ਪੰਜਾਬ

punjab

2000 ਦੇ ਨੋਟ ਲੁਕਾਉਣ ਦੀ ਅਨੋਖੀ ਥਾਂ !

By

Published : Aug 14, 2021, 1:30 PM IST

ਇਸ ਵੀਡੀਓ ਵਿੱਚ ਕਿਸੇ ਦੇ ਹੱਥ ਵਿੱਚ ਇੱਕ ਹਰੇ ਰੰਗ ਦੀ ਵੱਡੀ ਮਿਰਚ ਦਿਖਾਈ ਦੇ ਰਹੀ ਹੈ। ਜਿਸ ਨੂੰ ਵਿਚਕਾਰ ਤੋਂ ਕੱਟ ਕੇ ਉਸ ਵਿੱਚ ਪੈਸੇ ਪਾ ਕੇ ਛੋਟੇ-ਛੋਟੇ ਦਾਣੇ ਪਾਏ ਜਾ ਰਹੇ ਹਨ ਅਤੇ ਬਾਅਦ ਵਿੱਚ ਉਸ ਤੇ ਕਲਰ ਕਰ ਦਿੱਤਾ ਜਾਂਦਾ ਹੈ। ਜਿਸਦੀ ਕਲਪਨਾ ਵੀ ਨਹੀਂ ਹੋ ਸਕਦੀ ਕਿ ਇਸ ਵਿੱਚ ਇਸ ਤਰ੍ਹਾਂ ਪੈਸੇ ਲਕੋਏ ਜਾ ਸਕਦੇ ਹਨ।

2000 ਦੇ ਨੋਟ ਲਕੋਣ ਦੀ ਅਨੋਖੀ ਥਾਂ!
2000 ਦੇ ਨੋਟ ਲਕੋਣ ਦੀ ਅਨੋਖੀ ਥਾਂ!

ਹੈਦਰਾਬਾਦ: ਸੋਸ਼ਲ ਮੀਡੀਆ 'ਤੇ ਅਕਸਰ ਹੀ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੇ ਹਨ ਜੋ ਬਹੁਤ ਹੀ ਹੈਰਾਨੀਜਨਕ ਹੁੰਦੇ ਹਨ ਕਿ ਦੇਖਣ ਵਾਲੇ ਦੀਆਂ ਅੱਖਾਂ ਦੇਖਦੀਆਂ ਹੀ ਰਹਿ ਜਾਂਦੀਆਂ ਹਨ। ਇਸੇ ਤਰ੍ਹਾਂ ਦਾ ਹੀ ਇੱਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਅਜਿਹਾ ਵੀ ਹੋ ਸਕਦਾ ਹੈ।

ਇਸ ਵੀਡੀਓ ਵਿੱਚ ਕਿਸੇ ਦੇ ਹੱਥ ਵਿੱਚ ਇੱਕ ਹਰੇ ਰੰਗ ਦੀ ਵੱਡੀ ਮਿਰਚ ਦਿਖਾਈ ਦੇ ਰਹੀ ਹੈ। ਜਿਸ ਨੂੰ ਵਿਚਕਾਰ ਤੋਂ ਕੱਟ ਕੇ ਉਸ ਵਿੱਚ ਪੈਸੇ ਪਾ ਕੇ ਛੋਟੇ-ਛੋਟੇ ਦਾਣੇ ਪਾਏ ਜਾ ਰਹੇ ਹਨ ਅਤੇ ਬਾਅਦ ਵਿੱਚ ਉਸ ਤੇ ਕਲਰ ਕਰ ਦਿੱਤਾ ਜਾਂਦਾ ਹੈ। ਜਿਸਦੀ ਕਲਪਨਾ ਵੀ ਨਹੀਂ ਹੋ ਸਕਦੀ ਕਿ ਇਸ ਵਿੱਚ ਇਸ ਤਰ੍ਹਾਂ ਪੈਸੇ ਲਕੋਏ ਜਾ ਸਕਦੇ ਹਨ।

ਇਹ ਵੀ ਪੜੋ:ਬਸ ਇੱਕ ਸੈਕਿੰਡ ਨਾਲ ਬਚੀ ਕੁੜੀ, ਨਹੀਂ ਤਾਂ ਹੋ ਜਾਂਦਾ ਕਾਰਾ !

ABOUT THE AUTHOR

...view details