ਭਾਜਪਾ ਵਰਕਰਾਂ ਨੇ ਮਨਾਇਆ ਪੀਐਮ ਮੋਦੀ ਦਾ ਜਨਮਦਿਨ, ਵੇਖੋ ਵੀਡੀਓ
ਅੰਮ੍ਰਿਤਸਰ ਵਿਖੇ ਭਾਜਪਾ ਵਰਕਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਪਿੰਗਲਵਾੜੇ ਵਿੱਚ ਮਨਾਇਆ ਗਿਆ। ਇਸ ਮੌਕੇ ਉੱਤੇ ਭਾਜਪਾ ਵਰਕਰਾਂ ਵਲੋਂ ਪਿੰਗਲਵਾੜੇ ਵਿੱਚ ਮੌਜੂਦ ਪੀੜਤਾਂ ਨੂੰ ਫਲ-ਮਿਠਾਈਆਂ ਵੀ ਵੰਡੀਆਂ ਗਈਆਂ ਤੇ ਦੁਖੀਆਂ ਦੀ ਸੇਵਾ ਵੀ ਕੀਤੀ ਗਈ। ਇਸ ਦੌਰਾਨ ਭਾਜਪਾ ਵਰਕਰਾਂ ਨੇ ਨਰਿੰਦਰ ਮੋਦੀ ਦੀ ਲੰਮੀ ਉਮਰ ਦੀ ਅਰਦਾਸ ਕੀਤੀ।