ਪੰਜਾਬ

punjab

ਵਿਦੇਸ਼ 'ਚ ਪੰਜਾਬੀ ਨੌਜਵਾਨ ਦਾ ਕਤਲ

By

Published : May 19, 2022, 1:11 PM IST

ਫਰੀਦਕੋਟ: ਰੁਜ਼ਗਾਰ ਦੀ ਭਾਲ (Looking for employment) ਲਈ ਲਿਬਨਾਨ (Lebanon) ਗਏ ਫਰੀਦਕੋਟ ਦੇ 26 ਸਾਲਾਂ ਨੌਜਵਾਨ ਲਵਪ੍ਰੀਤ ਦੀ ਲਾਸ਼ ਫਰੀਦਕੋਟ ਵਿਖੇ ਉਨ੍ਹਾਂ ਦੇ ਘਰ ਪਹੁੰਚ ਗਈ ਹੈ। ਕਰੀਬ 26 ਦਿਨ ਪਹਿਲਾਂ ਲਿਬਨਾਨ ਵਿੱਚ ਲਵਪ੍ਰੀਤ ਦੀ ਲਾਸ਼ ਮਿਲੀ ਸੀ ਅਤੇ ਪਰਿਵਾਰ ਨੇ ਉਸ ਦਾ ਕਤਲ ਦਾ ਸ਼ੱਕ ਜਾਹਿਰ (Suspicion of murder revealed) ਕੀਤਾ ਸੀ। ਪਰਿਵਾਰ ਵੱਲੋਂ ਲਵਪ੍ਰੀਤ ਦੀ ਲਾਸ਼ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ (Appeal to the government to bring the body to India) ਕੀਤੀ ਗਈ ਸੀ ਜਿਸ ‘ਤੇ ਜ਼ਿਲ੍ਹਾਂ ਪ੍ਰਸ਼ਾਸਨ ਦੀ ਮਦਦ ਨਾਲ ਲਾਸ਼ ਫਰੀਦਕੋਟ (Faridkot) ਵਿਖੇ ਪਹੁੰਚ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਲਵਪ੍ਰੀਤ 3 ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਮੌਕੇ ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ABOUT THE AUTHOR

...view details