ETV Bharat / business

ਡਾਕ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ ! ਜਾਣੋਂ ਕਿਵੇਂ ਕਰਨਾ ਹੈ ਅਪਲਾਈ

author img

By

Published : Feb 15, 2022, 4:48 PM IST

ਡਰਾਈਵਰਾਂ ਦੀਆਂ 30 ਖਾਲ੍ਹੀ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਡਾਕ ਵਿਭਾਗ ਨੇ ਇਸ ਲਈ ਐਪਲੀਕੇਸ਼ਨ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਫਾਰਮ ਆਫਲਾਈਨ ਭਰਿਆ ਜਾ ਰਿਹਾ ਹੈ ਜਿਸ ਦੀ ਆਖ਼ਰੀ ਤਰੀਕ 15 ਮਾਰਚ ਤੇ ਸ਼ਾਮ 5 ਵਜੇ ਤੱਕ ਜਮਾ ਕਰਵਾਇਆ ਜਾ ਸਰਦਾ ਹੈ।

drivers government job
ਡਾਕ ਵਿਭਾਗ 'ਚ ਨਿਕਲੀਆਂ ਹਨ ਸਰਕਾਰੀ ਨੌਕਰੀਆਂ, ਤੁਸੀਂ ਵੀ ਜਾਣੋਂ

ਹੈਦਰਾਬਾਦ. ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਡਾਕ ਵਿਭਾਗ ਵੱਲੋਂ ਭਰਤੀ ਦਾ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਤਹਿਤ ਡਰਾਈਵਰਾਂ ਦੀਆਂ 30 ਖਾਲੀ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਡਾਕ ਵਿਭਾਗ ਨੇ ਇਸ ਲਈ ਐਪਲੀਕੇਸ਼ਨ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਦੀ ਆਖ਼ਰੀ ਤਰੀਕ 15 ਮਾਰਚ ਹੈ।

ਇਸ ਐਪਲੀਕੇਸ਼ਨ ਨੂੰ ਭਰਨ ਦੀ ਕੋਈ ਫੀਸ ਨਹੀਂ ਰੱਖੀ ਗਈ ਹੈ ਅਤੇ ਕੋਈ ਵੀ ਯੋਗ ਵਿਅਕਤੀ ਇਸ ਨੂੰ ਭਰ ਸਰਦਾ ਹੈ। ਇਸ ਐਪਲੀਕੇਸ਼ਨ ਨੂੰ 18 ਤੋਂ 27 ਤੱਕ ਦੀ ਉਮਰ ਦਾ ਕੋਈ ਵਿਅਕਤੀ ਭਰ ਸਰਦਾ ਹੈ। ਇਸ ਦੇ ਲਈ 10ਵੀਂ ਪਾਸ ਡਰਾਇਵਿੰਗ ਲਾਈਸੇਂਸ ਹੋਣਾ ਜ਼ਰੂਰੀ ਹੈ। ਫਾਰਮ ਆਫਲਾਈਨ ਭਰਿਆ ਜਾ ਰਿਹਾ ਹੈ ਜਿਸ ਦੀ ਆਖ਼ਰੀ ਤਰੀਕ 15 ਮਾਰਚ ਹੈ। ਸ਼ਾਮ 5 ਵਜੇ ਤੱਕ ਫ਼ਾਰਮ ਜਮਾ ਕਰਵਾਇਆ ਜਾ ਸਰਦਾ ਹੈ।

ਇਹ ਵੀ ਪੜ੍ਹੋ: ਅਕਾਲੀ ਦਲ-ਬਸਪਾ ਗਠਜੋੜ ਵੱਲੋਂ ਚੋਣ ਮੈਨੀਫੈਸਟੋ ਜਾਰੀ, ਕੀਤੇ ਇਹ ਵਾਅਦੇ

Notification for the Post of Staff Car Driver (Ordinary Grade) through Direct Recruitment MMS New Delhi ਨਾਂਅ ਤੋਂ ਨੋਟੀਫੀਕੇਸ਼ਨ ਪੋਸਟ ਹੈ ਅਤੇ ਇਸ ਨੂੰ The Senior Manager, Mail Moter Service, C-121 Naraina Industrial Area phase-1, Naraina, New Delhi-110028 ਦੇ ਪਤੇ 'ਤੇ ਪੋਸਟ ਕਰਨਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.