ETV Bharat / bharat

ਫਿਲਸਤੀਨ 'ਚ ਭਾਰਤੀ ਰਾਜਦੂਤ ਮੁਕੁਲ ਆਰੀਆ ਦੀ ਮੌਤ, ਦੂਤਘਰ 'ਚੋਂ ਮਿਲੀ ਲਾਸ਼

author img

By

Published : Mar 7, 2022, 8:09 AM IST

ਫਿਲਸਤੀਨ ਵਿੱਚ ਭਾਰਤ ਦੇ ਰਾਜਦੂਤ (Indian Ambassador to Palestine) ਮੁਕੁਲ ਆਰੀਆ ਦਾ ਦੇਹਾਂਤ (Death) ਹੋ ਗਿਆ ਹੈ। ਮੁਕੁਲ ਆਰੀਆ ਦੂਤਾਵਾਸ ਦੇ ਅੰਦਰ ਮ੍ਰਿਤਕ ਪਾਇਆ ਗਿਆ ਸੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੁਕੁਲ ਆਰੀਆ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਫਿਲਸਤੀਨ 'ਚ ਭਾਰਤੀ ਰਾਜਦੂਤ ਮੁਕੁਲ ਆਰੀਆ ਦੀ ਮੌਤ, ਦੂਤਘਰ 'ਚੋਂ ਮਿਲੀ ਲਾਸ਼
ਫਿਲਸਤੀਨ 'ਚ ਭਾਰਤੀ ਰਾਜਦੂਤ ਮੁਕੁਲ ਆਰੀਆ ਦੀ ਮੌਤ, ਦੂਤਘਰ 'ਚੋਂ ਮਿਲੀ ਲਾਸ਼

ਨਵੀਂ ਦਿੱਲੀ: ਫਲਸਤੀਨ ਵਿੱਚ ਭਾਰਤੀ ਰਾਜਦੂਤ (Indian Ambassador to Palestine) ਮੁਕੁਲ ਆਰਿਆ ਦਾ ਦੇਹਾਂਤ (Death of Mukul Arya) ਹੋ ਗਿਆ ਹੈ। ਉਸ ਦੀ ਲਾਸ਼ ਦੂਤਾਵਾਸ ਵਿੱਚ ਹੀ ਮਿਲੀ ਸੀ। ਮੁਕੁਲ ਆਰੀਆ ਐਤਵਾਰ ਨੂੰ ਭਾਰਤੀ ਦੂਤਘਰ ਦੇ ਅੰਦਰ ਮ੍ਰਿਤਕ ਪਾਇਆ ਗਿਆ ਸੀ। ਮੁਕੁਲ ਆਰੀਆ (Mukul Arya) ਫਲਸਤੀਨ ਦੇ ਰਾਮੱਲਾ ਸਥਿਤ ਭਾਰਤੀ ਦੂਤਾਵਾਸ ਵਿੱਚ ਤਾਇਨਾਤ ਸੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ (External Affairs Minister S. Jaishankar) ਨੇ ਮੁਕੁਲ ਆਰੀਆ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਫਿਲਸਤੀਨ 'ਚ ਭਾਰਤੀ ਰਾਜਦੂਤ ਮੁਕੁਲ ਆਰੀਆ ਦੀ ਮੌਤ, ਦੂਤਘਰ 'ਚੋਂ ਮਿਲੀ ਲਾਸ਼
ਫਿਲਸਤੀਨ 'ਚ ਭਾਰਤੀ ਰਾਜਦੂਤ ਮੁਕੁਲ ਆਰੀਆ ਦੀ ਮੌਤ, ਦੂਤਘਰ 'ਚੋਂ ਮਿਲੀ ਲਾਸ਼

ਇਹ ਵੀ ਪੜ੍ਹੋ:'ਆਪ੍ਰੇਸ਼ਨ ਗੰਗਾ ਦਾ ਆਖਰੀ ਪੜਾਅ': ਯੂਕਰੇਨ 'ਚ ਭਾਰਤੀਆਂ ਨੂੰ ਬੁਡਾਪੇਸਟ ਪਹੁੰਚਣ ਲਈ ਕਿਹਾ, ਗੂਗਲ ਫਾਰਮ ਭਰਨ ਦੀ ਅਪੀਲ

ਵਿਦੇਸ਼ ਮੰਤਰੀ ਐਸ ਜੈਸ਼ੰਕਰ (External Affairs Minister S. Jaishankar) ਨੇ ਫਿਲਸਤੀਨ ਵਿੱਚ ਭਾਰਤੀ ਰਾਜਦੂਤ (Indian Ambassador to Palestine) ਮੁਕੁਲ ਆਰੀਆ ਦੀ ਮੌਤ ਬਾਰੇ ਟਵੀਟ ਕੀਤਾ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਵੀਟ (External Affairs Minister S Jaishankar tweeted) ਕੀਤਾ ਹੈ ਕਿ ਰਾਮੱਲਾ 'ਚ ਭਾਰਤ ਦੇ ਪ੍ਰਤੀਨਿਧੀ ਮੁਕੁਲ ਆਰਿਆ ਦੀ ਮੌਤ ਦੀ ਖ਼ਬਰ ਤੋਂ ਉਹ ਬਹੁਤ ਦੁਖੀ ਹਨ। ਉਨ੍ਹਾਂ ਨੇ ਮੁਕੁਲ ਆਰੀਆ ਨੂੰ ਪ੍ਰਤਿਭਾਸ਼ਾਲੀ ਅਧਿਕਾਰੀ ਦੱਸਿਆ।

ਇਹ ਵੀ ਪੜ੍ਹੋ:ਕੀਵ ’ਚ ਜ਼ਖ਼ਮੀ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਦੀ ਸੋਮਵਾਰ ਨੂੰ ਹੋਵੇਗੀ ਵਤਨ ਵਾਪਸੀ

ETV Bharat Logo

Copyright © 2024 Ushodaya Enterprises Pvt. Ltd., All Rights Reserved.