ਪੰਜਾਬ

punjab

ਸ਼ਰਾਬ ਦੇ ਨਸ਼ੇ ਕਾਰਨ ਪਿਓ ਪੁੱਤ ਦੀ ਹੋਈ ਮੌਤ

By

Published : May 8, 2022, 7:08 PM IST

ਰੂਪਨਗਰ: ਚਮਕੌਰ ਸਾਹਿਬ ਦੇ ਪਿੰਡ ਝੱਲੀਆਂ ਕਲਾਂ ਵਿੱਚ ਸ਼ਰਾਬ ਦਾ ਨਸ਼ਾ ਕਰਨ ਨਾਲ ਪਿਓ ਪੁੱਤ ਦੀ ਮੌਤ ਹੋ ਗਈ ਤੇ ਕਈ 2 ਦਿਨ ਬਾਅਦ ਪਿੰਡ ਵਾਸੀਆਂ ਨੂੰ ਮਰਨ ਦਾ ਪਤਾ ਲੱਗਿਆ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਦੋਨੋਂ ਪਿਉ ਪੁੱਤ ਦਾਰੂ ਪੀਣ ਦੇ ਲਗਾਤਾਰ ਆਦਿ ਸਨ ਤੇ ਘਰ ਵਿੱਚ ਜੰਗਲ ਦਾ ਰੂਪ ਧਾਰਿਆ ਹੋਇਆ ਸੀ ਇੱਕ ਭੈਣ ਸੀ ਪਤਨੀ ਪਹਿਲਾਂ ਹੀ ਗੁਜ਼ਰ ਚੁੱਕੀ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਘਰ ਵਿੱਚੋ 2 ਤਿੰਨ ਦਿਨ ਬਾਅਦ ਜਦੋਂ ਇਨ੍ਹਾਂ ਦੇ ਖੰਘਣ ਦੀ ਆਵਾਜ਼ ਨਹੀਂ ਆਈ ਤਾਂ ਪਿੰਡ ਵਾਸੀਆਂ ਨੇ ਘਰ ਅੰਦਰ ਜਾ ਕੇ ਦੇਖਿਆ ਤਾਂ ਦੋਵਾਂ ਦੀਆਂ ਲਾਸ਼ਾਂ ਚੋ ਬਦਬੂ ਮਾਰਨੀ ਸ਼ੁਰੂ ਹੋ ਚੁੱਕੀ ਸੀ।

TAGGED:

ABOUT THE AUTHOR

...view details