ਪੰਜਾਬ

punjab

ਕੋਲਕਾਤਾ ਵਿੱਚ ਸੁਤੰਤਰਤਾ ਦਿਵਸ ਉੱਤੇ ਲੋਕ ਨਾਚ ਕਰਦੇ ਦੇਖੇ ਗਏ ਮਮਤਾ ਬੈਨਰਜੀ

By

Published : Aug 15, 2022, 7:19 PM IST

ਪੱਛਮੀ ਬੰਗਾਲ ਵਿੱਚ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਮੁੱਖ ਮੰਤਰੀ ਮਮਤਾ ਬੈਨਰਜੀ ਕੋਲਕਾਤਾ ਵਿੱਚ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਈ. ਇਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ. ਜਿਸ ਵਿੱਚ ਸੀਐੱਮ ਮਮਤਾ ਬੈਨਰਜੀ ਲੋਕ ਕਲਾਕਾਰਾਂ ਨਾਲ ਲੋਕ ਨਾਚ ਦੀ ਬੀਟ ਉੱਤੇ ਨੱਚਦੀ ਨਜ਼ਰ ਆਈ ਤੁਸੀਂ ਵੀ ਦੇਖੋ ਮਮਤਾ ਦਾ ਡਾਂਸ.

ABOUT THE AUTHOR

...view details