ਦੁੱਧ ਨਾਲ ਬਣਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ

By

Published : Apr 21, 2022, 2:31 PM IST

thumbnail

ਜਲੰਧਰ: ਟਾਂਡਾ ਰੋਡ ਦੇ ਨਜ਼ਦੀਕ ਰਹਿਣ ਵਾਲੇ ਵਰੁਣ ਟੰਡਨ ਇਕ ਆਰਟਿਸਟ ਹਨ ਉਹਨਾਂ ਦੇ ਵੱਲੋਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ 'ਤੇ ਉਹਨਾਂ ਦੀ ਤਸਵੀਰ ਦੁੱਧ ਦੇ ਨਾਲ ਬਣਾਈ ਗਈ ਹੈ ਜਿਸ ਤੇ ਵਰੁਣ ਟੰਡਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਤਸਵੀਰ ਬਣਾਉਣ ਦੇ 'ਚ ਤਿੰਨ ਘੰਟੇ ਦਾ ਸਮਾਂ ਲੱਗਿਆ ਅਤੇ ਅੱਜ ਦੇ ਇਸ ਸ਼ੁਭ ਮੌਕੇ 'ਤੇ ਉਨ੍ਹਾਂ ਦੇ ਵੱਲੋਂ ਇਹ ਤਸਵੀਰ ਬਣਾਈ ਗਈ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.