ਪੰਜਾਬ

punjab

CM Mann Target To Bajwa : ਵਿਧਾਨ ਸਭਾ 'ਚ ਮਾਨ ਨੇ ਘੇਰੇ ਬਾਜਵਾ, ਕਿਹਾ- ਕੈਪਟਨ ਨੇ ਵੀ ਲਿਖੀ ਸੀ ਤੁਹਾਡੇ ਖਿਲਾਫ ਚਿੱਠੀ, ਉਸ ਦਾ ਕੀ ਕਰੀਏ?

By ETV Bharat Punjabi Team

Published : Oct 20, 2023, 7:31 PM IST

Bhagwant Mann's Address in the Vidhan Sabha : ਵਿਧਾਨ ਸਭਾ ਚ ਭਗਵੰਤ ਮਾਨ ਦਾ ਸੰਬੋਧਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਸਾਡੇ ਕਿਸੇ ਐੱਮਐੱਲਏ ਨੇ ਸਾਡੇ ਕਿਸੇ ਐੱਮਪੀ ਬਾਰੇ ਕੁੱਝ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਵਿੱਚ ਇਹ ਚੱਲਦਾ ਰਹਿੰਦਾ ਹੈ। ਰਾਜਨੀਤਿਕ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਕੁਝ ਨਾ ਕੁੱਝ ਕਹਿ ਦਿੰਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਡਰੱਗ ਦਾ ਇਲਜਾਮ ਲਗਾਇਆ ਹੈ। ਤੁਹਾਡੇ ਖਿਲਾਫ ਵੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਂਡ ਨੂੰ ਚਿੱਠੀ ਲਿਖੀ ਸੀ, ਉਸ ਚਿੱਠੀ ਦਾ ਕੀ ਕਰੀਏ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵਿਰੋਧੀਆਂ ਦੇ ਸੁਪਨੇ ਵਿੱਚ ਆਉਂਦਾ ਹੈ।

ABOUT THE AUTHOR

...view details