ਪੰਜਾਬ

punjab

ਮੋਟਰ ਕੁਨੈਕਸ਼ਨਾਂ ਵਿੱਚ ਧਾਂਦਲੀਆਂ ਨੂੰ ਲੈ ਕਿਸਾਨਾਂ ਨੇ ਐਕਸੀਅਨ ਦਫ਼ਤਰ ਦਾ ਕੀਤਾ ਘਿਰਾਓ

By

Published : Sep 5, 2022, 2:28 PM IST

Updated : Sep 5, 2022, 4:04 PM IST

ਮੋਟਰ ਕੁਨੈਕਸ਼ਨ ਵਿਚ ਧਾਂਦਲੀਆਂ ਨੂੰ ਲੈ ਕੇ ਕਿਸਾਨਾਂ ਵੱਲੋਂ ਮਾਨਸਾ ਐਕਸੀਅਨ ਦੇ ਦਫਤਰ ਦਾ ਘਿਰਾਓ ਕਰਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਬਿਜਲੀ ਵਿਭਾਗ ਵੱਲੋਂ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਲਗਵਾਏ ਗਏ ਮੋਟਰ ਕੁਨੈਕਸ਼ਨ ਬੰਦ ਕੀਤੇ ਜਾ ਰਹੇ ਹਨ। ਇਸ ਖਿਲਾਫ ਕਿਸਾਨ ਧਰਨਾ ਲਗਾ ਰਹੇ ਹਨ ਅਤੇ ਜਾਂਚ ਦੀ ਮੰਗ ਕਰ ਰਹੇ ਹਨ।

Farmers besieged Axion office at Mansa over rigging in motor connections
Farmers besieged Axion office at Mansa over rigging in motor connections

ਮਾਨਸਾ:ਪੰਜਾਬ ਵਿੱਚ ਮੋਟਰ ਕੁਨੈਕਸ਼ਨ ਵਿਚ ਧਾਂਦਲੀਆਂ ਨੂੰ ਲੈ ਕੇ ਕਿਸਾਨਾਂ ਵੱਲੋਂ ਬਿਜਲੀ ਵਿਭਾਗ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮਾਨਸਾ ਐਕਸੀਅਨ ਦਫਤਰ ਦੇ ਬਾਹਰ ਵੀ ਭਾਰਤੀ ਕਿਸਾਨ ਸਿੱਧੂਪੁਰ ਵੱਲੋਂ ਐਕਸੀਅਨ ਦਫਤਰ ਦਾ ਘਿਰਾਓ ਕਰਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਮੋਟਰ ਕੁਨੈਕਸ਼ਨਾਂ ਵਿੱਚ ਧਾਂਦਲੀਆਂ ਨੂੰ ਲੈ ਕਿਸਾਨਾਂ ਨੇ ਐਕਸੀਅਨ ਦਫ਼ਤਰ ਦਾ ਕੀਤਾ ਘਿਰਾਓ



ਅਪਡੇਟ ਜਾਰੀ ਹੈ।

Last Updated :Sep 5, 2022, 4:04 PM IST

ABOUT THE AUTHOR

...view details