ਪੰਜਾਬ

punjab

ਅਸੀਂ ਇਸ ਸ਼੍ਰੀਲੰਕਾ ਟੀਮ ਬਾਰੇ ਨਹੀਂ ਜਾਣਦੇ ਹਾਂ: ਭੁਵਨੇਸ਼ਵਰ ਕੁਮਾਰ

By

Published : Jul 18, 2021, 3:17 PM IST

ਇਸ ਸੀਰੀਜ ਦੇ ਲਈ ਸ਼੍ਰੀਲੰਕਾ ਟੀਮ ਵਿੱਚ ਵਿਕੇਟ ਕੀਪਰ (Wicket keeper) ਨਿਰੋਸ਼ਨ ਡਿਕਵੇਲਾ, ਬੱਲੇਬਾਜ ਕੁਸ਼ਲ ਮੇਂਡਿਸ ਅਤੇ ਦਨੁਸ਼ਕਾ ਗੁਨਾਥੀਲਾਕ ਨਹੀਂ ਹੋਣਗੇ ਜਿਨ੍ਹਾਂ ਅਨੁਸ਼ਾਸ਼ਨਾਤਮਕ ਕਰਨ ਦੇ ਵਜ੍ਹਾਂ ਕਾਰਨ ਨਿਲੰਬਿਤ ਕੀਤਾ ਗਿਆ ਹੈ।ਜਦੋਂ ਕਿ ਬੱਲੇਬਾਜ (Batsmen) ਕੁਸ਼ਲ ਪਰੇਰਾ ਅਤੇ ਗੇਂਦਬਾਜ ਬਿਨੁਰਾ ਫਨਰਡੋ ਚੋਟਿਲ ਹੈ।

ਅਸੀਂ ਇਸ ਸ਼੍ਰੀਲੰਕਾ ਟੀਮ ਦੇ ਬਾਰੇ 'ਚ ਨਹੀਂ ਜਾਣਦੇ ਹਾਂ:ਭੁਵਨੇਸ਼ਵਰ ਕੁਮਾਰ
ਅਸੀਂ ਇਸ ਸ਼੍ਰੀਲੰਕਾ ਟੀਮ ਦੇ ਬਾਰੇ 'ਚ ਨਹੀਂ ਜਾਣਦੇ ਹਾਂ:ਭੁਵਨੇਸ਼ਵਰ ਕੁਮਾਰ

ਕੋਲੰਬੀਆਂ: ਭਾਰਤੀ ਟੀਮ ਦੇ ਤੇਜ਼ ਗੇਂਦਬਾਜ ਭੁਵਨੇਸ਼ਵਰ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਟੀਮ ਇਸ ਸ਼੍ਰੀਲੰਕਾ ਟੀਮ ਦੇ ਬਾਰੇ ਵਿੱਚ ਨਹੀਂ ਜਾਣਦੀ ਹੈ।ਇਸ ਸੀਰੀਜ ਦੇ ਲਈ ਉਪ ਕਾਪਤਾਨ ਬਣਾਏ ਗਏ ਭੁਵਨੇਸ਼ਵਰ ਨੇ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਕਿਹਾ ਹੈ ਕਿ ਸਾਨੂੰ ਨਹੀਂ ਪਤਾ ਉਹਨਾਂ ਦੀ ਟੀਮ ਕਿਵੇ ਦੀ ਹੋਵੇਗੀ ਪਰ ਅਸੀਂ ਇਹਨਾਂ ਨੂੰ ਇੰਗਲੈਂਡ ਵਿਚ ਖੇਲਦੇ ਹੋਏ ਵੇਖਿਆ ਹੈ।ਉਹਨਾਂ ਦੀ ਟੀਮ ਕਾਫੀ ਪ੍ਰਤਿਭਾਸ਼ਾਲੀ ਹੈ।ਅਸੀਂ ਇਸ ਸੀਰੀਜ ਨੂੰ ਜਿੱਤਣਾ ਚਾਹੁੰਦੇ ਹਨ।ਸਾਨੂੰ ਜਿਵੇ ਹੀ ਟੀਮ ਦਾ ਪਤਾ ਲੱਗੇਗਾ ਉਸ ਹਿਸਾਬ ਨਾਲ ਰਣਨੀਤੀ ਤਿਆਰ ਕਰਾਂਗੇ।

ਇਸ ਸੀਰੀਜ ਦੇ ਲਈ ਸ਼੍ਰੀਲੰਕਾ ਟੀਮ ਵਿਚ ਵਿਕੇਟਕੀਪਰ (Wicket keeper) ਨਿਰੋਸ਼ਨ ਡਿਕਵੇਲਾ, ਬੱਲੇਬਾਜ (Batsmen) ਕੁਸ਼ਲ ਮੇਂਡਿਸ ਅਤੇ ਦਨੁਸ਼ਕਾ ਗੁਨਾਥੀਲਾਕ ਨਹੀਂ ਹੋਣਗੇ ਜਿਨ੍ਹਾਂ ਅਨੁਸ਼ਾਸ਼ਨਾਤਮਕ ਕਰਨ ਦੇ ਵਜ੍ਹਾਂ ਕਾਰਨ ਨਿਲੰਬਿਤ ਕੀਤਾ ਗਿਆ ਹੈ।ਜਦੋਂ ਕਿ ਬੱਲੇਬਾਜ ਕੁਸ਼ਲ ਪਰੇਰਾ ਅਤੇ ਗੇਂਦਬਾਜ ਬਿਨੁਰਾ ਫਨਰਡੋ ਚੋਟਿਲ ਹੈ।ਭੁਵਨੇਸ਼ਵਰ ਨੇ ਕਿਹਾ ਹੈ ਕਿ ਇਹ ਸੀਰੀਜ ਟੀ 20 ਵਿਸ਼ਵ ਕੱਪ ਦੀ ਤਿਆਰੀਆਂ ਨੂੰ ਵੇਖਦੇ ਹੋਏ ਮੱਹਤਵਪੂਰਨ ਹੈ।ਜਿਸਦਾ ਅਯੋਜਨ ਅਕਤੂਬਰ-ਨਵੰਬਰ ਵਿਚ ਹੋਣਾ ਹੈ।

ਭੁਵਨੇਸ਼ਰ ਨੇ ਕਿਹਾ ਕਿ ਟੀ20 ਵਿਸ਼ਵ ਕੱਪ ਦਾ ਅਯੋਜਨ ਕਰੀਬ ਹੈ।ਅਸੀਂ ਇਹਨਾਂ ਮੈਚਾ ਵਿਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ।ਸਾਡੇ ਕੋਲ ਤਿੰਨ ਮੈਚ ਹੈ ਅਤੇ ਇਹ ਸਿਰਫ਼ ਪ੍ਰਦਰਸ਼ਨ ਕਰਨ ਦੀ ਗੱਲ ਨਹੀਂ ਹੈ।ਇਸ ਵਿਚ ਵੇਖਣਾ ਹੈ ਕਿ ਅਸੀਂ ਆਪਣੀ ਪ੍ਰਤਿਮਾ ਨੂੰ ਤਿਸ ਤਰ੍ਹਾਂ ਨਿਖਾਰਦੇ ਹਾਂ।

ਉਪਕਪਤਾਨ ਨੇ ਕਿਹਾ ਹੈ ਕਿ ਜਾਹਿਰ ਹੈ ਕਿ ਤੁਸੀ ਸੀਰੀਜ ਜਿੱਤਣਾ ਹੈ ਜਿਸ ਵਿਚ ਟੀ20 ਵਿਸ਼ਵ ਕੱਪ ਵਿਚ ਮਦਦ ਮਿਲ ਸਕੇ।ਅਸੀਂ ਵਿਸ਼ਵ ਕੱਪ ਤੋਂ ਪਹਿਲੇ ਅਖਿਰੀ ਅੰਤਰਰਾਸ਼ਟਰੀ ਸੀਰੀਜ ਜਿੱਤਣਾ ਚਹਾਂਗੇ।

ਇਸ ਦੌਰੇ ਦੇ ਲਈ ਕੋਚ ਦੇ ਰੂਪ ਵਿਚ ਆਏ ਰਾਹੁਲ ਦਰਵਿਡ ਦੇ ਨਾਲ ਕੰਮ ਕਰਨ ਨੂੰ ਲੈ ਕੇ ਭੁਵਨੇਸ਼ਵਰ ਨੇ ਕਿਹਾ ਕਿ ਇਹ ਕਾਫੀ ਚੰਗਾ ਹੈ।ਮੁੰਬਈ ਵਿਚ ਕੁਆਰੰਟੀਨ ਵਿਚ 14 ਦਿਨ ਬਤੀਤ ਕਰਨ ਦੇ ਬਾਅਦ ਅਭਿਆਸ ਦਾ ਸਮਾਂ ਮਿਲੇਗਾ।ਭੁਵਨੇਸ਼ਵਰ ਨੇ ਕਿਹਾ ਦਰਵਿਡ ਚੀਜਾਂ ਨੂੰ ਆਸ਼ਾਨ ਰੱਖਦੇ ਹਨ।ਉਹ ਜਿਆਦਾ ਉਲਝਦੇ ਨਹੀ ਹੈ।ਟੀਮ ਵਿਚ ਨੌਜਵਾਨ ਅਤੇ ਸੀਨੀਅਰ ਖਿਡਾਰੀ ਹਨ।ਇਹੀ ਸਾਰੀ ਰਣਨੀਤੀ ਬਣਾਉਂਦੇ ਹਨ ਅਤੇ ਸਾਰੇ ਉਸ ਨੂੰ ਚੰਗੀ ਤਰ੍ਹਾਂ ਸਮਝਦੇ ਹਨ।ਉਹਨਾਂ ਦੇ ਕੋਲ ਚੰਗਾ ਅਨੁਭਵ ਹੈ।

ਇਹ ਵੀ ਪੜੋ:Tokyo Olympics : ਭਾਰਤੀ ਖਿਡਾਰੀਆਂ ਦਾ ਪਹਿਲਾ ਸਮੂਹ ਟੋਕਿਓ ਪਹੁੰਚਿਆਂ

ABOUT THE AUTHOR

...view details