹਜ਼ਾਰ ਰੁਪਏ ਤੱਕ ਦੇ ਬੈਂਕ ਡਿਸਕਾਊਂਟ ਨਾਲ ਵੀ ਤੁਸੀਂ ਖਰੀਦ ਸਕਦੇ ਹੋ। ਬੈਂਕ ਡਿਸਕਾਊਂਟ ਲਈ ਤੁਹਾਨੂੰ ICICI ਬੈਂਕ ਕਾਰਡ ਜਾਂ ਨੈਟਬੈਕਿੰਗ ਦਾ ਇਸਤੇਮਾਲ ਕਰਨਾ ਹੋਵੇਗਾ। ਸੇਲ 'ਚ HDFC ਬੈਂਕ ਦੇ ਗ੍ਰਾਹਕਾਂ ਨੂੰ ਵੀ 1 ਹਜ਼ਾਰ ਰੁਪਏ ਦਾ ਡਿਸਕਾਊਂਟ ਮਿਲੇਗਾ।

ਦਿਵਾਲੀ ਮੌਕੇ ਇਹ ਸਮਾਰਟ ਟੀਵੀ ਸਸਤੇ 'ਚ ਖਰੀਦਣ ਦਾ ਮੌਕਾ:

Xiaomi Smart TV 5A Pro 32: ਇਸ ਸੇਲ 'ਚ Xiaomi ਦਾ ਟੀਵੀ 50 ਫੀਸਦੀ ਦੇ ਡਿਸਕਾਊਂਟ ਨਾਲ ਮਿਲ ਰਿਹਾ ਹੈ। ਸੇਲ ਦੌਰਾਨ ਇਸ ਟੀਵੀ ਨੂੰ ਤੁਸੀਂ 25,999 ਰੁਪਏ 'ਚ ਖਰੀਦ ਸਕਦੇ ਹੋ। ਬੈਂਕ ਆਫ਼ਰ ਰਾਹੀ ਤੁਸੀਂ ਇਸ ਟੀਵੀ ਦੀ ਕੀਮਤ ਨੂੰ 2 ਹਜ਼ਾਰ ਰੁਪਏ ਤੱਕ ਹੋਰ ਘਟ ਕਰ ਸਕਦੇ ਹੋ।

Xiaomi Smart TV 5A Pro 32 ਦੇ ਫੀਚਰਸ: ਇਸ ਟੀਵੀ 'ਚ ਕੰਪਨੀ ਨੇ 32 ਇੰਚ ਦੀ ਸ਼ਾਨਦਾਰ ਡਿਸਪਲੇ ਦਿੱਤੀ ਹੈ। ਇਸਦੇ ਨਾਲ ਹੀ 24 ਵਾਟ ਦੇ ਦੋ ਸਪੀਕਰ ਦਿੱਤੇ ਗਏ ਹਨ। ਇਸ ਟੀਵੀ 'ਚ 1.5GB ਅਤੇ 8GB ਸਟੋਰੇਜ ਮਿਲਦੀ ਹੈ।

Redmi Smart TV 32 HD Ready: Redmi Smart TV 32 HD Ready ਟੀਵੀ 'ਤੇ ਕੰਪਨੀ 60 ਫੀਸਦੀ ਦਾ ਡਿਸਕਾਊਂਟ ਦੇ ਰਹੀ ਹੈ। ਡਿਸਕਾਉਂਟ ਤੋਂ ਬਾਅਦ ਇਸ ਟੀਵੀ ਦੀ ਕੀਮਤ ਘਟ ਕੇ 24,999 ਰੁਪਏ ਹੋ ਜਾਵੇਗੀ। ਬੈਂਕ ਆਫ਼ਰ ਰਾਹੀ ਇਹ ਟੀਵੀ 2 ਹਜ਼ਾਰ ਰੁਪਏ ਤੱਕ ਹੋਰ ਸਸਤਾ ਹੋ ਜਾਵੇਗਾ।

Redmi Smart TV 32 HD Ready ਟੀਵੀ ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ ਇਸ 'ਚ ਕੰਪਨੀ ਨੇ HD Ready ਡਿਸਪਲੇ ਦਿੱਤੀ ਹੈ। ਵਧੀਆਂ ਸਾਊਂਡ ਲਈ ਟੀਵੀ 'ਚ Dollby ਆਡੀਓ DTS ਦੇ ਨਾਲ 20 ਵਾਟ ਦੇ ਸਪੀਕਰ ਦਿੱਤੇ ਗਏ ਹਨ। ਇਸ ਟੀਵੀ 'ਚ 1GB ਰੈਮ ਅਤੇ 8GB ਸਟੋਰੇਜ ਮਿਲਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.