ਪੰਜਾਬ

punjab

ਸੈਲਫ ਸੁਰੱਖਿਆਂ ਨੂੰ ਲੈ ਕੇ ਲੜਕੀਆਂ ਨੂੰ ਕੀਤਾ ਜਾਗਰੂਕ

By

Published : Oct 2, 2021, 1:45 PM IST

ਸੈਲਫ ਸੁਰੱਖਿਆ ਨੂੰ ਲੈ ਕੇ ਲੜਕੀਆਂ ਨੂੰ ਕੀਤਾ ਜਾਗਰੂਕ
ਸੈਲਫ ਸੁਰੱਖਿਆ ਨੂੰ ਲੈ ਕੇ ਲੜਕੀਆਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ ਵਿਚ ਮਹਿਲਾਵਾਂ ਨੂੰ ਜਾਗਰੂਕ (Aware) ਕਰਨ ਲਈ ਪੁਲਿਸ ਵੱਲੋਂ ਸੈਲਫ ਸੁਰੱਖਿਆ ਜਾਗਰੂਕ ਕੈਂਪ (Self Safety Awareness Camp) ਲਗਾਇਆ ਗਿਆ।

ਅੰਮ੍ਰਿਤਸਰ:ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਮਹਿਲਾ ਮਿੱਤਰਾਂ ਡੈਸਕ ਸੰਬੰਧੀ ਲੜਕੀਆਂ ਵਿਚ ਜਾਗਰੂਕਤਾਂ (Aware) ਪੈਦਾ ਕਰਨ ਲਈ ਪੁਲਿਸ ਸਾਂਝ ਕੇਂਦਰ ਵੱਲੋਂ ਸਰਕਾਰੀ ਸਕੂਲ ਲੜਕੀਆਂ ਵਿਖੇ ਵਿਸੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਲੜਕੀਆਂ ਨੂੰ ਓਹਨਾ ਦੇ ਹੱਕਾਂ ਅਤੇ ਸਾਈਬਰ ਕ੍ਰਾਈਮ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਸਮਾਗਮ ਅੰਤ ਵਿਚ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਸਕੂਲ ਵਿਖੇ ਫ਼ਲਦਾਰ ਬੂਟੇ ਲਗਾਏ ਗਏ।

ਸੈਲਫ ਸੁਰੱਖਿਆ ਨੂੰ ਲੈ ਕੇ ਲੜਕੀਆਂ ਨੂੰ ਕੀਤਾ ਜਾਗਰੂਕ
ਮੁਖੀ ਅਵਤਾਰ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾ ਮਿੱਤਰਾਂ ਡੈਸਕ ਸੰਬੰਧੀ ਲੜਕੀਆਂ ਵਿਚ ਜਾਗਰੂਕਤਾਂ ਪੈਦਾ ਕਰਨ ਲਈ ਵਿਸੇਸ਼ ਕੈਂਪ ਲਗਾਇਆ ਗਿਆ ਹੈ।ਜਿੱਥੇ ਲੜਕੀਆਂ ਨੂੰ ਓਹਨਾ ਦੇ ਹੱਕਾਂ ਸੰਬੰਧੀ ਜਾਗਰੂਕ ਕੀਤਾ ਗਿਆ।ਸਾਈਬਰ ਕ੍ਰਾਈਮ ਸੰਬੰਧੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਫ਼ਲਦਾਰ ਬੂਟੇ ਵੀ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਸਾਂਝ ਕੇਂਦਰ ਦੇ ਮੈਂਬਰ ਭਾਈ ਕਾਬਲ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿਚ ਲੜਕੀਆਂ ਨੂੰ ਜਾਗਰੂਕ (Self Safety Awareness Camp)ਕੀਤਾ ਗਿਆ।ਇਹ ਵੀ ਪੜੋ:ਗਾਂਧੀ ਜਯੰਤੀ ਮੌਕੇ ਅੰਮ੍ਰਿਤਸਰ ਵਕੀਲਾਂ ਵੱਲੋਂ ਕੱਢੀ ਗਈ ਜਾਗਰੂਕ ਰੈਲੀ

ABOUT THE AUTHOR

...view details