ਹੁਸ਼ਿਆਰਪੁਰ ਵਿਖੇ ਖੋਲ੍ਹਿਆ ਗਿਆ ਗੁਰੂ ਨਾਨਕ ਮੋਦੀਖ਼ਾਨਾ ਕਰਿਆਨਾ ਸਟੋਰ

By

Published : Aug 19, 2020, 5:38 PM IST

thumbnail
ਹੁਸ਼ਿਆਰਪੁਰ: ਹਲਕਾ ਚੱਬਿਆ ਅਧੀਨ ਆਉਂਦੇ ਪਿੰਡ ਭੁੰਗਰਨੀ ਵਿਖੇ ਅਮਰ ਕੌਰ ਅਤੇ ਚਰਨ ਕੌਰ ਵੈਲਫ਼ੇਅਰ ਸੁਸਾਇਟੀ ਵੱਲੋਂ ਪਿੰਡ ਵਿੱਚ ਗੁਰੂ ਨਾਨਕ ਮੋਦੀਖ਼ਾਨਾ ਕਰਿਆਨਾ ਸਟੋਰ ਡਾ. ਹਰਦੇਵ ਸਿੰਘ ਪ੍ਰਹਾਰ ਯੂ.ਐੱਸ.ਏ ਵੱਲੋਂ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਬਾਬਾ ਪਰਮਜੀਤ ਜੱਬੜ ਵਾਲਿਆਂ ਵੱਲੋਂ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਭੁੱਲਿਆ ਰਾਤਾਂ ਸਮੇਤ ਪਿੰਡ ਵਾਸੀ ਅਤੇ ਕਮੇਟੀ ਮੈਂਬਰ ਵੀ ਹਾਜ਼ਰ ਸਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.