ਪੰਜਾਬ

punjab

ਭੁਵਨੇਸ਼ਵਰ ਅਤੇ ਧਵਨ ਬੀਸੀਸੀਆਈ ਦੇ ਇਕਰਾਰਨਾਮੇ ਤੋਂ ਹੋਏ ਬਾਹਰ

By

Published : Mar 8, 2019, 2:50 PM IST

ਬੀਸੀਸੀਆਈ ਨੇ ਵੀਰਵਾਰ ਦੇਰ ਰਾਤ ਟੀਮ ਇੰਡੀਆ ਦੇ ਖਿਡਾਰੀਆ ਲਈ ਸਲਾਨਾ ਇਕਰਾਰਨਾਮੇ ਦੀ ਘੋਸ਼ਣਾ ਕੀਤੀ ਹੈ। ਨਵੇਂ ਇਕਰਾਰਨਾਮੇ ਮੁਤਾਬਕ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ਹੀ ਅਜਿਹੇ ਖਿਡਾਰੀ ਹਨ ਜਿੰਨ੍ਹਾਂ ਨੂੰ ਏ-ਪਲੱਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

BCCI

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਬੱਲੇਬਾਜ਼ ਸ਼ਿਖ਼ਰ ਧਵਨ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਬੀਸੀਸੀਆਈ ਨੇ ਏ-ਪਲੱਸ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਹੈ।
ਬੀਸੀਸੀਆਈ ਨੇ ਵੀਰਵਾਰ ਦੇਰ ਰਾਤ ਟੀਮ ਇੰਡੀਆ ਦੇ ਖਿਡਾਰੀਆ ਲਈ ਸਲਾਨਾ ਇਕਰਾਰਨਾਮੇ ਦੀ ਘੋਸ਼ਣਾ ਕੀਤੀ ਹੈ।
ਨਵੇਂ ਇਕਰਾਰਨਾਮੇ ਮੁਤਾਬਕ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ਹੀ ਅਜਿਹੇ ਖਿਡਾਰੀ ਹਨ ਜਿੰਨ੍ਹਾਂ ਨੂੰ ਏ-ਪਲੱਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਇਸ ਮੁਤਾਬਕ ਭੁਵਨੇਸ਼ਵਰ ਅਤੇ ਧਵਨ ਨੂੰ ਏ-ਪਲੱਸ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਉਥੇ ਹੀ ਨੌਜਵਾਨ ਵਿਕਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਏ-ਸ਼੍ਰੇਣੀ ਵਿੱਚ ਜਗ੍ਹਾ ਦਿੱਤੀ ਗਈ ਹੈ।

ABOUT THE AUTHOR

...view details