ETV Bharat / bharat

‘ਪੰਜਾਬ ਕਾਂਗਰਸ ਦੀਆਂ ਸ਼ਿਕਾਇਤਾਂ ਲੈ ਰਾਹੁਲ ਨਾਲ ਕੀਤੀ ਮੀਟਿੰਗ’

author img

By

Published : Jun 25, 2021, 8:37 AM IST

Updated : Jun 25, 2021, 3:59 PM IST

ਰਾਹੁਲ ਗਾਂਧੀ ਅੱਜ ਫੇਰ ਪੰਜਾਬ ਦੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ
ਰਾਹੁਲ ਗਾਂਧੀ ਅੱਜ ਫੇਰ ਪੰਜਾਬ ਦੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ

15:52 June 25

ਟਵਿੱਟਰ ਨੇ IT ਮੰਤਰੀ ਰਵੀਸ਼ੰਕਰ ਪ੍ਰਸ਼ਾਦਿ ਦਾ ਟਵਿੱਟਰ ਅਕਾਊਂਟ ਕੀਤਾ ਬਲਾਕ

ਟਵਿੱਟਰ ਨੇ IT ਮੰਤਰੀ ਰਵੀਸ਼ੰਕਰ ਪ੍ਰਸ਼ਾਦਿ ਦਾ ਟਵਿੱਟਰ ਅਕਾਊਂਟ ਕੀਤਾ ਬਲਾਕ

ਗਾਜੀਆਬਾਦ ਦੇ ਇਕ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਟਵਿੱਟਰ ਮਾਲਕ ਦੀਆਂ ਦਿੱਕਤਾਂ ਵੱਧ ਗਈਆਂ ਸਨ। ਟਵਿੱਟਰ ਮਾਲਕ ਨੂੰ ਕਰਨਾਟਕ ਹਾਈਕੋਰਟ ਤੋਂ ਰਾਹਤ ਮਿਲ ਗਈ ਸੀ।

13:29 June 25

ਮੈਂ ਰਾਹੁਲ ਗਾਂਧੀ ਦਾ ਧੰਨਵਾਦ ਕਰਨ ਆਇਆ ਸੀ: ਲਖਵੀਰ ਸਿੰਘ

ਮੈਂ ਰਾਹੁਲ ਗਾਂਧੀ ਦਾ ਧੰਨਵਾਦ ਕਰਨ ਆਇਆ ਸੀ: ਲਖਵੀਰ ਸਿੰਘ

ਦਿੱਲੀ: ਉਥੇ ਹੀ ਵਿਧਾਇਕ ਲਖਵੀਰ ਸਿੰਘ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਦਾ ਧੰਨਵਾਦ ਕਰਨ ਆਇਆ ਸੀ ਜਿਹਨਾਂ ਨੇ ਮੈਨੂੰ ਵਿਧਾਨਸਭਾ ਵਿੱਚ ਪਹੁੰਚਾਇਆ ਹੈ। ਉਥੇ ਹੀ ਉਹਨਾਂ ਨੇ ਕਿਹਾ ਕਿ ਪਾਰਟੀ ’ਚ ਚੱਲ ਰਿਹਾ ਕਲੇਸ਼ ਜਲਦ ਤੋਂ ਜਲਦ ਹੱਲ ਹੋ ਜਾਵੇਗਾ।

13:18 June 25

Punjab Congress Conflict: ‘ਪੰਜਾਬ ਕਾਂਗਰਸ ਦੀਆਂ ਸ਼ਿਕਾਇਤਾਂ ਲੈ ਰਾਹੁਲ ਨਾਲ ਕੀਤੀ ਮੀਟਿੰਗ’

ਪੰਜਾਬ ਕਾਂਗਰਸ ਦੀਆਂ ਸ਼ਿਕਾਇਤਾਂ ਲੈ ਰਾਹੁਲ ਨਾਲ ਕੀਤੀ ਮੀਟਿੰਗ

ਦਿੱਲੀ: ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਤੋਂ ਬਾਅਦ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਅਸੀਂ ਪੰਜਾਬ ਕਾਂਗਰਸ ਵੱਲੋਂ ਸਾਈਡਲਾਈਨ ਕੀਤੇ ਗਏ ਆਗੂਆਂ ਸਬੰਧੀ ਮੀਟਿੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਬਹੁਤੇ ਆਗੂਆਂ ਨੂੰ ਟਿਕਟ ਤਕ ਨਹੀਂ ਦਿੱਤੀ ਗਈ ਜੋ ਨਾਰਾਜ਼ ਹਨ। ਉਥੇ ਹੀ ਦੂਲੋ ਨੇ ਕਿਹਾ ਕਿ ਡਿਗਟੇਟਰ ਬਣ ਰਾਜ ਨਹੀਂ, ਮੁੱਖ ਮੰਤਰੀ ਬਣ ਕੰਮ ਕਰਨਾ ਚਾਹੀਦਾ ਹੈ।

11:13 June 25

ਪੰਜਾਬ ਕਾਂਗਰਸ ਦੇ ਕਈ ਵਿਧਾਇਕ ਪਹੁੰਚੇ ਰਾਹੁਲ ਦੇ ਘਰ

ਰਾਹੁਲ ਨਾਲ ਮੁਲਾਕਾਤ ਕਰਨ ਦਿੱਲੀ ਪਹੁੰਚੇ ਪੰਜਾਬ ਦੇ ਕਈ ਵਿਧਾਇਕ

ਸ਼ਮਸ਼ੇਰ ਸਿੰਘ ਦੁੱਲੋਂ, ਵਿਜੈ ਇੰਦਰ ਸਿੰਗਲਾ, ਵਿਧਾਇਕ ਲਖਵੀਰ ਸਿੰਘ ਪਹੁੰਚੇ ਰਾਹੁਲ ਦੇ ਘਰ

ਰਾਣਾ ਗੁਰਜੀਤ ਸੋਢੀ ਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਪਹੁੰਚੇ ਰਾਹੁਲ ਦੇ ਦਰਬਾਰ

08:25 June 25

ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ

ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ

ਰਾਹੁਲ ਗਾਂਧੀ ਅੱਜ ਫੇਰ ਪੰਜਾਬ ਦੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ

ਹਾਈਕਮਾਨ ਨੇ ਮੁੜ ਦਿੱਲੀ ਬੁਲਾਏ ਪੰਜਾਬ ਦੇ ਕਈ ਵਿਧਾਇਕ

Last Updated : Jun 25, 2021, 3:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.