ਪੰਜਾਬ

punjab

ਮੋਰਬੀ ਬ੍ਰਿਜ ਹਾਦਸਾ: ਪੁਲ ਡਿੱਗਣ ਦੀ ਸੀਸੀਟੀਵੀ ਆਈ ਸਾਹਮਣੇ

By

Published : Oct 31, 2022, 11:27 AM IST

Updated : Feb 3, 2023, 8:30 PM IST

ਗੁਜਰਾਤ ਵਿੱਚ ਪੁਲ ਡਿੱਗਣ ਦੀ ਸੀਸੀਟੀਵੀ ਸਾਹਮਣੇ (CCTV footage of the Morbi Bridge accident) ਆਈ ਹੈ। ਦੱਸ ਦਈਏ ਕਿ ਇਸ ਹਾਦਸੇ ਵਿੱਚ ਹੁਣ ਤਕ 132 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਤਾਜ਼ਾ ਜਾਣਕਾਰੀ ਦਿੰਦੇ ਹੋਏ ਗੁਜਰਾਤ ਦੇ ਗ੍ਰਹਿ ਮੁਖੀ ਹਰਸ਼ ਸੰਘਵੀਨ ਨੇ ਕਿਹਾ ਕਿ 132 ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਘਟਨਾ ਪਿੱਛੇ ਜ਼ਿੰਮੇਵਾਰ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਵੇਗੀ, ਜਾਂਚ ਕਮੇਟੀ ਨਾਲ ਮਿਲ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
Last Updated : Feb 3, 2023, 8:30 PM IST

ABOUT THE AUTHOR

...view details