ETV Bharat / bharat

ਦਿਗਵਿਜੈ ਨੂੰ ਟੱਕਰ ਦੇਵੇਗੀ ਪ੍ਰਗਿਆ ਠਾਕੁਰ, ਭੋਪਾਲ ਤੋਂ ਮਿਲੀ ਟਿਕਟ

author img

By

Published : Apr 17, 2019, 6:19 PM IST

ਭੋਪਾਲ ਤੋਂ ਚੋਣ ਲੜੇਗੀ ਸਾਧ‍ਵੀ ਪ੍ਰਗਿਆ ਸਿੰਘ ਠਾਕੁਰ, ਸਾਧ‍ਵੀ ਪ੍ਰਗਿਆ ਨੇ ਬੁੱਧਵਾਰ ਨੂੰ ਹੀ ਭਾਜਪਾ ਦਾ ਵਿਹੜੇ 'ਚ ਮਾਰੀ ਐਂਟਰੀ।

ਡਿਜ਼ਾਇਨ ਫੋਟੋ।

ਭੋਪਾਲ। ਭਾਜਪਾ ਨੇ ਮੱਧ ਪ੍ਰਦੇਸ਼ ਦੀਆਂ ਚਾਰ ਲੋਕਸਭਾ ਸੀਟਾਂ ਉੱਤੇ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਵਿੱਚ ਸਾਧ‍ਵੀ ਪ੍ਰਗਿਆ ਸਿੰਘ ਠਾਕੁਰ ਤੋਂ ਇਲਾਵਾ ਤਿੰਨ ਹੋਰ ਨਾਂਅ ਸ਼ਾਮਿਲ ਹਨ। ਸਾਧ‍ਵੀ ਪ੍ਰਗਿਆ ਨੂੰ ਭੋਪਾਲ ਤੋਂ ਟਿਕਟ ਦਿੱਤਾ ਗਿਆ ਹੈ। ਸਾਧ‍ਵੀ ਪ੍ਰਗਿਆ ਨੇ ਬੁੱਧਵਾਰ ਨੂੰ ਹੀ ਭਾਜਪਾ ਦਾ ਵਿਹੜੇ 'ਚ ਐਂਟਰੀ ਮਾਰੀ ਹੈ।

ਸਾਧਵੀ ਪ੍ਰਗਿਆ ਤੋਂ ਇਲਾਵਾ ਗੂਨਾ ਤੋਂ ਡਾ. ਕੇਪੀ ਯਾਦਵ, ਸਾਗਰ ਤੋਂ ਰਾਜ ਬਹਾਦੁਰ ਸਿੰਘ ਅਤੇ ਵਿਦੀਸ਼ਾ ਤੋਂ ਰਮਾਕਾਂਤ ਭਾਰਗਵ ਨੂੰ ਟਿਕਟ ਦਿੱਤਾ ਗਿਆ ਹੈ। ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਸਾਧ‍ਵੀ ਪ੍ਰਗਿਆ ਨੇ ਕਿਹਾ ਕਿ ਮੈਂ ਰਸਮੀ ਤੌਰ ਤੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਹੈ। ਮੈਂ ਚੋਣ ਲੜਾਂਗੀ ਅਤੇ ਜਿੱਤਾਂਗੀ ਵੀ। ਮੇਰੇ ਕੋਲ ਸ਼ਿਵਰਾਜ ਸਿੰਘ ਚੌਹਾਨ ਦਾ ਸਮਰਥਨ ਹੈ।

ਹਾਲਾਂਕਿ ਸਾਧ‍ਵੀ ਪ੍ਰਗਿਆ ਠਾਕੁਰ ਹੁਣ ਭੋਪਾਲ ਸੀਟ ਤੋਂ ਲੜ ਰਹੀ ਹੈ, ਇਸ ਲਈ ਉਨ੍ਹਾਂ ਦਾ ਮੁਕਾਬਲਾ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ‍ ਮੰਤਰੀ ਦਿਗਵਿਜੈ ਸਿੰਘ ਨਾਲ ਹੋਵੇਗਾ।

ਜ਼ਿਕਰਯੋਗ ਹੈ ਕਿ 2008 ਦੇ ਮਾਲੇਂਗਾਵ ਬੰਬ ਧਮਾਕੇ ਮਾਮਲੇ ਵਿਚ ਗ੍ਰਿਫਤਾਰੀ ਦੇ ਬਾਅਦ ਸਾਧਵੀਂ ਪ੍ਰਗਿਆ ਸਿੰਘ ਠਾਕੁਰ ਦਾ ਨਾਮ ਪਹਿਲੀ ਵਾਰ ਚਰਚਾਵਾਂ ਵਿਚ ਆਇਆ ਸੀ। ਇਸ ਮਾਮਲੇ ਵਿਚ ਉਹ ਜੇਲ੍ਹ ਵਿਚ ਵੀ ਰਹੀ।

Intro:Body:

Sadhvi pragya thakur will contest from Bhopal

Sadhvi pragya thakur 

BJP bhopal candidate

digvijay singh

loksabha elections 2019

ਦਿਗਵਿਜੈ ਨੂੰ ਟੱਕਰ ਦੇਵੇਗੀ ਪ੍ਰਗਿਆ ਠਾਕੁਰ, ਭੋਪਾਲ ਤੋਂ ਮਿਲੀ ਟਿਕਟ

ਭੋਪਾਲ। ਭਾਜਪਾ ਨੇ ਮੱਧ ਪ੍ਰਦੇਸ਼ ਦੀਆਂ ਚਾਰ ਲੋਕਸਭਾ ਸੀਟਾਂ ਉੱਤੇ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਵਿੱਚ ਸਾਧ‍ਵੀ ਪ੍ਰਗਿਆ ਸਿੰਘ ਠਾਕੁਰ ਤੋਂ ਇਲਾਵਾ ਤਿੰਨ ਹੋਰ ਨਾਂਅ ਸ਼ਾਮਿਲ ਹਨ। ਸਾਧ‍ਵੀ ਪ੍ਰਗਿਆ ਨੂੰ ਭੋਪਾਲ ਤੋਂ ਟਿਕਟ ਦਿੱਤਾ ਗਿਆ ਹੈ। ਸਾਧ‍ਵੀ ਪ੍ਰਗਿਆ ਨੇ ਬੁੱਧਵਾਰ ਨੂੰ ਹੀ ਭਾਜਪਾ ਦਾ ਵਿਹੜੇ 'ਚ ਐਂਟਰੀ ਮਾਰੀ ਹੈ।

ਸਾਧਵੀ ਪ੍ਰਗਿਆ ਤੋਂ ਇਲਾਵਾ ਗੂਨਾ ਤੋਂ ਡਾ. ਕੇਪੀ ਯਾਦਵ, ਸਾਗਰ ਤੋਂ ਰਾਜ ਬਹਾਦੁਰ ਸਿੰਘ ਅਤੇ ਵਿਦੀਸ਼ਾ ਤੋਂ ਰਮਾਕਾਂਤ ਭਾਰਗਵ ਨੂੰ ਟਿਕਟ ਦਿੱਤਾ ਗਿਆ ਹੈ। ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਸਾਧ‍ਵੀ ਪ੍ਰਗਿਆ ਨੇ ਕਿਹਾ ਕਿ ਮੈਂ ਰਸਮੀ ਤੌਰ ਤੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਹੈ। ਮੈਂ ਚੋਣ ਲੜਾਂਗੀ ਅਤੇ ਜਿੱਤਾਂਗੀ ਵੀ। ਮੇਰੇ ਕੋਲ ਸ਼ਿਵਰਾਜ ਸਿੰਘ ਚੌਹਾਨ ਦਾ ਸਮਰਥਨ ਹੈ। 

ਹਾਲਾਂਕਿ ਸਾਧ‍ਵੀ ਪ੍ਰਗਿਆ ਠਾਕੁਰ ਹੁਣ ਭੋਪਾਲ ਸੀਟ ਤੋਂ ਲੜ ਰਹੀ ਹੈ, ਇਸ ਲਈ ਉਨ੍ਹਾਂ ਦਾ ਮੁਕਾਬਲਾ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ‍ ਮੰਤਰੀ ਦਿਗਵਿਜੈ ਸਿੰਘ ਨਾਲ ਹੋਵੇਗਾ। 

ਜ਼ਿਕਰਯੋਗ ਹੈ ਕਿ 2008 ਦੇ ਮਾਲੇਂਗਾਵ ਬੰਬ ਧਮਾਕੇ ਮਾਮਲੇ ਵਿਚ ਗ੍ਰਿਫਤਾਰੀ ਦੇ ਬਾਅਦ ਸਾਧਵੀਂ ਪ੍ਰਗਿਆ ਸਿੰਘ ਠਾਕੁਰ ਦਾ ਨਾਮ ਪਹਿਲੀ ਵਾਰ ਚਰਚਾਵਾਂ ਵਿਚ ਆਇਆ ਸੀ। ਇਸ ਮਾਮਲੇ ਵਿਚ ਉਹ ਜੇਲ੍ਹ ਵਿਚ ਵੀ ਰਹੀ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.