FCI ਅਧਿਕਾਰੀ ’ਤੇ ਪੋਤੀ ਕਾਲਖ, ਵੀਡੀਓ ਆਈ ਸਾਹਮਣੇ

By

Published : Apr 12, 2022, 5:00 PM IST

Updated : Apr 12, 2022, 5:06 PM IST

thumbnail

ਬਠਿੰਡਾ: ਜ਼ਿਲ੍ਹੇ ਦੇ ਮਿੰਨੀ ਸੈਕਟਰੀਏਟ ਨਜ਼ਦੀਕ ਲੱਗੇ ਬਾਬਾ ਭੀਮ ਰਾਓ ਅੰਬੇਦਕਰ ਪਾਰਕ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਐਫਸੀਆਈ ਦੇ ਅਧਿਕਾਰੀ ’ਤੇ ਕਾਲਖ ਪੋਤਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਮੌਜ਼ੂਦ ਇੱਕ ਸ਼ਖ਼ਸ ਨੇ ਦੱਸਿਆ ਕਿ ਉਸਦੇ ਨਾਮ ਉੱਤੇ ਐਫਸੀਆਈ ਅਧਿਕਾਰੀ ਵੱਲੋਂ ਕੁਝ ਲੋਕਾਂ ਦੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਤ ਹੁਣ ਕੁਝ ਲੋਕਾਂ ਵੱਲੋਂ ਉਸ ਅਫਸਰ ਉੱਤੇ ਕਾਲਖ ਪੋਤੀ ਗਈ ਹੈ। ਗੁਰਜੰਟ ਸਿੰਘ ਨਾਮ ਦੇ ਸ਼ਖ਼ਸ ਵੱਲੋਂ ਹੋਰ ਵੀ ਕਈ ਅਹਿਮ ਗੱਲਾਂ ਐਫਸੀਆਆਈ ਅਧਿਕਾਰੀ ਸਬੰਧੀ ਕਹੀਆਂ ਗਈਆਂ ਹਨ।

Last Updated : Apr 12, 2022, 5:06 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.