ਪੰਜਾਬ

punjab

ਕਲਾ ਨਾਲੋਂ ਚਿਹਰਿਆਂ 'ਤੇ ਜ਼ਿਆਦਾ ਭਰੋਸਾ ਕੀਤਾ ਜਾਂਦੈ: ਦੇਵ ਖਰੌੜ

By

Published : Dec 22, 2019, 5:30 PM IST

ਪੰਜਾਬੀ ਅਦਾਕਾਰ ਦੇਵ ਖਰੌੜ ਐਤਵਾਰ ਨੂੰ ਮਾਨਸਾ ਪਹੁੰਚੇ ਜਿੱਥੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੇਵ ਨੇ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਜ਼ਖਮੀ, ਸ਼ਰੀਕ 2 ਅਤੇ ਡਾਕੂਆਂ ਦਾ ਮੁੰਡਾ 2 ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਉਹ ਇਲ ਵਾਰ ਕੁੱਝ ਵੱਖਰਾ ਲੈਕੇ ਆ ਰਹੇ ਹਨ। ਨਾਲ ਹੀ ਉਨ੍ਹਾਂ ਪੰਜਾਬੀ ਸਿਨੇਮਾ ਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਕੱਲ ਅਦਾਕਾਰਾਂ ਨਾਲੋਂ ਜ਼ਿਆਦਾ ਗਾਇਕਾਂ ਨੂੰ ਪੰਜਾਬੀ ਫਿਲਮਾਂ ਵਿੱਚ ਤਰਜੀਹ ਦਿੱਤੀ ਜਾ ਰਹੀ ਹੈ, ਜੋ ਕਿ ਮਾੜੀ ਗੱਲ ਹੈ ਕਿਉਂਕਿ ਨਵੇਂ ਕਲਾਕਾਰ ਕਈ ਮੌਕਿਆਂ ਤੋਂ ਖੁੰਝ ਜਾਂਦੇ ਹਨ।

ABOUT THE AUTHOR

...view details