ਜਾਣੋ ਇਕ AC ਫਰਿੱਜ ਮਕੈਨਿਕਾਂ ਕਿਵੇਂ ਬਣਿਆ ਬਾਈਕ ਸਟੰਟਮੈਨ

By

Published : May 8, 2022, 2:21 PM IST

thumbnail

ਜਲੰਧਰ: ਨਾਮ ਜਗਜੀਤ ਜਲੰਧਰ ਦਾ ਰਹਿਣ ਵਾਲਾ ਜੋ ਆਪਣੇ ਮੋਟਰਸਾਈਕਲ ਨਾਲ ਵੱਖ-ਵੱਖ ਸਟੰਟ ਕਰਦਾ ਹੋਇਆ ਨਜ਼ਰ ਆਉਦਾ ਹੈ। ਉਸ ਨੇ ਦੱਸਿਆ ਕਿ ਇਸ ਨੂੰ ਇਹ ਸ਼ੌਕ ਬਚਪਨ ਤੋਂ ਹੀ ਪੈ ਗਿਆ ਸੀ ਅਤੇ ਸ਼ੁਰੂ-ਸ਼ੁਰੂ 'ਚ ਆਪਣੀ ਸਾਈਕਲ 'ਤੇ ਸਟੰਟ ਕਰਦਾ ਹੁੰਦਾ ਸੀ। ਜਗਜੀਤ ਮੁਤਾਬਕ ਹੌਲੀ-ਹੌਲੀ ਇਸ ਲਈ ਇਹ ਸਟੰਟ ਮੋਟਰਸਾਈਕਲ 'ਤੇ ਕਰਨੇ ਸ਼ੁਰੂ ਕਰ ਦਿੱਤੇ ਉਹ ਆਪਣੇ ਲਈ 2013 'ਚ ਇੱਕ ਮੋਟਰਸਾਈਕਲ ਖਰੀਦਿਆ। ਉਸ ਵੇਲੇ ਉਸ ਕੋਲ ਇਸ ਮੋਟਰਸਾਈਕਲ ਖਰੀਦਣ ਦੇ ਪੈਸੇ ਨਹੀਂ ਹੁੰਦੇ ਸੀ ਪਰ ਇਸੇ ਤਰ੍ਹਾਂ ਇਧਰੋਂ ਉਧਰੋਂ ਇਕੱਠੇ ਕਰਕੇ ਪੈਸੇ ਦਾ ਜੁਗਾੜ ਕਰ ਉਸ ਨੇ ਇਹ ਮੋਟਰਸਾਈਕਲ ਖਰੀਦਿਆ ਅਤੇ ਇਸ ਤੇ ਸਟੰਟ ਕਰਨੇ ਸ਼ੁਰੂ ਕੀਤੇ। ਇੱਥੇ ਤੱਕ ਕਿ ਉਸ ਨੇ ਇਸ ਮੋਟਰਸਾਈਕਲ ਨੂੰ ਖੁਦ ਹੀ ਮੋਡੀਫਾਈ ਕੀਤਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.