ETV Bharat / bharat

ਛੇਤੀ ਹੀ ਬਦਲਣਗੇ ਪੀਐਫ ਤੇ ਪੈਨਸ਼ਨ ਦਾ ਪੈਸਾ ਕੱਢਣ ਦੇ ਨਿਯਮ

author img

By

Published : Oct 21, 2019, 3:16 PM IST

ਪੈਨਸ਼ਨ ਅਤੇ ਪੀਐਫ ਨਾਲ ਜੁੜੇ ਨਿਯਮ ਛੇਤੀ ਹੀ ਬਦਲ ਸਕਦੇ ਹਨ। ਇੰਪਲਾਈਜ਼ ਪ੍ਰੋਵੀਡੈਂਟ ਫੰਡ ਸੰਗਠਨ ਨੇ ਪੈਨਸ਼ਨ ਅਤੇ ਪੀਐਫ ਦਾ ਪੈਸਾ ਕੱਢਣ ਦੇ ਨਿਯਮਾਂ ਵਿੱਚ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਹੈ।

ਛੇਤੀ ਹੀ ਬਦਲਣਗੇ ਪੀਐਫ ਤੇ ਪੈਨਸ਼ਨ ਦਾ ਪੈਸਾ ਕੱਢਣ ਦੇ ਨਿਯਮ

ਚੰਡੀਗੜ੍ਹ: ਇੰਪਲਾਈਜ਼ ਪ੍ਰੋਵੀਡੈਂਟ ਫੰਡ ਸੰਗਠਨ (EPFO) ਛੇਤੀ ਹੀ ਪੈਨਸ਼ਨ ਅਤੇ ਪੀਐਫ ਨਾਲ ਜੁੜੇ ਨਿਯਮ ਬਦਲਣ ਜਾ ਰਿਹਾ ਹੈ। ਅਜਿਹੀ ਜਾਣਕਾਰੀ ਹੈ ਕਿ ਪੈਨਸ਼ਨ ਦੀ ਹੱਦ 58 ਸਾਲ ਤੋਂ ਵਧਾ ਕੇ 60 ਸਾਲ ਤੱਕ ਕੀਤੀ ਜਾ ਸਕਦੀ ਹੈ।

ਇੱਕ ਰਿਪੋਰਟ ਮੁਤਾਬਕ ਈਪੀਐਫ ਐਕਟ 1952 ਨੂੰ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਬਦਲਣ ਪਿੱਛੇ ਵੱਡਾ ਕਾਰਨ ਵਿਸ਼ਵ ਭਰ ਵਿੱਚ ਤੈਅ ਉਮਰ ਦੱਸੀ ਜਾ ਰਹੀ ਹੈ। ਦੁਨੀਆਂ ਦੇ ਜ਼ਿਆਦਾਤਰ ਪੈਨਸ਼ਨ ਫੰਡਾਂ ਵਿੱਚ ਪੈਨਸ਼ਨ ਦੀ ਉਮਰ 65 ਸਾਲ ਤੈਅ ਕੀਤੀ ਗਈ ਹੈ। ਇਸੇ ਨੂੰ ਵੇਖਦਿਆਂ ਪੈਨਸ਼ਨ ਦੀ ਹੱਦ 60 ਸਾਲ ਤੱਕ ਵਧਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਅਗਲੇ ਮਹੀਨੇ ਈਪੀਐਫਓ ਸੈਂਟਰਲ ਬੋਰਡ ਟਰੱਸਟ ਦੀ ਬੈਠਕ ਵਿੱਚ ਇਸ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਫੈਸਲੇ ਨਾਲ ਪੈਨਸ਼ਨ ਫੰਡ ਨੂੰ 30 ਹਜ਼ਾਰ ਕਰੋੜ ਰੁਪਏ ਦੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਨੌਕਰੀ-ਪੇਸ਼ਾ ਲੋਕਾਂ ਦੀ ਰਿਟਾਇਰਮੈਂਟ ਦੀ ਉਮਰ ਵਿੱਚ ਵੀ 2 ਸਾਲ ਦਾ ਵਾਧਾ ਹੋ ਸਕਦਾ ਹੈ। ਬੋਰਡ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਸ ਪ੍ਰਸਤਾਵ ਨੂੰ ਕੈਬਿਨੇਟ ਦੀ ਮਨਜ਼ੂਰੀ ਲਈ ਲੇਬਰ ਮੰਤਰਾਲੇ ਕੋਲ ਭੇਜਿਆ ਜਾਵੇਗਾ।

Intro:ਆਰੁਨੇਸ਼ ਸ਼ਾਕਰ ਨੇ ਪਤਰਕਾਰ ਨਾਲ ਗੱਲ ਕਰਦਿਆਂ ਕਿਹਾ ਕੀ ਲੋਕ ਕਾਂਗਰਸ ਸਰਕਰ ਤੋਂ ਦੁਖੀ ਨੇ ।ਲੋਕਾਂ ਨੇ ਮਨ ਬਣਾ ਲਿਆ ਹੈ ਲੋਕ ਕਮਲ ਦੇ ਫੁੱਲ ਤੇ ਮੋਹਰ ਲਾ ਕੇ bjp ਨੂੰ ਜਾਤਾਅਨਗ।ਦੂਜੇ ਪਾਸੇ ਜਦੋ ਪੁਲਿਸ ਅਦਿਕਰੀ ਨਾਲ ਗੱਲ ਕੀਤੀ ਗਈ ਤੇ ਊਨਾ ਕਿਹਾ ਪੰਜਾਬ ਪੁਲਿਸ ਪੂਰੀ ਮੁਸਟੈਂਡ ਹੈ।ਕਿਸੇ ਬੀ ਉਣਸੁਖੱਬੀ ਕਟਨਾ ਨੂੰ ਰੋਕਣ ਲਈ ਅਬੋਲੇਸ ਫੀਏਅਰ ਬਰਗੇਡ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।

ਹੁਣ ਤੱਕ ਮੁਕੇਰੀਆਂ ਹਲਕੇ ਵਿਚ 25% ਵੋਟਿੰਗ ਹੋ ਚੁਕੀ ਹੈ।
Bite.... ਪੁਲਿਸ ਮੁਲਾਜਮ (ਰੋਸ਼ਨ ਲਾਲ)
Bite..... ਆਰੁਨੇਸ਼ ਸ਼ਾਕਰ (ਸਾਬਕਾ ਕੈਬਨਿਟ ਮੰਤਰੀ)
Bite.... ਆਮ ਲੋਕBody:ਆਰੁਨੇਸ਼ ਸ਼ਾਕਰ ਨੇ ਪਤਰਕਾਰ ਨਾਲ ਗੱਲ ਕਰਦਿਆਂ ਕਿਹਾ ਕੀ ਲੋਕ ਕਾਂਗਰਸ ਸਰਕਰ ਤੋਂ ਦੁਖੀ ਨੇ ।ਲੋਕਾਂ ਨੇ ਮਨ ਬਣਾ ਲਿਆ ਹੈ ਲੋਕ ਕਮਲ ਦੇ ਫੁੱਲ ਤੇ ਮੋਹਰ ਲਾ ਕੇ bjp ਨੂੰ ਜਾਤਾਅਨਗ।ਦੂਜੇ ਪਾਸੇ ਜਦੋ ਪੁਲਿਸ ਅਦਿਕਰੀ ਨਾਲ ਗੱਲ ਕੀਤੀ ਗਈ ਤੇ ਊਨਾ ਕਿਹਾ ਪੰਜਾਬ ਪੁਲਿਸ ਪੂਰੀ ਮੁਸਟੈਂਡ ਹੈ।ਕਿਸੇ ਬੀ ਉਣਸੁਖੱਬੀ ਕਟਨਾ ਨੂੰ ਰੋਕਣ ਲਈ ਅਬੋਲੇਸ ਫੀਏਅਰ ਬਰਗੇਡ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।

ਹੁਣ ਤੱਕ ਮੁਕੇਰੀਆਂ ਹਲਕੇ ਵਿਚ 25% ਵੋਟਿੰਗ ਹੋ ਚੁਕੀ ਹੈ।
Bite.... ਪੁਲਿਸ ਮੁਲਾਜਮ (ਰੋਸ਼ਨ ਲਾਲ)
Bite..... ਆਰੁਨੇਸ਼ ਸ਼ਾਕਰ (ਸਾਬਕਾ ਕੈਬਨਿਟ ਮੰਤਰੀ)
Bite.... ਆਮ ਲੋਕConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.