ਪੰਜਾਬ

punjab

ਤੇਲੰਗਾਨਾ 'ਚ ਵਾਪਰਿਆ ਦਿਲ ਕੰਬਾਊ ਹਾਦਸਾ, 7 ਵਿੱਚੋਂ 5 ਮੈਂਬਰਾਂ ਦੀ ਮੌਤ

By

Published : Oct 10, 2021, 9:31 AM IST

Updated : Oct 10, 2021, 10:52 AM IST

ਤੇਲੰਗਾਨਾ ਵਿੱਚ ਸੁੱਤੇ ਹੋਏ ਪਰਿਵਾਰਕ ਮੈਂਬਰਾਂ 'ਤੇ ਕੰਧ ਡਿੱਗ ਗਈ, ਜਿਸ ਕਾਰਣ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ।

ਤੇਲੰਗਾਨਾ 'ਚ ਵਾਪਰਿਆ ਦਿਲ ਕੰਬਾਊ ਹਾਦਸਾ, 7 ਵਿੱਚੋਂ 5 ਮੈਂਬਰਾਂ ਦੀ ਮੌਤ
ਤੇਲੰਗਾਨਾ 'ਚ ਵਾਪਰਿਆ ਦਿਲ ਕੰਬਾਊ ਹਾਦਸਾ, 7 ਵਿੱਚੋਂ 5 ਮੈਂਬਰਾਂ ਦੀ ਮੌਤ

ਜੋਗੁਲੰਬਾ: ਤੇਲੰਗਾਨਾ (Telangana) ਦੇ ਜੋਗੁਲੰਬਾ ਗਡਵਾਲ (Jogulamba Gadwal) ਜ਼ਿਲ੍ਹੇ ਵਿੱਚ ਵਾਪਰਿਆ ਵੱਡਾ ਹਾਦਸਾ। ਇਸ ਹਾਦਸੇ ਵਿਚ ਆਈਜਾ ਮੰਡਲ ਦੇ ਕੋਠਾਪੱਲੀ ਵਿਖੇ ਕੰਧ ਡਿੱਗਣ ਨਾਲ ਤਿੰਨ ਲੋਕਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਉੱਥੇ ਕੁਝ ਲੋਕ ਸੁੱਤੇ ਹੋਏ ਸਨ। ਕੁੱਲ ਮਿਲਾ ਕੇ ਪਰਿਵਾਰ ਵਿੱਚੋਂ ਸੱਤ ਮੈਂਬਰ ਸਨ, ਜਿਨ੍ਹਾਂ ਵਿੱਚ ਪੰਜ ਦੀ ਮੌਤ ਹੋ ਗਈ ਜਦੋਂ ਦੋ ਜ਼ਖਮੀ ਹੋ ਗਏ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਭਾਰੀ ਮੀਂਹ ਕਾਰਨ ਕੰਧ ਡਿੱਗ ਗਈ।

Last Updated :Oct 10, 2021, 10:52 AM IST

ABOUT THE AUTHOR

...view details