ETV Bharat / city

ਭਾਰਤੀ ਸੀਮਾ 'ਤੇ ਮੁੜ ਦੇਖਿਆ ਗਿਆ ਡਰੋਨ, ਬਾਰਡਰ ਇਲਾਕੇ ਵਿੱਚ ਸਰਚ ਅਭਿਆਨ ਜਾਰੀ

author img

By

Published : Sep 15, 2022, 10:55 AM IST

Updated : Sep 15, 2022, 11:46 AM IST

Pakistani drone in Amritsar
ਭਾਰਤੀ ਸੀਮਾ 'ਤੇ ਮੁੜ ਦੇਖਿਆ ਗਿਆ ਡਰੋਨ, ਬਾਰਡਰ ਇਲਾਕੇ ਵਿੱਚ ਸਰਚ ਅਭਿਆਨ ਜਾਰੀ

ਅੰਮ੍ਰਿਤਸਰ ਦੇ ਬਾਰਡਰ ਇਲਾਕੇ ਵਿੱਚ ਇੱਕ ਵਾਰ ਫਿਰ ਤੋਂ ਪਾਕਿਸਤਾਨ ਪਾਸੋਂ ਆਇਆ ਡਰੋਨ ਦੇਖਿਆ ਗਿਆ ਹੈ। ਆਸਪਾਸ ਦੇ ਇਲਾਕੇ 'ਚ ਸਰਚ ਅਭਿਆਨ ਜਾਰੀ ਹੈ।

ਅੰਮ੍ਰਿਤਸਰ: ਬੀਤੀ ਰਾਤ ਕਰੀਬ ਸਾਢੇ 11 ਵਜੇ ਦੇ ਕਰੀਬ ਵਜੇ ਰਮਦਾਸ ਨਜਦੀਰ ਸਰਹੱਦੀ ਚੌਕੀ ਦਰਿਆ ਮੰਦਸੌਰ ਦੇ ਇਲਾਕੇ 'ਚ ਪਾਕਿਸਤਾਨ ਵਾਲੇ ਪਾਸਿਓਂ ਇੱਕ ਡਰੋਨ (Pakistani drone in Amritsar) ਦੇਖਿਆ ਗਿਆ। ਇਸ 'ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ 10 ਰਾਉਂਡ ਫਾਇਰਿੰਗ ਕਰ ਦਿੱਤੀ।

ਭਾਰਤੀ ਸੀਮਾ 'ਤੇ ਮੁੜ ਦੇਖਿਆ ਗਿਆ ਡਰੋਨ

ਜਿਸ ਤੋਂ ਬਆਦ ਇਹ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ ਅਤੇ ਹੁਣ ਇਸ ਪੂਰੇ ਇਲਾਕੇ ਦੀ ਬਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਪਾਕਿਸਤਾਨੀ ਬੀਓਪੀ ਪੁਰਾਣਾ ਸ਼ਾਹਪੁਰ 22 ਸੌ ਮੀਟਰ ਦੀ ਦੂਰੀ 'ਤੇ ਹੈ, ਇਹ ਇਲਾਕਾ 73 ਬਟਾਲੀਅਨ ਦੇ ਰਾਮਦਾਸ ਥਾਣੇ ਦੇ ਅੰਦਰ ਅਜਨਾਲਾ ਵਿੱਚ ਹੈ।

Last Updated :Sep 15, 2022, 11:46 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.