ਪੰਜਾਬ

punjab

ਘਰ ਵਿੱਚ ਬਣਾਓ ਵੈਜ ਸੈਂਡਵਿਚ, ਸਰਲ ਤੇ ਲਜ਼ੀਜ ਸੈਂਡਵਿਚ

By

Published : Aug 8, 2020, 4:51 PM IST

ਸੈਂਡਵਿਚ ਇੱਕ ਅਜਿਹਾ ਸਨੈਕ ਹੈ ਜਿਸ ਨੂੰ ਬੱਚੇ ਅਤੇ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਨੂੰ ਰੋਜ਼ਾਨਾ ਭੋਜਨ ਵਿੱਚ ਸ਼ਾਮਲ ਕਰ ਸਕਦੇ ਹਾਂ। ਉਹ ਚਾਹੇ ਸਵੇਰ ਦਾ ਖਾਣਾ ਹੋਵੇ, ਦੁਪਹਿਰ ਦਾ ਖਾਣਾ, ਜਾਂ ਫਿਰ ਸ਼ਾਮ ਦਾ ਖਾਣਾ। ਜਦੋਂ ਕੁਝ ਬਣਾਉਣ ਦਾ ਦਿਲ ਨਾ ਕਰੇ ਉਦੋਂ ਇਸ ਸਰਲ ਵਿਅੰਜਨ ਨੂੰ ਬਣਾ ਲਿਆ ਜਾਂਦਾ ਹੈ। ਅੱਜ ਅਸੀਂ ਤੁਹਾਡੇ ਨਾਲ ਵੈਜ ਸੈਂਡਵਿਚ ਵਿਅੰਜਨ ਸ਼ੇਅਰ ਕਰਾਂਗੇ।

ABOUT THE AUTHOR

...view details