ETV Bharat / business

Gold and silver prices In punjab: ਪੰਜਾਬ 'ਚ ਅੱਜ ਕੀ ਰੇਟ ਵਿੱਕ ਰਿਹਾ ਸੋਨੇ-ਚਾਂਦੀ, ਜਾਣੋ

author img

By

Published : Apr 21, 2022, 10:14 AM IST

Gold and silver prices In punjab: ਪੰਜਾਬ 'ਚ ਅੱਜ ਕੀ ਰੇਟ ਵਿੱਕ ਰਿਹਾ ਸੋਨੇ-ਚਾਂਦੀ, ਜਾਣੋ
21 april Gold and silver prices In punjab

ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 21 ਅਪ੍ਰੈਲ ਨੂੰ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ। ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਸਹਿਰਾਂ 'ਚ ਨਵੀਂ ਜਾਣਕਾਰੀ ਪ੍ਰਾਪਤ ਕਰਾਗੇ।

ਚੰਡੀਗੜ੍ਹ : ਪੰਜਾਬ 'ਚ ਸੋਨੇ ਅਤੇ ਚਾਂਦੀ ਦੇ ਰੇਟਾਂ 'ਚ ਬਦਲਾਅ ਲਗਾਤਾਰ ਦੇਖਿਆ ਜਾ ਰਿਹਾ ਹੈ। ਸੋਨਾ-ਚਾਂਦੀ ਸਾਡੇ ਘਰਾਂ ਵਿੱਚ ਵਿਆਹ-ਤਿਓਹਾਰਾਂ 'ਤੇ ਖ਼ਰੀਦੀ ਜਾਣ ਵਾਲੀ ਚੀਜ਼ ਹੈ। ਇਸ ਲਈ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਹੋ ਰਹੇ ਬਦਾਲਾਵਾਂ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ। ਲੁਧਿਆਣਾ, ਅੰਮ੍ਰਿਤਸਰ, ਜਲੰਧਰ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਹਨ। ਇਸ ਸ਼ਹਿਰ ਵਿੱਚ ਸੋਨੇ ਦਾ ਵਪਾਰ ਵਧਿਆ ਹੈ ਅਤੇ ਹੋਰ ਵਪਾਰਾਂ ਵਾਂਗ ਇੱਥੇ ਸੋਨੇ ਦਾ ਵਪਾਰ ਵੀ ਹੁੰਦਾ ਹੈ।

ਲੁਧਿਆਣਾ 'ਚ ਸੋਨੇ ਦਾ ਰੇਟ 54,335 ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਕਿ ਕੱਲ੍ਹ ਨਾਲੋਂ 185 ਰੁਪਏ ਘੱਟ ਰੈ ਅਤੇ ਚਾਂਦੀ ਦਾ ਰੇਟ 70,000 ਰੁਪਏ ਪ੍ਰਤੀ ਕਿੱਲੋ ਹੈ ਜੋ ਕਿ ਕਲ੍ਹ ਨਾਲੋਂ 1,620 ਘੱਟ ਹੈ। ਬਠਿੰਡਾ 'ਚ ਸੋਨੇ ਦਾ ਰੇਟ 53,700 ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਅਤੇ ਚਾਂਦੀ ਦਾ ਰੇਟ 71,000 ਰੁਪਏ ਪ੍ਰਤੀ ਕਿੱਲੋ ਹੈ। ਜਲੰਧਰ 'ਚ ਸੋਨੇ ਦਾ ਰੇਟ 53,700 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 70,380 ਰੁਪਏ ਪ੍ਰਤੀ ਕਿੱਲੋ ਹੈ ਜੋ ਕਿ ਕਲ੍ਹ ਨਾਲੋਂ 4,520 ਘੱਟ ਹੈ।

21 april Gold and silver prices In punjab
Gold and silver prices In punjab: ਪੰਜਾਬ 'ਚ ਅੱਜ ਕੀ ਰੇਟ ਵਿੱਕ ਰਿਹਾ ਸੋਨੇ-ਚਾਂਦੀ, ਜਾਣੋ
  • 21 ਅਪ੍ਰੈਲ ਸੋਨੇ ਦਾ ਰੇਟ
ਸ਼ਹਿਰਗ੍ਰਾਮਅੱਜ 24 ਕੈਰੇਟ ਸੋਨੇ ਦਾ ਰੇਟਕੱਲ੍ਹ 24 ਕੈਰੇਟ ਸੋਨੇ ਦਾ ਰੇਟਵਧੇ/ਘਟੇ
ਲੁਧਿਆਣਾ1054,335 54,520-185
ਬਠਿੰਡਾ10 53,70053,700 0
ਜਲੰਧਰ1053,99053,700+290

ਇਹ ਵੀ ਪੜ੍ਹੋ: ਭਾਰਤ ਦਾ ਖੰਡ ਉਤਪਾਦਨ ਇਸ ਸੀਜ਼ਨ ਵਿੱਚ 13% ਵਧਣ ਦਾ ਅਨੁਮਾਨ

  • 21 ਅਪ੍ਰੈਲ ਚਾਂਦੀ ਦਾ ਰੇਟ
ਸ਼ਹਿਰਕਿਲੋਅੱਜ ਦਾ ਰੇਟਕੱਲ੍ਹ ਦਾ ਰੇਟਵਧੇ/ਘਟੇ
ਲੁਧਿਆਣਾ170,000 71,620-1,620
ਬਠਿੰਡਾ1 70,000 71,000 +100
ਜਲੰਧਰ170,380 74,900-4,520
ETV Bharat Logo

Copyright © 2024 Ushodaya Enterprises Pvt. Ltd., All Rights Reserved.