ETV Bharat / business

ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 385 ਅੰਕ ਹੇਠਾਂ ਡਿੱਗਿਆ

author img

By

Published : Dec 16, 2022, 12:31 PM IST

Sensex down 385 points in early trade
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 385 ਅੰਕ ਹੇਠਾਂ ਡਿੱਗਿਆ

ਟਾਟਾ ਕੰਸਲਟੈਂਸੀ (Tata Consultancy Services) ਸਰਵਿਸਿਜ਼, ਵਿਪਰੋ, ਐਚਸੀਐਲ ਟੈਕਨਾਲੋਜੀਜ਼, ਇਨਫੋਸਿਸ, ਆਈਟੀਸੀ, ਕੋਟਕ ਮਹਿੰਦਰਾ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਸੈਂਸੈਕਸ ਪੈਕ ਵਿੱਚ ਘਾਟੇ ਵਿੱਚ ਸਨ। ਜਦੋਂ ਕਿ ਐੱਲਐਂਡਟੀ, ਰਿਲਾਇੰਸ ਇੰਡਸਟਰੀਜ਼, ਪਾਵਰ ਗਰਿੱਡ, ਭਾਰਤੀ ਏਅਰਟੈੱਲ, ਐਕਸਿਸ ਬੈਂਕ ਅਤੇ ਅਲਟਰਾਟੈਕ ਸੀਮੈਂਟ (Axis Bank and Ultratech Cement) 'ਚ ਵਾਧਾ ਦਰਜ ਕੀਤਾ ਗਿਆ।

ਮੁੰਬਈ: ਗਲੋਬਲ ਬਾਜ਼ਾਰਾਂ ਵਿੱਚ ਕਮਜ਼ੋਰ ਰੁਖ (Weak stance in global markets) ਅਤੇ ਸੂਚਨਾ ਤਕਨਾਲੋਜੀ ਕੰਪਨੀਆਂ ਦੇ ਸ਼ੇਅਰਾਂ 'ਚ ਵਿਕਰੀ ਕਾਰਨ ਸ਼ੁੱਕਰਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਆਈ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 385.38 ਅੰਕ ਡਿੱਗ ਕੇ 61,413.65 ਅੰਕ 'ਤੇ ਆ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (National Stock Exchange) ਦਾ ਨਿਫਟੀ ਸ਼ੁਰੂਆਤੀ ਕਾਰੋਬਾਰ 'ਚ 115.35 ਅੰਕਾਂ ਦੀ ਗਿਰਾਵਟ ਨਾਲ 18,299.55 'ਤੇ ਕਾਰੋਬਾਰ ਕਰ ਰਿਹਾ ਸੀ।

ਮਹਿੰਦਰਾ ਸੈਂਸੈਕਸ ਪੈਕ ਵਿੱਚ ਘਾਟੇ: ਟਾਟਾ ਕੰਸਲਟੈਂਸੀ ਸਰਵਿਸਿਜ਼, ਵਿਪਰੋ, ਐਚਸੀਐਲ ਟੈਕਨਾਲੋਜੀਜ਼, ਇਨਫੋਸਿਸ, ਆਈਟੀਸੀ, ਕੋਟਕ ਮਹਿੰਦਰਾ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਸੈਂਸੈਕਸ ਪੈਕ ਵਿੱਚ ਘਾਟੇ ਵਿੱਚ ਸਨ। ਜਦੋਂ ਕਿ ਐੱਲਐਂਡਟੀ, ਰਿਲਾਇੰਸ ਇੰਡਸਟਰੀਜ਼ (Reliance Industries), ਪਾਵਰ ਗਰਿੱਡ, ਭਾਰਤੀ ਏਅਰਟੈੱਲ, ਐਕਸਿਸ ਬੈਂਕ ਅਤੇ ਅਲਟਰਾਟੈਕ ਸੀਮੈਂਟ 'ਚ ਵਾਧਾ ਦਰਜ ਕੀਤਾ ਗਿਆ।

ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 385 ਅੰਕ ਹੇਠਾਂ ਡਿੱਗਿਆ

ਟਾਟਾ ਕੰਸਲਟੈਂਸੀ ਸਰਵਿਸਿਜ਼, ਵਿਪਰੋ, ਐਚਸੀਐਲ ਟੈਕਨਾਲੋਜੀਜ਼, ਇਨਫੋਸਿਸ, ਆਈਟੀਸੀ, ਕੋਟਕ ਮਹਿੰਦਰਾ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਸੈਂਸੈਕਸ ਪੈਕ ਵਿੱਚ ਘਾਟੇ ਵਿੱਚ ਸਨ। ਜਦੋਂ ਕਿ ਐੱਲਐਂਡਟੀ, ਰਿਲਾਇੰਸ ਇੰਡਸਟਰੀਜ਼, ਪਾਵਰ ਗਰਿੱਡ, ਭਾਰਤੀ ਏਅਰਟੈੱਲ, ਐਕਸਿਸ ਬੈਂਕ ਅਤੇ ਅਲਟਰਾਟੈਕ(Axis Bank and Ultratech Cement) ਸੀਮੈਂਟ 'ਚ ਵਾਧਾ ਦਰਜ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.