ਪੰਜਾਬ

punjab

ਜਲੰਧਰ 'ਚ ਅਜ਼ਾਦ ਉਮੀਦਵਾਰਾਂ ਨੇ ਮਾਰੀਆਂ ਮੱਲਾਂ, ਵੱਡੀਆਂ ਪਾਰਟੀਆਂ ਅਸਫਲ

By

Published : Feb 20, 2021, 7:27 AM IST

ਜਲੰਧਰ: ਪੰਜਾਬ ਭਰ 'ਚ ਅੱਜ ਐਲਾਨੇ ਗਏ ਨਿਗਮ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਪਾਰਟੀ ਨੇ ਜ਼ਿਆਦਾਤਰ ਜਗ੍ਹਾ 'ਤੇ ਜਿੱਤ ਹਾਸਲ ਕੀਤੀ ਹੈ। ਪਰ ਜਲੰਧਰ 'ਚ ਅਜ਼ਾਦ ਉਮੀਦਵਾਰਾਂ ਨੇ ਮੱਲਾਂ ਮਾਰੀਆਂ ਹਨ ਜਿੱਥੇ 110 ਵਾਰਡਾਂ ਵਿੱਚੋਂ 59 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਜਦਕਿ ਕਾਂਗਰਸ ਸਿਰਫ 47 ਵਾਰਡਾਂ 'ਤੇ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੀ। ਇਸੇ ਤਹਿਤ ਬੀਐਸਪੀ ਨੇ 2 ਅਤੇ ਅਕਾਲੀ ਦਲ ਅਤੇ ਭਾਜਪਾ ਨੇ 1-1 ਸੀਟਾਂ 'ਤੇ ਜਿੱਤ ਦਰਜ ਕੀਤੀ।

ABOUT THE AUTHOR

...view details