ਪੰਜਾਬ

punjab

ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸੰਦੇਸ਼, ਕਿਹਾ- ਸਾਬਤ ਸੂਰਤ ਹੋਣ ਦਾ ਲਈਏ ਪ੍ਰਣ

By

Published : Dec 23, 2022, 12:54 PM IST

Updated : Feb 3, 2023, 8:36 PM IST

ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ 20 ਦਸੰਬਰ ਤੋਂ 28-29 ਦਸੰਬਰ ਤੱਕ ਦੇ (shaheedi diwas of vadde sahibzade) ਇਹ ਦਿਨ ਸਾਡੇ ਲਈ ਮਹਤਵਪੂਰਨ ਹਨ। ਇਨ੍ਹਾਂ ਦਿਨਾਂ ਵਿੱਚ ਮਹਾਨ ਸ਼ਹਾਦਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹਾਦਤਾਂ ਤੋਂ ਪ੍ਰੇਰਨਾ ਲੈਂਦੇ ਹੋਏ ਸਾਬਿਤ ਸੂਰਤ ਹੋਣ ਦਾ ਪ੍ਰਣ ਲਈਏ। ਜੇਕਰ ਨਸ਼ੇ ਦੇ ਆਦੀ ਹੋ ਗਏ ਹੋ, ਤਾਂ ਉਸ ਨੂੰ ਵੀ ਛੱਡ ਕੇ ਚੰਗੇ ਰਾਹ ਤੁਰੀਏ।
Last Updated :Feb 3, 2023, 8:36 PM IST

ABOUT THE AUTHOR

...view details