ਐੱਨਆਈ ਦੀ ਜ਼ਮੀਨ 'ਤੇ ਨਹੀਂ ਹੋਣ ਦਿੱਤਾ ਜਾਵੇਗਾ ਧੱਕੇ ਨਾਲ ਕਬਜ਼ਾ: ਕੁਲਦੀਪ ਧਾਲੀਵਾਲ

By

Published : Dec 29, 2022, 7:24 PM IST

Updated : Feb 3, 2023, 8:37 PM IST

thumbnail

ਮੋਗਾ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਾਗਜ਼ੀ ਹੇਰਫੇਰ ਨਾਲ ਐੱਨਆਰਆਈ ਮਰਹੂਮ ਹਰਨਾਮ ਸਿੰਘ ਦੀ ਜ਼ਮੀਨ ਉੱਤੇ ਕੀਤੇ ਕਬਜ਼ੇ ਦੀ ਸ਼ਿਕਾਇਤ ਦਾ ਨਿਪਟਰਾ ਕਰਨ ਲਈ ਪਹੁੰਚੇ। ਮੰਤਰੀ ਧਾਲੀਵਾਲ ਨੇ ਕਿਹਾ ਕਿ ਹਰਨਾਮ ਸਿੰਘ ਤੋਂ ਸਾਢੇ 17 ਕਿੱਲੇ ਜ਼ਮੀਨ ਧੋਖੇ ਨਾਲ ( Dhaliwal promised to give land to the NRI family) ਹੜੱਪੀ ਗਈ ਅਤੇ ਕਾਂਗਰਸ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ (Congress not pay attention to the victims family) ਅਤੇ ਜ਼ਮੀਨ ਖੁਸਣ ਦੇ ਦੁੱਖ ਵਿੱਚ ਹਰਨਾਮ ਸਿੰਘ ਦੀ ਮੌਤ ਵੀ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਹਰਨਾਮ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਕਿਸੇ ਵੀ ਕੀਮਤ ਉੱਤੇ ਉਨ੍ਹਾਂ ਦੀ ਜ਼ਮੀਨ ਦੁਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖ਼ੁੱਦ ਪੀੜਤ ਪਰਿਵਾਰ ਦੀ ਲੜਾਈ (Punjab government fight for the victims family) ਲੜੇਗੀ।

Last Updated : Feb 3, 2023, 8:37 PM IST

TAGGED:

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.