ETV Bharat / city

ਵਿਧਾਨਸਭਾ ’ਚ 'ਵੋਟ ਆਨ ਅਕਾਉਂਟ' ਬਿੱਲ ਪਾਸ, ਅਣਮਿੱਥੇ ਸਮੇਂ ਲਈ ਵਿਧਾਨਸਭਾ ਦੀ ਕਾਰਵਾਈ ਮੁਲਤਵੀ

author img

By

Published : Mar 22, 2022, 10:17 AM IST

Updated : Mar 22, 2022, 11:36 AM IST

ਪਹਿਲੇ ਸੈਸ਼ਨ ਦਾ ਅੱਜ ਆਖਿਰੀ ਦਿਨ
ਪਹਿਲੇ ਸੈਸ਼ਨ ਦਾ ਅੱਜ ਆਖਿਰੀ ਦਿਨ

11:25 March 22

ਵਿਧਾਨਸਭਾ ਚ ਵੋਟ ਆਨ ਅਕਾਉਂਟ ਬਿੱਲ ਪਾਸ

  • ਅਪ੍ਰੈਲ, ਮਈ ਅਤੇ ਜੂਨ ਦਾ ਬਜਟ ਪਾਸ
  • ਵਿਧਾਨਸਭਾ ਚ ਵੋਟ ਆਨ ਅਕਾਉਂਟ ਬਿੱਲ ਪਾਸ
  • 3 ਮਹੀਨਿਆਂ ਦੇ ਲਈ 37 ਹਜ਼ਾਰ ਕਰੋੜ ਦਾ ਬਜਟ

11:00 March 22

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਛੁੱਟੀ ਦਾ ਐਲਾਨ

  • Punjab CM Bhagwant Mann declares a public holiday on March 23, on the occasion of Shaheed Diwas.

    Punjab State Assembly passes a resolution to install statues of Shaheed Bhagat Singh and Babasaheb Ambedkar in the Assembly. pic.twitter.com/ONFo1qJhJV

    — ANI (@ANI) March 22, 2022 " class="align-text-top noRightClick twitterSection" data=" ">
  • ਕੱਲ੍ਹ ਪੰਜਾਬ ’ਚ ਸਰਕਾਰੀ ਛੁੱਟੀ ਦਾ ਐਲਾਨ
  • ਵਿਧਾਨਸਭਾ ’ਚ ਸੀਐੱਮ ਭਗਵੰਤ ਮਾਨ ਨੇ ਕੀਤਾ ਐਲਾਨ
  • ਪਹਿਲਾਂ ਸਿਰਫ ਨਵਾਂਸ਼ਹਿਰ ’ਚ ਹੁੰਦੀ ਸੀ ਛੁੱਟੀ- ਸੀਐੱਮ ਮਾਨ
  • ਛੁੱਟੀ ਦੀ ਥਾਂ ਬੱਚਿਆ ਨੂੰ ਸ਼ਹੀਦਾ ਬਾਰੇ ਦੱਸਿਆ ਜਾਵੇ- ਰਾਜਾ ਵੜਿੰਗ

10:15 March 22

ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਵਿਧਾਨਸਭਾ ਸੈਸ਼ਨ ਦੀ ਸ਼ੁਰੂਆਤ ’ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਇਜਲਾਸ ਨੂੰ ਅੱਧੇ ਘੰਟੇ ਦੇ ਲਈ ਮੁਲਤਵੀ ਕਰ ਦਿੱਤਾ ਗਿਆ। ਅੱਧੇ ਘੰਟੇ ਬਾਅਦ ਵਿਧਾਨਸਭਾ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਵੇਗੀ।

10:03 March 22

ਪਹਿਲੇ ਸੈਸ਼ਨ ਦਾ ਅੱਜ ਆਖਰੀ ਦਿਨ

ਚੰਡੀਗੜ੍ਹ: ਪੰਜਾਬ ਵਿਧਾਨਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਅੱਜ ਵਿਧਾਨਸਭਾ ’ਚ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਬੀਤੇ ਦਿਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੀਤੇ ਗਏ ਭਾਸ਼ਣ ’ਤੇ ਚਰਚਾ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਅੱਜ ਤਿੰਨ ਮਹੀਨੇ ਦਾ ਬਜਟ ਵੀ ਪੇਸ਼ ਕੀਤਾ ਜਾਵੇਗਾ। ਤਿੰਨ ਮਹੀਨੇ ਲਈ 37 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਾਵੇਗਾ। ਨਾਲ ਹੀ ਖਜਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਵੋਟ ਆਨ ਅਕਾਊਂਟ ਬਿੱਲ ਪੇਸ਼ ਕਰਨਗੇ।

ਇਹ ਵੀ ਪੜੋ: LPG Price: LPG ਸਿਲੰਡਰ ਹੋਇਆ 50 ਰੁਪਏ ਮਹਿੰਗਾ, ਜਾਣੋ ਨਵੇਂ ਰੇਟ

Last Updated : Mar 22, 2022, 11:36 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.