ਪੰਜਾਬ

punjab

BMW ਨੇ ਪੰਜਾਬ 'ਚ ਪਲਾਂਟ ਲਗਾਉਣ ਤੋਂ ਕੀਤਾ ਇਨਕਾਰ, ਪਰਗਟ ਸਿੰਘ ਦੇ ਭਗਵੰਤ ਮਾਨ 'ਤੇ ਤੰਜ਼

By

Published : Sep 14, 2022, 8:29 PM IST

Updated : Sep 14, 2022, 8:56 PM IST

BMW company refuses to set up plant in Punjab ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ MLA Pargat Singh targets Bhagwant Mann ਕਿਹਾ ਕਿ ਬੀ.ਐਮ.ਡਬਲਯੂ ਕੰਪਨੀ ਨੇ ਪੰਜਾਬ ਵਿੱਚ ਪਲਾਂਟ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਭਗਵੰਤ ਮਾਨ ਦਾ ਇੱਕ ਝੂਠ ਸਾਹਮਣੇ ਆ ਗਿਆ ਹੈ।

BMW company refuses to set up plant in Punjab
BMW company refuses to set up plant in Punjab

ਚੰਡੀਗੜ੍ਹ: ਵਿਧਾਇਕ ਪਰਗਟ ਸਿੰਘ MLA Pargat Singh targets Bhagwant Mann ਨੇ ਟਵਿੱਟ ਕਰਕੇ ਆਪਣੀ ਪੋਸਟ 'ਤੇ ਲਿਖਿਆ ਕਿ ਮੁੱਖ ਮੰਤਰੀ ਵੱਲੋਂ ਬੀ.ਐਮ.ਡਬਲਿਊ ਕੰਪਨੀ ਨਾਲ ਕੀਤੀ ਮੀਟਿੰਗ ਫਲਾਪ ਰਹੀ ਅਤੇ ਉਸਦਾ ਇੱਕ ਝੂਠ ਸਾਹਮਣੇ ਆ ਗਿਆ ਹੈ। ਕਿਉਂਕਿ ਬੀ.ਐਮ.ਡਬਲਯੂ ਕੰਪਨੀ ਨੇ ਪੰਜਾਬ ਵਿੱਚ ਪਲਾਂਟ ਲਗਾਉਣ ਤੋਂ BMW company refuses to set up plant in Punjab ਇਨਕਾਰ ਕਰ ਦਿੱਤਾ ਸੀ।

ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 11 ਸਤੰਬਰ 2022 ਤੋਂ 18 ਸਤੰਬਰ, 2022 ਜਰਮਨੀ ਦੌਰੇ ਉੱਤੇ ਹਨ। ਸੋਮਵਾਰ ਨੂੰ ਜਰਮਨੀ bhagwant mann trade fair in Germany ਵਿੱਚ ਕਰਵਾਏ ਗਏ ਇੰਟਰਨੈਸ਼ਨਲ Trade Fair ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੱਸਾ ਲਿਆ ਸੀ।

ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਇਸ ਦੌਰਾਨ ਟਵਿੱਟ ਕਰਕੇ ਕਿਹਾ ਗਿਆ ਸੀ ਕਿ ਬਹੁਤ ਸਾਰੀਆਂ ਕੰਪਨੀਆਂ ਨੇ ਪੰਜਾਬ ਵਿੱਚ Invest ਕਰਨ ਦੀ ਹਾਮੀ ਭਰੀ ਹੈ ਅਤੇ ਕੰਪਨੀਆਂ ਨਾਲ ਜਰਮਨੀ ਵਿੱਚ ਮੀਟਿੰਗ ਵੀ ਹੋਈ ਹੈ। international trade fair in Germany

ਇਹ ਵੀ ਪੜੋ:-ਬਾਬੂ ਅਮਿਤ ਸ਼ਾਹ ਜੀ ਵੱਡਾ ਨੁਕਸਾਨ ਕਰਣਗੇ, 10 MLA ਨੂੰ ਧਮਕੀ ਦੀ ਸ਼ਿਕਾਇਤ ਲੈਕੇ AAP MLA ਪੁਜੇ DGP ਦੇ ਕੋਲ

Last Updated :Sep 14, 2022, 8:56 PM IST

TAGGED:

BMW

ABOUT THE AUTHOR

...view details