ਪੰਜਾਬ

punjab

ਵਿਰੋਧੀ ਸਰਕਾਰ ਨੂੰ ਘੱਟ ਨਾ ਸਮਝਣ: ਫਵਾਦ ਚੌਧਰੀ

By

Published : Nov 2, 2019, 7:33 PM IST

ਸੰਘੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਵਿਰੋਧੀ ਨੇਤਾਵਾਂ ਨੂੰ ਪਾਕਿਸਤਾਨ ਦੀ ਪੀਟੀਆਈ ਸਰਕਾਰ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰਨ ਲਈ ਕਿਹਾ ਹੈ।

ਫ਼ੋੋਟੋ

ਨਵੀਂ ਦਿੱਲੀ: ਸੰਘੀ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਫਵਾਦ ਚੌਧਰੀ ਨੇ ਸ਼ਨੀਵਾਰ ਨੂੰ ਵਿਰੋਧੀ ਨੇਤਾਵਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਪਾਕਿਸਤਾਨ ਤਹਿਰੀਕ-ਏ-ਇਨਸਾਫ ਪੀਟੀਆਈ ਦੀ ਸਰਕਾਰ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰਨ।

ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਕਿਹਾ ਕਿ ਜਮੀਯਤ ਉਲੇਮਾ ਇਸਲਾਮ ਜੇਯੁਆਈਐਫ ਦੇ ਮੁੱਖ ਮੋਲਾਨਾ ਫਜਲੁਕ ਰਹਿਮਾਨ ਰਾਹੀਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਪਣਾ ਅਹੁਦਾ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਤੇ ਉਸ ਨੂੰ ਲੈ ਕੇ ਸਰਕਾਰ ਸਵੈ-ਸੰਜਮ ਨਾਲ ਕੰਮ ਕਰ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੂੰ ਕਮਜ਼ੋਰ ਸਮਝਣ ਦਾ ਗਲਤੀ ਨਾਂਅ ਕਰਨ। ਅਸੀਂ ਤਾਂ ਸਵੈ-ਸੰਜਮ ਨਾਲ ਕੰਮ ਕਰ ਰਹੇ ਹਾਂ ਕਿਉਂਕਿ ਇਮਰਾਨ ਖ਼ਾਨ ਇਸ ਤਰ੍ਹਾਂ ਚਾਹੁੰਦੇ ਹਨ।

ਪੀਪੀਪੀ, ਪੀਐਮਐਲਐਨ ਤੇ ਜੇਯੂਆਈਐਫ ਸਹਿਤ ਆਜ਼ਾਦੀ ਮਾਰਚ ਦੇ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਸੰਘੀ ਮੰਤਰੀ ਨੂੰ ਕਿਹਾ ਕਿ ਜੇ ਪ੍ਰਧਾਨ ਮੰਤਰੀ ਇਸ ਮਾਮਲੇ ਨੂੰ ਖ਼ਤਮ ਕਰਨਾ ਚਾਉਣ ਤਾਂ ਇੱਕ ਫੋਨ ਕਰ ਸਕਦੇ ਹਨ ਇਸ ਦੇ ਨਾਲ ਵਿਰੋਧੀ ਨੇਤਾਵਾਂ ਨੂੰ ਵੀ ਲੁਕਣ ਦੀ ਲੋੜ ਨਹੀਂ ਹੋਵੇਗੀ।

ਜੇਯੂਆਈਐਫ ਦੇ ਮੁੱਖ ਮੋਲਾਨਾ ਫਜਲੁਰ ਰਹਿਮਾਨ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਹੁਦੇ ਛੱਡਣ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ।

66 ਸਾਲ ਫਾਯਰਬ੍ਰਾਂਡ ਨੇਤਾ ਮੋਲਾਨਾ ਨੇ ਸ਼ੁਕਰਵਾਰ ਨੂੰ ਸੈਕਟਰ ਐਚ-9 'ਚ ਡੇਰਾ ਲਾਏ ਹਜ਼ਾਰ ਵਿਰੋਧੀ ਕਾਰਜਕਰਤਾ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਜਨਤਾ ਨੇ ਆਪਣਾ ਫੈਸਲਾ ਦੇ ਦਿੱਤਾ ਹੈ ਤੇ ਉਹ ਇਸ ਸਰਕਾਰ ਤੋਂ ਆਜ਼ਾਦੀ ਚਾਹੁੰਦੇ ਹਨ।

Intro:Body:

Title *:


Conclusion:

ABOUT THE AUTHOR

...view details