ਜਲੰਧਰ ਵਿਖੇ ETT ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ

By

Published : Jan 1, 2022, 6:59 PM IST

thumbnail

ਜਲੰਧਰ: ਜਲੰਧਰ ਵਿਖੇ ਬੀਜੇਪੀ ਦੇ ਮੁੱਖ ਦਫ਼ਤਰ ਦੇ ਬਾਹਰ ਈ.ਟੀ.ਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਬੈਰੀਕੇਡ ਤੋੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕ ਵੀਪਨ ਕੁਮਾਰ ਨੇ ਦੱਸਿਆ ਕਿ NTT ਵੱਲੋਂ ਇੱਕ ਕਾਨੂੰਨ ਬਣਾਇਆ ਸੀ। ਜਿਸ ਵਿੱਚ ਬੀ.ਐਡ ਅਧਿਆਪਕਾਂ ਨੂੂੰ ਸ਼ਾਮਿਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਜੋਧਪੁਰ ਹਾਇਕੋਰਟ ਵਿੱਚ ਇਹ ਕੇਸ ਚੱਲ ਰਿਹਾ ਸੀ, ਜਿਸ ਵਿੱਚ NTT ਕੇਸ ਹਾਰ ਗਈ ਸੀ ਤੇ ਇਹ ਕਾਨੂੰਨ ਰੱਦ ਹੋ ਚੁੱਕਾ ਸੀ। ਜਿਸ ਤੋਂ ਬਾਅਦ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਨਹੀ ਕਰ ਰਹੀ ਹੈ। ਜਿਸ ਕਰਕੇ ਅਸੀ ਇਹ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਪੋਸਟਾਂਂ ਵਿੱਚ ETT ਟੈਟ ਪਾਸ ਅਧਿਆਪਕਾਂ ਨੂੰ ਮੌਕਾ ਦਿੱਤਾ ਜਾਵੇ, ਪਰ ਉਥੇ ਬੀ.ਐਡ ਵਾਲਿਆਂ ਨੂੰ ਵਿਚਾਰਿਆ ਜਾ ਰਿਹਾ ਹੈ।

TAGGED:

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.