ਪੰਜਾਬ

punjab

Gold and Silver prices: ਸੋਨੇ-ਚਾਂਦੀ ਦੀਆਂ ਕੀਮਤ 'ਚ ਹੋਇਆ ਬਦਲਾਅ, ਜਾਣੋ ਆਪਣੇ ਸ਼ਹਿਰ ਦਾ ਭਾਅ

By

Published : Jun 17, 2022, 9:45 AM IST

ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ (Gold and silver prices in Punjab) ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 17 ਜੂਨ ਨੂੰ ਵੀ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ। ਜਾਣੋ ਆਪਣੇ ਸ਼ਹਿਰ ਦਾ ਰੇਟ...

today Gold and silver prices in Punjab 17 june
ਸੋਨੇ-ਚਾਂਦੀ ਦੀਆਂ ਕੀਮਤ 'ਚ ਹੋਇਆ ਬਦਲਾਅ

ਚੰਡੀਗੜ੍ਹ:ਪੰਜਾਬ ਵਿੱਚ ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ (Gold and silver prices in Punjab) ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ-ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਕੀਮਤਾਂ ਬਾਰੇ ਜਾਣ ਲੈਂਦੇ ਹਾਂ।

ਜਾਣੋ ਆਪਣੇ ਸ਼ਹਿਰ ਦਾ ਭਾਅ
  • 17 ਜੂਨ ਨੂੰ ਸੋਨੇ ਦਾ ਰੇਟ
ਸ਼ਹਿਰ ਗ੍ਰਾਮ ਅੱਜ 24 ਕੈਰੇਟ ਸੋਨੇ ਦਾ ਰੇਟ ਕੱਲ੍ਹ 24 ਕੈਰੇਟ ਸੋਨੇ ਦਾ ਰੇਟ ਵਧੇ/ਘਟੇ
ਲੁਧਿਆਣਾ 10 50,866 51,390 -524
ਬਠਿੰਡਾ 10 52,300 52,000 300
ਜਲੰਧਰ 10 51,620 51,370 250
  • 17 ਜੂਨ ਨੂੰ ਚਾਂਦੀ ਦਾ ਰੇਟ
ਸ਼ਹਿਰ ਕਿਲੋ ਅੱਜ ਦਾ ਰੇਟ ਕੱਲ੍ਹ ਦਾ ਰੇਟ ਵਧੇ/ਘਟੇ
ਲੁਧਿਆਣਾ 1 66,000 61,000 5000
ਬਠਿੰਡਾ 1 65,000 66,000 -1000
ਜਲੰਧਰ 1 62,120 60,900 1220

ABOUT THE AUTHOR

...view details